Tuesday, May 19, 2026

Punjabi Khabarsaar

27798 POSTS

Exclusive articles:

ਵਿੱਤ ਮੰਤਰੀ ਦੀ ਚੋਣ ਮੁਹਿੰਮ ਦਾ ਭਖਵਾਂ ਰੂਪ ,ਮਨਪ੍ਰੀਤ ਦੇ ਪਰਿਵਾਰ ਨੇ ਘਰ-ਘਰ ਕੀਤੀ ਪਹੁੰਚਹੈਪੀ ਝੁੱਟੀਕਾ ਨੇ ਕੀਤੀ ਘਰ ਵਾਪਸੀ..!

ਸੁਖਜਿੰਦਰ ਮਾਨ ਬਠਿੰਡਾ, 30 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਦਿਨ ਬ ਦਿਨ ਭਖਵਾਂ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਉਨ੍ਹਾਂ...

ਲੋਕ ਅਧਿਕਾਰ ਲਹਿਰ ਵਲੋਂ ਆਪ ਉਮੀਦਵਾਰ ਜਗਰੂਪ ਗਿੱਲ ਦੇ ਹੱਕ ਵਿੱਚ ਦਿੱਤਾ ਸਮਰਥਨ

ਹੱਕ ਸੱਚ ਦੀ ਲੜਾਈ ਲੜਨ ਵਾਲੀ ਆਮ ਆਦਮੀ ਪਾਰਟੀ ਹੀ ਪੰਜਾਬ ਦਾ ਨਵਾਂ ਭਵਿਖ- ਗਿੱਲ ਸੁਖਜਿੰਦਰ ਮਾਨ ਬਠਿੰਡਾ, 30 ਜਨਵਰੀ: ਅੱਜ ਆਮ ਆਦਮੀ ਪਾਰਟੀ ਨੂੰ...

ਬਠਿੰਡਾ ਵਿੱਚ ਆਪ ਨੂੰ ਵੱਡਾ ਝਟਕਾ, ਸਰਗਰਮ ਮੈਂਬਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

ਸੁਖਜਿੰਦਰ ਮਾਨ ਬਠਿੰਡਾ, 30 ਜਨਵਰੀ: ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਕਈ ਸਰਗਰਮ...

ਮਨਪ੍ਰੀਤ ਬਾਦਲ ਨੇ ਝੂਠੇ ਪਰਚਿਆਂ ਦੀ ਸ਼ੁਰੂ ਕੀਤੀ ਪਰੰਪਰਾ ਸ਼ਹਿਰ ਲਈ ਘਾਤਕ : ਸਰੂਪ ਸਿੰਗਲਾ

ਸ਼ਹਿਰ ਵਾਸੀ ਦੇਣਗੇ ਅਕਾਲੀ ਬਸਪਾ ਗੱਠਜੋੜ ਨੂੰ ਮੌਕਾ ਸੁਖਜਿੰਦਰ ਮਾਨ ਬਠਿੰਡਾ, 30 ਜਨਵਰੀ: ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਸ਼ਹਿਰ ਵਿੱਚ ਝੂਠੇ ਪਰਚਿਆਂ ਦੀ ਸ਼ੁਰੂ ਕੀਤੀ ਨਵੀਂ...

ਸ਼ਹੀਦੀ ਦਿਵਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਸੁਖਜਿੰਦਰ ਮਾਨ ਬਠਿੰਡਾ, 30 ਜਨਵਰੀ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਜ਼ਿਲਾ...

Breaking

spot_imgspot_img