ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੀ ਹੋਈ ਮੀਟਿੰਗ, ਮੰਤਰੀ ਦੇ ਨਾਂ ਏ ਡੀ ਸੀ ਨੂੰ ਦਿੱਤਾ ਮੰਗ ਪੱਤਰ

0
48
+1

ਬਠਿੰਡਾ, 5 ਜੁਲਾਈ: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬਠਿੰਡਾ ਦੇ ਆਗੂਆਂ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਮੀਤ ਕੌਰ ਗੋਨੇਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਅਦ ਯੂਨੀਅਨ ਦੀਆਂ ਆਗੂਆਂ ਨੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਨਾਂ ਏ ਡੀ ਸੀ ਬਠਿੰਡਾ ਰਾਕੇਸ਼ ਕੁਮਾਰ ਮੀਨਾ ਨੂੰ ਮੰਗ ਪੱਤਰ ਦਿੱਤਾ।

Big Breaking: ਭਾਜਪਾ ਦੇ Ex Minister ਨੇ AAP ਉਮੀਦਵਾਰ ਲਈ ਮੰਗੀਆਂ ਵੋਟਾਂ

ਇਸ ਮੌਕੇ ਆਗੂਆਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਦਬਾਉਣ ਅਤੇ ਤੋੜਨ ਦੀ ਨੀਤੀ ਅਪਣਾਈ ਜਾ ਰਹੀ ਹੈ।ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਜਸਵੀਰ ਕੌਰ ਬਠਿੰਡਾ , ਸੋਮਾ ਰਾਣੀ ਬਠਿੰਡਾ , ਰੇਖਾ ਰਾਣੀ ਜੀਦਾ , ਨਵਜੋਤ ਕੌਰ ਬਠਿੰਡਾ , ਰੂਪ ਕੌਰ ਬਠਿੰਡਾ , ਗੁਰਵਿੰਦਰ ਕੌਰ ਬਠਿੰਡਾ , ਦਰਸ਼ਨਾਂ ਰਾਣੀ, ਲੀਲਾ ਵੰਤੀ ਆਦਿ ਆਗੂ ਹਾਜ਼ਰ ਸਨ ।

 

+1

LEAVE A REPLY

Please enter your comment!
Please enter your name here