ਮਿਲਟਰੀ ਹਸਪਤਾਲ ਜੈਪੁਰ ਵਿਚ ਮਿਲਟਰੀ ਹਸਪਤਾਲ ਸਰਵਿਸ ਦੀ ਸ਼ਤਾਬਦੀ ਸਾਲ ਸਮਾਰੋਹ ਦਾ ਆਯੋਜਨ

Date:

spot_img

Jaipur News: ਮਿਲਟਰੀ ਹਸਪਤਾਲ ਸਰਵਿਸ ਦੀ ਸ਼ਤਾਬਦੀ ਸਾਲ ਸਮਾਰੋਹ ਦੇ ਮੌਕੇ ਉਪਰ ਮਿਲਿਟਰੀ ਹਸਪਤਾਲ ਜੈਪੁਰ ਵਿਖੇ ‘ਨਰਸਿੰਗ ਅਡਾਪਟੇਸ਼ਨਸ ਇਨ ਦ ਡਿਜੀਟਲ ਏਰਾ’ ਵਿਸ਼ੇ ‘ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਪਤ ਸ਼ਕਤੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਦੁਆਰਾ ਕੀਤੀ ਗਈ ਅਤੇ ਉਹਨਾਂ ਦੁਆਰਾ ਇਸ ਮੌਕੇ ‘ਤੇ ਸਰੋਤ ਸਮੱਗਰੀ ਨੂੰ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ ‘War against drugs’; ਭਗਵੰਤ ਮਾਨ ਅੱਜ ਮੁਹਿੰਮ ਦੇ ਅਗਲੇ ਪੜਾਅ ਦੀ ਲੁਧਿਆਣਾ ਤੋਂ ਕਰਨਗੇ ਸ਼ੁਰੂਆਤ

ਮੁੱਖ ਭਾਸ਼ਣ ਵਿੱਚ ਆਰਮੀ ਕਮਾਂਡਰ ਨੇ ਕਿਹਾ ਨਰਸਿੰਗ ਖੇਤਰ ਵਿਚ ਤਕਨਾਲੋਜੀ ਨੂੰ ਅਪਣਾਉਣ ‘ਤੇ ਸਲਾਘਾ ਕਰਦਿਆਂ ਸਮਕਾਲੀ ਸਿਹਤ ਵਾਤਾਵਰਣ ਦੀ ਦੇਖਭਾਲ ਵਿੱਚ ਉੱਚ ਗੁਣਵੱਤਾ ਵਾਲੀ ਤੇ ਮਰੀਜ਼ਾਂ ਦੀ ਦੇਖਭਾਲ ਵਾਲੀ ਤਕਨੀਕੀ ਪ੍ਰਗਤੀ ਨੂੰ ਹੋਰ ਤੇਜ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।ਔਫਲਾਈਨ ਅਤੇ ਔਨਲਾਈਨ ਦੋਵਾਂ ਫਾਰਮੈਟਾਂ ਵਿੱਚ ਇਸ ਪ੍ਰੋਗਰਾਮ ਵਿੱਚ ਕਮਾਂਡ ਦੇ ਵੱਖ-ਵੱਖ ਹਿਸਿਆਂ ਤੋਂ ਫੌਜੀ ਕੌਂਸਲ ਅਤੇ ਡਾਕਟਰੀ ਮਾਹਿਰ ਨੇ ਉਤਸ਼ਾਹ ਨਾਲ ਭਾਗ ਲਿਆ।

ਇਹ ਵੀ ਪੜ੍ਹੋ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ‘ਚ ਕੀਤਾ ਵਾਧਾ

ਪ੍ਰੋਗਰਾਮ ਵਿੱਚ ਅਰਸਟ ਐਂਡ ਯੰਗ ਦੇ ਕੰਸਲਟਿੰਗ ਪ੍ਰਕਾਸ਼ ਸਿੰਘ ਨੇ ਦਸਿਆ ਕਿ ਕਿਸ ਤਰ੍ਹਾਂ ਤਕਨੀਕੀ ਕ੍ਰਾਂਤੀ ਸਿਹਤ ਸੇਵਾਵਾਂ ਵਿਚ ਤਬਦੀਲੀ ਲਿਆ ਰਹੀ ਹੈ। ਇਹ ਪ੍ਰੋਗਰਾਮ ਗਿਆਨ ਵਧਾਊ, ਹੁਨਰ ਵਿਕਾਸ ਅਤੇ ਪੇਸ਼ੇਵਰ ਨੈੱਟਵਰਕਿੰਗ ਲਈ ਇੱਕ ਪ੍ਰਭਾਵਸ਼ਾਲੀ ਮੰਚ ਸਿੱਧ ਹੋਇਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...