Punjab News: ਪੰਜਾਬ ਸਰਕਾਰ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਹੁਕਮ ਜਾਰੀ ਕਰਦਿਆਂ ਪੰਜਾਬ ਪੁਲਿਸ ਦੇ 22 ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਬਦਲੇ ਗਏ ਅਧਿਕਾਰੀਆਂ ਵਿਚ ਜਿਆਦਾਤਰ ਅਧਿਕਾਰੀ ਪਿਛਲੇ ਦਿਨਾਂ ਵਿਚ ਤਰੱਕੀ ਹਾਸਲ ਕਰਨ ਵਾਲੇ ਹਨ, ਜਿੰਨ੍ਹਾਂ ਨੂੰ ਨਵੀਂ ਜਗ੍ਹਾਂ ਪੋਸਟਿੰਗ ਦਿੱਤੀ ਗਈ ਹੈ। ਇਸੇ ਤਰ੍ਹਾਂ ਇੰਨ੍ਹਾਂ ਤਬਾਦਲਿਆਂ ਵਿਚ ਅੱਧੀ ਦਰਜ਼ਨ ਦੇ ਕਰੀਬ ਵੱਖ ਵੱਖ ਜ਼ਿਲਿਆਂ ਦੇ ਐਸਐਸਪੀਜ਼ ਨੂੰ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਦੇ ਮੁਲਾਜਮ ਨੇ ਗੋ+ਲੀਆਂ ਮਾਰ ਕੇ ਸਕੇ ਜੀਜੇ ਦਾ ਕੀਤਾ ਕ+ਤ+ਲ
ਬਦਲੇ ਗਏ ਅਧਿਕਾਰੀਆਂ ਦੀ ਲਿਸਟ ਹੇਠਾਂ ਨੱਥੀ ਹੈ।




