spot_img
spot_img

ਬਠਿੰਡਾ ਦੇ ਨੌਜਵਾਨ ਦੀ ਮਾਛੀਵਾੜਾ ਕੋਲ ਕਾਰ ਨਹਿਰ ’ਚ ਡਿੱਗੀ, ਇੱਕ ਦੀ ਮੌ+ਤ, ਪੰਜ ਜਖ਼ਮੀ

Date:

spot_img

Khanna News: ਬੀਤੇ ਕੱਲ ਬਠਿੰਡਾ ਤੋਂ ਰੋਪੜ ਜਾ ਰਹੇ ਨੌਜਵਾਨ ਮਜਦੂਰਾਂ ਦੀ ਸਕਾਰਪੀਓ ਗੱਡੀ ਮਾਛੀਵਾੜਾ ਕੋਲ ਸਰਹਿੰਦ ਨਹਿਰ ਵਿਚ ਡਿੱਗਣ ਕਾਰਨ ਇੱਕ ਜਣੇ ਦੀ ਮੌਤ ਹੋਣ ਅਤੇ ਪੰਜ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਮ੍ਰਿਤਕ ਅਤੇ ਉਸਦੇ ਸਾਥੀ ਰੋਪੜ ਇਲਾਕੇ ’ਚ ਜਮੀਨਾਂ ਹੇਠ ਪਾਈਪਾਂ ਵਿਛਾਉਣ ਦਾ ਕੰਮ ਕਰ ਕਰਦੇ ਸਨ। ਮ੍ਰਿਤਕ ਦੀ ਪਹਿਚਾਣ ਕੁਲਵਿੰਦਰ ਸਿੰਘ, ਜਖ਼ਮੀਆਂ ਵਿਚ ਡਰਾਈਵਰ ਗੁਰਲਾਲ ਸਿੰਘ, ਪੁਸ਼ਵਿੰਦਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਤੇ ਬਲਕਾਰ ਸਿੰਘ ਵਾਸੀ ਪਿੰਡ ਆਲੀਕਾ ਵਜੋਂ ਹੋਈ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬ ਰੋਡਵੇਜ਼ ਦੀ ਬੱਸ ਦੀ ਚਪੇਟ ’ਚ ਆਉਣ ਕਾਰਨ ਐਕਟਿਵਾ ਸਵਾਰ ਦੋ ਨੌਜਵਾਨਾਂ ਦੀ ਹੋਈ ਮੌ+ਤ

ਘਟਨਾ ਸਮੇਂ ਇਸ ਸਕਾਰਪੀਓ ਦੇ ਪਿੱਛੇ ਇੱਕ ਹੋਰ ਕਾਰ ਵਿਚ ਆ ਰਹੇ ਇੱਕ ਸਾਬਕਾ ਫ਼ੌਜੀ ਦੇ ਉਸਦੇ ਪੁੱਤਰਾਂ ਵੱਲੋਂ ਸਕਾਰਪੀਓ ਕਾਰ ਸਵਾਰਾਂ ਨੂੰ ਕਾਰ ਦਾ ਸ਼ੀਸਾ ਭੰਨ ਕੇ ਨਹਿਰ ਵਿਚੋਂ ਕੱਢਿਆ ਗਿਆ। ਪ੍ਰੰਤੂ ਇਸ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਇੱਕ ਵੀਡੀਓ ਰਾਹੀਂ ਸਾਬਕਾ ਫ਼ੌਜੀ ਹਰਜਿੰਦਰ ਸਿੰਘ ਵਾਸੀ ਪਿੰਡ ਬਹਿਲੋਲਪੁਰ ਨੇ ਦਸਿਆ ਕਿ ਘਟਨਾ ਸਮੇਂ ਉਸਦੇ ਅੱਗੇ ਜਾ ਰਹੇ ਸਕਾਰਪੀਓ ਕਾਰ ਅਚਾਨਕ ਨਹਿਰ ਵਾਲੇ ਪਾਸੇ ਚਲੀ ਗਈ ਤੇ ਵਿਚ ਡਿੱਗ ਪਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda Police ਦੇ CIA Staff-2 ਨੂੰ ਮਿਲੀ ਵੱਡੀ ਸਫਲਤਾ; ਲੱਖਾਂ ਨਸ਼ੀਲੇ ਕੈਪਸੂਲ ਸਮੇਤ ਪਤੀ-ਪਤਨੀ ਕਾਬੂ

Bathinda News: Bathinda Police ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ...