Thursday, April 30, 2026
spot_img
spot_img

ਵਿਧਾਇਕ ਜਗਦੇਵ ਕਮਾਲੂ ਨੇ ਮੌੜ ਮੰਡੀ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਐਸ ਐਚ ਉ ਨਾਲ ਕੀਤੀ ਮੀਟਿੰਗ

Date:

spot_img

ਸੁਖਜਿੰਦਰ ਮਾਨ
ਬਠਿੰਡਾ, 22 ਨਵੰਬਰ: ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਅੱਜ ਮੌੜ ਮੰਡੀ ਵਿੱਚ ਅਮਨ ਕਾਨੂੰਨ ਕਾਇਮ ਰੱਖਣ ਲਈ ਨਗਰ ਕੌਸਲ ਦਫਤਰ ਵਿਖੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਐਸ ਐਚ ਉ ਨਾਲ ਮੀਟਿੰਗ ਕੀਤੀ। ਵਿਧਾਇਕ ਕਮਾਲੂ ਨੇ ਐਸ ਐਚ ਉ ਜਸਵੀਰ ਸਿੰਘ ਚਹਿਲ ਅਤੇ ਉਹਨਾਂ ਦੇ ਸਟਾਫ ਨੂੰ ਅਮਨ ਕਾਨੂੰਨ ਕਾਇਮ ਰੱਖਣ ਅਤੇ ਮੌੜ ਮੰਡੀ ਵਿੱਚ ਹੋ ਰਹੀਆਂ ਚੋਰੀ ਡਕੈਤੀ, ਨਸਾਂ ਜਿਹੀਆਂ , ਘਟਨਾਵਾਂ ਨੂੰ ਕੰਟਰੋਲ, ਠੱਲ ਪਾਉਣ ਦੀਆਂ ਹਦਾਇਤਾਂ ਦਿੱਤੀਆਂ।ਮੀਟਿੰਗ ਵਿੱਚ ਕਰਨੈਲ ਸਿੰਘ ਪ੍ਧਾਨ, ਭੋਲਾ ਸਰਮਾਂ, ਅਸ਼ੋਕ ਵਕੀਲ, ਸ਼ੁਸੀਲ ਕੁਮਾਰ, ਸਤੀਸ਼ ਸਰਮਾਂ, ਰਾਜ ਕੁਮਾਰ ਰਾਜੂ, ਅੰਮਿ੍ਤਪਾਲ ਧਾਲੀਵਾਲ, ਨੰਬਰਦਾਰ ਭੋਲਾ ਸਿੰਘ ਕੋਟਲੀ, ਵਿਨੋਦ ਗੋਇਲ, ਅਮਨਦੀਪ ਸਿੰਘ ਮੌੜ ਕਲਾਂ, ਰਮਨਦੀਪ ਸਿੰਘ ਮੌੜ ਹੋਰ ਵੀ ਸੱਜਣ ਸਾਥੀ ਮੌਜੂਦ ਸਨ।

Share post:

spot_img

Popular

More like this
Related

पंजाब में भाजपा सरकार बनने पर आमजन को देंगे हरियाणा जैसा सुशासन:नायब सिंह सैनी

👉पंजाब के धानक समाज ने हरियाणा के मुख्यमंत्री से...

ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਗੁਰਮਤਿ ਸਮਾਗਮਾਂ ਦੀ ਜਾਹੋ-ਜਲਾਲ ਨਾਲ ਆਰੰਭਤਾ

👉ਗਿਆਨੀ ਕੁਲਦੀਪ ਸਿੰਘ ਗੜਗੱਜ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਰਸੇਵਾ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

👉ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ 'ਤੇ ਫਗਵਾੜਾ...