ਖੇਡਾਂ ਮਨੋਰੰਜਨ ਦੀ ਸੁਚੱਜੀ ਵਰਤੋਂ ਦਾ ਸਭ ਤੋਂ ਵਧੀਆ ਸਾਧਨ : ਅਮ੍ਰਿਤ ਲਾਲ ਅਗਰਵਾਲ
ਬਠਿੰਡਾ, 20 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਵਿੱਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਦੇ ਚੌਥੇ ਦਿਨ ਦੇ ਮੁਕਾਬਲਿਆਂ ਦੌਰਾਨ ਅਮ੍ਰਿਤ ਲਾਲ ਅਗਰਵਾਲ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਨੇ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ ਗਰਾਊਡ ਵਿੱਚ ਪਹੁੰਚ ਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।
ਸਰਾਬ ਦੇ ਠੇਕੇ ’ਤੇ ਚੱਲੀਆਂ ਤਾੜ-ਤਾੜ ਗੋ.ਲੀ.ਆਂ, ਤਿੰਨ ਦੀ ਮੌਕੇ ’ਤੇ ਹੋਈ ਮੌ+ਤ, 2 ਜਖ਼ਮੀ
ਇਸ ਦੌਰਾਨ ਉਹਨਾਂ ਖਿਡਾਰੀਆਂ ਨੂੰ ਸਬੰਧੋਨ ਕਰਦੇ ਕਿਹਾ ਕਿ ਖੇਡਾਂ ਮਨੋਰੰਜਨ ਦਾ ਵਧੀਆ ਸਾਧਨ ਹਨ। ਖੇਡਾਂ ਮਨੁੱਖ ਲਈ ਏਨੀਆਂ ਹੀ ਜ਼ਰੂਰੀ ਹਨ ਜਿੰਨਾ ਕਿ ਅੰਨ,ਪਾਣੀ ਅਤੇ ਹਵਾ। ਇਸ ਮੌਕੇ ਜਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ। ਜਿਲ੍ਹਾ ਖੇਡ ਅਫਸਰ ਬਠਿੰਡਾ ਪਰਮਿੰਦਰ ਸਿੰਘ ਨੇ ਦੱਸਿਆ ਕੇ ਅੱਜ ਹੋਏ ਮੈਚਾਂ ਦੇ ਨਤੀਜੇ ਬਾਰਿਆਂ ਜਾਣਕਾਰੀ ਦਿੱਤੀ। ਇਸ ਮੌਕੇ ਸਾਹਿਲ ਕੁਮਾਰ ਲੇਖਾਕਾਰ, ਪਰਮਜੀਤ ਸਿੰਘ ਲਹਿਰੀ ਸਟੈਨੋ,ਰਾਕੇਸ ਕੁਮਾਰ ਸੀਨੀਅਰ ਸਕੇਲ ਸਟੈਨੋਗਰਾਫਰ,ਹਰਭਗਵਾਨ ਦਾਸ ਪੀ ਟੀ ਆਈ,ਬਲਵੀਰ ਸਿੰਘ ਕਮਾਡੋਂ ,ਗੁਰਮੇਲ ਸਿੰਘ ਡੀਪੀਈ,ਸੁਖਪਾਲ ਸਿੰਘ ਡੀਪੀਈ,
ਅੰਗਰੇਜ ਸਿੰਘ ਪੀ ਟੀ ਆਈ,ਕਰਮਜੀਤ ਕੌਰ ਪੀ ਟੀ ਆਈ,ਰਜਿੰਦਰ ਸਿੰਘ ਡੀਪੀਈ, ਸੁਖਮੰਦਰ ਸਿੰਘ ਡੀ ਪੀ ਈ,ਹਰਵੀਰ ਸਿੰਘ ਲੈਕ, ਸੁਖਜੀਤਪਾਲ ਸਿੰਘ ਲੈਕ ਫਿਜੀ,ਵਰਿੰਦਰ ਸਿੰਘ ਬਨੀ, ਹਰਦੀਪ ਸਿੰਘ ਬੌਕਸਿੰਗ ਕੋਚ, ਮਨਿੰਦਰ ਸਿੰਘ ਫੁਟਬਾਲ ਕੌਚ, ਹਰਪ੍ਰੀਤ ਸਿੰਘ ਫੁੱਟਬਾਲ ਕੋਚ,ਜਸਪ੍ਰੀਤ ਸਿੰਘ ਬਾਸਕਿਟਬਾਲ ਕੋਚ,ਜਗਜੀਤ ਸਿੰਘ ਕੋਚ,ਤਰੁਣ ਕੋਚ,ਸੁਖਜਿੰਦਰਪਾਲ ਸਿੰਘ ਗੋਗੀ,ਸੁਖਪਾਲ ਕੌਰ ਸਾਇਕਲਿੰਗ ਕੋਚ,ਬਲਜੀਤ ਸਿੰਘ ਪੀ ਟੀ ਆਈ ਬਹਿਮਣ ਦੀਵਾਨਾ,ਗੁਰਦੀਪ ਸਿੰਘ ਕਰਮਜੀਤ ਕੌਰ,ਪ੍ਰਿਆ ਰਾਣੀ ਹਿੰਦੀ ਮਿਸਟਰੈਸ ਹਾਜ਼ਰ ਰਹੇ।
Share the post "ਖੇਡਾਂ ਵਤਨ ਪੰਜਾਬ ਦੀਆਂ ਸੀਜਨ-3 ਦੇ ਚੌਥੇ ਦਿਨ ਖਿਡਾਰੀਆਂ ਨੇ ਦਿਖਾਏ ਕਲਾ ਦੇ ਜੌਹਰ"