Bathinda Police ਨੂੰ ਮਿਲੇ 3 ਨਵੇਂ SP; ਆਸਵੰਤ ਧਾਲੀਵਾਲ ਹੋਣਗੇ ਨਵੇਂ SP (City)

Date:

spot_img

Bathinda News: Bathinda Police; ਪੰਜਾਬ ਸਰਕਾਰ ਵੱਲੋਂ ਬੀਤੀ ਦੇਰ ਸ਼ਾਮ 112 ਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਇੰਨ੍ਹਾਂ ਤਬਾਦਲਿਆਂ ਦੇ ਵਿਚ ਬਠਿੰਡਾ ਤੋਂ ਵੀ ਤਿੰਨ ਐਸਪੀ ਬਦਲੇ ਗਏ ਹਨ, ਜਿੰਨ੍ਹਾਂ ਦੀ ਥਾਂ ‘ਤੇ ਨਵੇਂ ਐਸਪੀ ਲਗਾਏ ਗਏ ਹਨ। ਬਦਲੇ ਗਏ ਅਧਿਕਾਰੀਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਬਠਿੰਡਾ ਵਿਖੇ ਹੀ ਡੀਐਸਪੀ ਤੇ ਤਰੱਕੀ ਪਾਉਣ ਉਪਰੰਤ ਐਸਪੀ ਵਜੋਂ ਕੰਮ ਕਰਦੇ ਰਹੇ ਐਸਪੀ (ਸਿਟੀ) ਨਰਿੰਦਰ ਸਿੰਘ ਤੇ ਐਸਪੀ (ਪੀਬੀਆਈ) ਹੀਨਾ ਗੁਪਤਾ ਤੋਂ ਇਲਾਵਾ ਐਸਪੀ (ਇਨਵੈਸਟੀਗੇਸ਼ਨ) ਜਸਮੀਤ ਸਿੰਘ ਸਾਹੀਵਾਲ ਸ਼ਾਮਲ ਹਨ।

ਇਹ ਵੀ ਪੜ੍ਹੋ 👉Punjab Police ‘ਚ ਵੱਡਾ ਫ਼ੇਰਬਦਲ; 12 IPS ਤੇ 112 SP ਬਦਲੇ, ਦੇਖੋ List

ਜਦਕਿ ਉਨ੍ਹਾਂ ਦੀ ਥਾਂ ‘ਤੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਨੂੰ ਇੱਥੇ ਤੈਨਾਤ ਕੀਤਾ ਗਿਆ। ਜਿੰਨ੍ਹਾਂ ਦੇ ਵਿਚ ਪਹਿਲਾਂ ਵੀ ਬਤੌਰ ਡੀਐਸਪੀ ਸਿਟੀ ਬਠਿੰਡਾ ਵਿਖੇ ਕੰਮ ਕਰ ਚੁੱਕੇ ਐਸ ਪੀ ਆਸਵੰਤ ਸਿੰਘ ਧਾਲੀਵਾਲ ਨੂੰ ਹੁਣ ਬਤੌਰ ਐਸਪੀ (ਸਿਟੀ) ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਐਸਪੀ ਮਨੋਜ ਗੋਰਸੀ ਨੂੰ ਐਸਪੀ (ਇਨਵੈਸਟੀਗੇਸ਼ਨ) ਅਤੇ ਐਸਪੀ ਗੁਰਵਿੰਦਰ ਸਿੰਘ ਚੰਦੀ ਨੂੰ ਨਵਾਂ ਐਸਪੀ (ਅਪਰੇਸ਼ਨ) ਅਤੇ ਨਾਲ ਹੀ ਐਸਪੀ(ਪੀਬੀਆਈ) ਲਗਾਇਆ ਗਿਆ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

“ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ”

👉ਤੀਜ ਦੇ ਰੰਗ ਵਿੱਚ ਗੂੰਜੀ ਅਮਰਗੜ੍ਹ ਦੀਆਂ ਔਰਤਾਂ ਦੀ...

Punjab Police ‘ਚ ਵੱਡਾ ਫ਼ੇਰਬਦਲ; 12 IPS ਤੇ 112 SP ਬਦਲੇ, ਦੇਖੋ List

Chandigarh News: Punjab Police 'ਚ ਵੱਡਾ ਫ਼ੇਰਬਦਲ ਕਰਦਿਆਂ ਬੀਤੀ...

हरियाणा लोक भवन में पारंपरिक उत्साह और उल्लास के साथ मनाया गया तीज पर्व

👉 राज्यपाल प्रो. असीम कुमार घोष ने दी तीज की...

PRO ਅਮਨਪ੍ਰੀਤ ਸਿੰਘ ਮਨੌਲੀ ਦੇ ਪਿਤਾ ਮਨਜੀਤ ਸਿੰਘ ਮਨੌਲੀ ਨਮਿਤ ਅੰਤਿਮ ਅਰਦਾਸ ਹੋਈ

👉ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁੱਜ ਕੇ ਦਿੱਤੀ...