ਚੰਡੀਗੜ੍ਹ: ਪੰਜਾਬ ਦੀ CM ਭਗਵੰਤ ਮਾਨ ਵਾਲੀ ਸਰਕਾਰ ਦਾ ਅੱਜ ਵਿਸਥਾਰ ਹੋਣ ਜਾ ਰਿਹਾ ਹੈ। ਪਰ ਕੈਬਨਿਟ ਵਿਸਥਾਰ ਤੋਂ ਪਹਿਲਾ CM ਮਾਨ ਨੇ ਵੱਡਾ ਫੈਸਲਾਂ ਲੈਂਦੇ ਹੋਏ ਆਪਣੇ OSD ਓਂਕਾਰ ਸਿੰਘ ਨੂੰ ਆਪਣੇ ਅਹੁਦੇ ਤੋਂ ਹੱਟਾ ਦਿੱਤਾ ਹੈ।
ਪੰਚਾਇਤ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਵੱਡਾ ਐਲਾਨ
OSD ਓਂਕਾਰ ਸਿੰਘ ਨੂੰ ਹਟਾਉਣ ਦਾ ਅਸਲ ਕਾਰਨਾਂ ਦਾ ਅੱਜੇ ਪੱਤਾ ਨਹੀਂ ਲੱਗ ਸੱਕਿਆ ਹੈ। ਇਸ ਤੋਂ ਪਹਿਲਾ ਵੀ ਮਨਜੀਤ ਸਿੰਘ ਸਿੱਧੂ ਨੂੰ ਵੀ OSD ਦੇ ਅਹੁਦੇ ਤੋਂ ਹੱਟਾ ਦਿੱਤਾ ਗਿਆ ਸੀ। ਭਗਵੰਤ ਮਾਨ ਸਰਕਾਰ ਦਾ ਆਪਣੇ-ਆਪ ‘ਚ ਇਹ ਵੱਡਾ ਫੈਸਲਾਂ ਦੱਸਿਆ ਜਾ ਰਿਹਾ ਹੈ।





