ਵਪਾਰ ਮੰਡਲ ਵਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਨਿੱਘਾ ਸਵਾਗਤ

0
58
+1

ਬਠਿੰਡਾ, 25 ਸਤੰਬਰ:ਵਪਾਰ ਮੰਡਲ ਵਲੋਂ ਸ਼ੌਕਤ ਅਹਿਮਦ ਪਰੇ (ਆਈ.ਏ.ਐਸ) ਨੂੰ ਬਤੌਰ ਬਠਿੰਡਾ ਡਿਪਟੀ ਕਮਿਸ਼ਨਰ ਸੇਵਾਵਾਂ ਲਈ ਇੱਕ ਵਾਰ ਫਿਰ ਤੋਂ ਮੁੜ ਵਾਪਿਸ ਆਉਣ ਤੇ ਨਿੱਘਾ ਸਵਾਗਰ ਕਿੱਤਾ ਗਿਆ। ਵਪਾਰ ਮੰਡਲ ਵਲੋਂ ਡਿਪਟੀ ਕਮਿਸ਼ਨਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਖੁਸ਼ੀ ਜਤਾਉਂਦਿਆਂ ਕਿਹਾ ਕਿ ਇੱਕ ਇਮਾਨਦਾਰ ਅਧਿਕਾਰੀ ਬਤੌਰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲੇ ਹਨ,

ਪੰਜਾਬ ਸਰਕਾਰ ਵੱਲੋਂ ਮੁੜ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ, 49 IAS ਅਤੇ PCS ਅਫ਼ਸਰ ਬਦਲੇ

ਜਿਸ ਕਾਰਨ ਬਠਿੰਡਾ ਦੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਬਹੁਤ ਹੌਂਸਲਾ ਮਿਲਿਆ ਹੈ। ਇਸ ਮੌਕੇ ਤੇ ਦਰਸ਼ਨ ਜੌੜਾ, ਗੋਰਾ ਲਾਲ ਬਾਂਸਲ, ਸੋਨੂ ਮਹੇਸ਼ਵਰੀ, ਦਵਰਜੀਤ ਠਾਕੁਰ, ਰਿਸ਼ਵ ਗੋਇਲ, ਸੰਜੀਵ ਕੁਮਾਰ ਸਿੰਗਲਾ, ਮਨੀਤ ਕੁਮਾਰ ਗੁਪਤਾ, ਸੰਦੀਪ ਗਰਗ, ਪੁਨੀਤ ਸੇਠੀ, ਰਾਜੀਵ ਕੁਮਾਰ ਆਦਿ ਹਾਜਰ ਸਨ।

 

+1

LEAVE A REPLY

Please enter your comment!
Please enter your name here