Thursday, April 16, 2026
spot_img
spot_img

ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ 6 ਯੂਨਿਟਾਂ ਐਮਰਜੈਸੀ ਖੂਨਦਾਨ ਕੀਤਾ ਗਿਆ।

Date:

spot_img

ਬਠਿੰਡਾ, 29 ਜਨਵਰੀ:ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਏਮਜ ਹਸਪਤਾਲ ਬਠਿੰਡਾ ਵਿਖੇ ਦਾਖਲ ਮਰੀਜਾਂ ਲਈ 6 ਯੂਨਿਟਾਂ ਐਮਰਜੈਸੀ ਖੂਨਦਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਏਮਜ ਹਸਪਤਾਲ ਬਠਿੰਡਾ ਵਿੱਚ ਦਾਖਲ ਵੱਖ ਵੱਖ ਮਰੀਜਾਂ ਲਈ 6 ਯੂਨਿਟਾਂ ਐਮਰਜੈਸੀ ਬਲੱਡ ਦੀ ਬਹੁਤ ਜਰੂਰਤ ਹੈ।

ਇਹ ਵੀ ਪੜ੍ਹੋ ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਪੁਲਿਸ ਮੁਲਾਜਮ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਨੇ ਕੀਤਾ ਸਨਮਾਨਿਤ

ਸੂਚਨਾ ਮਿਲਦੇ ਹੀ ਸੁਸਾਇਟੀ ਦੇ ਜੁਝਾਰੂ ਮੈਬਰ ਪਵਨਦੀਪ ਬੀ ਨੈਗੀਟਿਵ, ਇੰਦਰਜੀਤ ਸਿੰਘ ਬੀ ਪੋਜੀਟਿਵ, ਰਵੀ ਗੁਪਤਾ ਓ ਪੋਜੀਟਿਵ, ਗੁਰਸੇਵਕ ਸਿੰਘ ਬੀ ਪੋਜੀਟਿਵ, ਅਮਨਦੀਪ ਸਿੰਘ ਓ ਪੋਜੀਟਿਵ ਦੁਆਰਾ ਬਲੱਡ ਬੈਕ ਵਿੱਚ ਖੂਨਦਾਨ ਕੀਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਸੁਸਾਇਟੀ ਵੱਲੋਂ ਜਰੂਰਤ ਪੈਣ ਤੇ ਮਰੀਜਾਂ ਲਈ ਐਮਰਜੈਸੀ ਖੂਨਦਾਨ ਕਰਵਾਇਆ ਜਾਂਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...