ਬਠਿੰਡਾ ਵਿਕਾਸ ਮੰਚ ਵਲੋਂ ਫ਼ੂਸ ਮੰਡੀ ਦੇ ਸਕੂਲ ’ਚ ਫਲਦਾਰ ਬੂਟੇ ਅਤੇ ਪੋਦੇ ਲਗਾਏ ਗਏ

0
32

ਬਠਿੰਡਾ, 15 ਜਨਵਰੀ:ਬਠਿੰਡਾ ਵਿਕਾਸ ਮੰਚ ਵਲੋਂ ਪਿੰਡ ਫੂਸ ਮੰਡੀ ਦੇ ਸਰਕਾਰੀ ਸਕੂਲ ਵਿਚ ਫਲ ਦਾਰ ਅਤੇ ਫੂਲਾਂ ਵਾਲੇ ਬੁਟੇ ਲਾਏ ਗਏ ਅਤੇ ਵੱਡੇ ਗਏ। ਮੁੱਖ ਮਹਿਮਾਨ ਵਜੋਂ ਸਰਪੰਚ ਕਿਰਨਾ ਕੋਰ ਮਰਾੜ ਅਤੇ ਸਮਾਜ ਸੇਵਕ ਡਾ ਜਗਸੀਰ ਸਿੰਘ ਮਰਾੜ ਨੇ ਸ਼ਿਰਕਤ ਕੀਤੀ।ਇਸ ਮੌਕੇ ਵਾਤਾਵਰਨ ਪ੍ਰੇਮੀ ਰਕੇਸ਼ ਨਰੁਲਾ ਵਲੋਂ ਇਹ ਉਪਰਾਲਾ ਕੀਤਾ ਗਿਆ ਅਤੇ ਬੱਚਿਆਂ ਨੂੰ ਵਾਤਾਵਰਨ ਪ੍ਰੇਮੀ ਬਨਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ ਦਾਨ ਸਿੰਘ ਵਾਲਾ ’ਚ ਘਰਾਂ ਨੂੰ ਅੱਗ ਲਗਾਉਣ ਵਾਲੇ ਗਿਰੋਹ ਦਾ ਸਰਗਨਾ ‘ਦਲੇਰ’ ਪੁਲਿਸ ਵੱਲੋਂ ਗ੍ਰਿਫਤਾਰ

ਸਕੂਲ ਵਲੋਂ ਮੁੱਖ ਅਧਿਆਪਕ ਏਕਤਾ ਸੇਤਿਆ, ਪੀ ਟੀ ਮਾਸਟਰ ਇਕਬਾਲ ਸਿੰਘ ਸਮੂਹ ਸਟਾਫ ਵੱਲੋਂ ਸਹਿਯੋਗ ਦਿੱਤਾ ਗਿਆ।ਮਾਸਟਰ ਗੁਰਜੰਟ ਸਿੰਘ ਡੀ ਪੀ ਈ ਚੱਠੇ ਵਾਲਾ ਨੇ ਦਸਿਆ ਕਿ ਸਕੂਲ ਵਿੱਚ ਨਰਸਰੀ ਵਿਚ ਪੋਦੇ ਤਿਆਰ ਕਰਕੇ ਪੋਦਿਆਂ ਦੀ ਫਰੀ ਸੇਵਾ ਕੀਤੀ ਜਾਂਦੀ ਹੈ। ਪਿੰਡ ਫੂਸ ਮੰਡੀ ਪੰਚਾਇਤ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here