spot_img
spot_img

ਦਿੱਲੀ ਸਰਕਾਰ; ਮੰਤਰੀਆਂ ਨੂੰ ਵਿਭਾਗਾਂ ਦੀ ਹੋਈ ਵੰਡ, ਸਿਰਸਾ ਨੂੰ ਦਿੱਤਾ ਅਹਿਮ ਵਿਭਾਗ

Date:

spot_img

👉ਪ੍ਰਵੇਸ਼ ਵਰਮਾ ਨੂੰ ਬਣਾਇਆ ਡਿਪਟੀ ਮੁੱਖ ਮੰਤਰੀ
Delhi News:ਬੀਤੇ ਕੱਲ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੀ ਰੇਖਾ ਗੁਪਤਾ ਨੇ ਬੀਤੀ ਦੇਰ ਸ਼ਾਮ ਹੀ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਸ਼੍ਰੀਮਤੀ ਗੁਪਤਾ ਨੇ ਖ਼ੁਦ ਵੀ ਆਪਣੇ ਕੋਲ ਅਹਿਮ ਵਿਭਾਗ ਰੱਖੇ ਹਨ। ਜਾਰੀ ਸੂਚਨਾ ਮੁਤਾਬਕ ਮੁੱਖ ਮੰਤਰੀ ਕੋਲ ਵਿੱਤ, ਯੋਜਨਾ , ਆਮ ਪ੍ਰਸ਼ਾਸਨ, ਮਾਲ, ਵਿਜੀਲੈਂਸ, ਪਬਲਿਕ ਰਿਲੇਸ਼ਨ ਆਦਿ ਵਿਭਾਗ ਹਨ।

ਇਹ ਵੀ ਪੜ੍ਹੋ  ਅਨੁਰਾਗ ਰਸਤੋਗੀ ਨੇ ਹਰਿਆਣਾ ਦੇ ਮੁੱਖ ਸਕੱਤਰ ਦਾ ਕਾਰਜਭਾਰ ਸੰਭਾਲਿਆ

ਇਸੇ ਤਰ੍ਹਾਂ ਉਪ ਮੁੱਖ ਮੰਤਰੀ ਦਾ ਦਰਜ਼ਾ ਪ੍ਰਾਪਤ ਕਰਨ ਵਾਲੇ ਪ੍ਰਵੇਸ਼ ਵਰਮਾ ਨੂੰ ਲੋਕ ਨਿਰਮਾਣ ਵਿਭਾਗ, ਸੰਸਦੀ ਮਾਮਲੇ, ਗੁਰਦੂਆਰਾ ਇਲੈਕਸ਼ਨ, ਮਨਜਿੰਦਰ ਸਿੰਘ ਸਿਰਸਾ ਨੂੰ ਫ਼ੂਡ ਤੇ ਸਪਲਾਈ, ਉਦਯੋਗ, ਰਵਿੰਦਰ ਇੰਦਰਾਜ਼ ਸਿੰਘ ਨੂੰ ਸਮਾਜਿਕ ਸੁਰੱਖਿਆ, ਸਹਿਕਾਰਤਾ, ਚੋਣਾਂ, ਕਪਿਲ ਮਿਸ਼ਰਾ ਰੋਜ਼ਗਾਰ, ਲੇਬਰ, ਟੂਰਿਜ਼ਮ, ਅਸ਼ੀਸ ਸੂਦ ਨੂੰ ਗ੍ਰਹਿ, ਬਿਜਲੀ, ਸ਼ਹਿਰੀ ਵਿਕਾਸ, ਸਿੱਖਿਆ ਤੇ ਤਕਨੀਕੀ ਸਿੱਖਿਆ, ਪੰਕਜ਼ ਕੁਮਾਰ ਸਿੰਘ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਤੇ ਟ੍ਰਾਂਸਪੋਰਟ ਵਿਭਾਗ ਦਿੱਤੇ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MLA Kulwant Singh ਵੱਲੋਂ ਹਲਕਾ ਮੋਹਾਲੀ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ ਜਾਰੀ

👉ਵਾਅਦੇ ਅਤੇ ਦਿੱਤੀਆਂ ਗਰੰਟੀਆਂ ਭਗਵੰਤ ਸਿੰਘ ਮਾਨ ਸਰਕਾਰ ਨੇ...