ਪੰਚਾਇਤ ਚੋਣਾਂ:ਗੁਰਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

Date:

spot_img

ਬਠਿੰਡਾ, 13 ਅਕਤੂੁਬਰ: ਪੰਜਾਬ ਵਿੱਚ ਹੋ ਰਹੀਆਂ ਪੰਚਾਇਤ ਚੋਣਾਂ ਤਹਿਤ ਜਿਲ੍ਹਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਵਿੱਚ ਸਰਪੰਚ ਦੀ ਚੋਣ ਲਈ ਫਸਵਾਂ ਮੁਕਾਬਲਾ ਬਣਿਆ ਹੋਇਆ ਹੈ। ਇੱਕ ਪਾਸੇ ਸਹਿਕਾਰੀ ਵਿਭਾਗ ਦੇ ਸਕੱਤਰ ਤੇ ਸਾਬਕਾ ਚੇਅਰਮੈਨ ਤੇਜਾ ਸਿੰਘ ਦੇ ਪੁੱਤਰ ਗੁਰਪਾਲ ਸਿੰਘ ਸਿੱਧੂ ਮੈਦਾਨ ਵਿਚ ਹਨ ਅਤੇ ਦੂਜੇ ਪਾਸੇ ਬਲਜੀਤ ਸਿੰਘ ਗਿਆਨੀ ਡਟਵੀਂ ਟੱਕਰ ਦੇ ਰਹੇ ਹਨ।

ਇਹ ਵੀ ਪੜ੍ਹੋ: panchayat election punjab: ਅੱਜ 6 ਵਜੇਂ ਬੰਦ ਹੋ ਜਾਵੇਗਾ ਚੋਣ ਪ੍ਰਚਾਰ,ਵੋਟਾਂ 15 ਨੂੰ

ਦੋਨਾਂ ਹੀ ਧਿਰਾਂ ਵੱਲੋਂ ਵੋਟਰਾਂ ਨੂੰ ਆਪਣੇ ਨਾਲ ਜੋੜ੍ਹਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ। ਇਸ ਦੌਰਾਨ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਪਿੰਡ ਗਹਿਰੀ ਭਾਗੀ ਵਿੱਚ ਉਮੀਦਵਾਰਾਂ ਵਲੋਂ ਪਿੰਡ ਵਿੱਚ ਚੋਣ ਰੈਲੀ ਕੱਢੀ ਜਿਸ ਦੌਰਾਨ ਗੁਰਪਾਲ ਸਿੰਘ ਨੂੰੰ ਪਿੰਡ ’ਚ 7 ਥਾਵਾਂ ’ਤੇ ਲੱਡੂਆ ਅਤੇ ਕੇਲਿਆ ਨਾਲ ਤੋਲਿਆ ਗਿਆ। ਉਮੀਦਵਾਰ ਗੁਰਪਾਲ ਸਿੰਘ ਨੇ ਪਿੰਡ ਵਾਸੀਆਂ ਨਾਲ ਸੜਕਾਂ, ਛਪੜਾ, ਅਤੇ ਜਿੰਮ ਵਗੈਰਾ ਸੁਚਾ ਸਿੰਘ ਸੂਰਮਾ ਯਾਦਗਾਰੀ ਗੇਟ ਸਮੇਤ 24 ਕੰਮ ਕਰਨ ਦਾ ਵਾਅਦਾ ਕੀਤਾ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...