ਬਠਿੰਡਾਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੜਕਾਂ ’ਤੇ ਆਈ ਕਾਂਗਰਸ,ਦਿੱਤਾ ਸਬ ਡਿਵੀਜ਼ਨ ਪੱਧਰੀ ਧਰਨਾpunjabusernewssiteTuesday, 17 September 2024, 13:58 by punjabusernewssiteTuesday, 17 September 2024, 13:58 3 Viewsਬਠਿੰਡਾ, 17 ਸਤੰਬਰ : ਪੰਜਾਬ ਵਿੱਚ ਅਮਨ ਕਾਨੂੰਨ ਅਤੇ ਹੋਰਨਾਂ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ...
ਬਠਿੰਡਾਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਵਿਸ਼ੇਸ਼ ਪਹਿਲਕਦਮੀਆਂ:ਡਿਪਟੀ ਕਮਿਸ਼ਨਰpunjabusernewssiteTuesday, 17 September 2024, 12:52 by punjabusernewssiteTuesday, 17 September 2024, 12:52 3 Viewsਬਠਿੰਡਾ, 17 ਸਤੰਬਰ : ਵਾਤਾਵਰਣ ਦੀ ਸੰਭਾਲ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਵਿਸ਼ੇਸ਼ ਪਹਿਲਕਦਮੀਆਂ ਕਰ ਰਹੀ ਹੈ। ਇਨ੍ਹਾਂ ਗੱਲ੍ਹਾਂ...
ਪੰਜਾਬPunjabi Khabarsaar: ਅੱਜ 17 ਸਤੰਬਰ ਦੁਪਿਹਰ ਤੱਕ ਦੀਆਂ ਵੱਡੀਆਂ ਖ਼ਬਰਾਂ || 17/9/24punjabusernewssiteTuesday, 17 September 2024, 12:11Tuesday, 17 September 2024, 12:31 by punjabusernewssiteTuesday, 17 September 2024, 12:11Tuesday, 17 September 2024, 12:31 2 Viewsਦਿੱਲੀ ਦੇ ਕੌਣ ਹੋਣਗੇ ਨਵੇਂ ਮੁੱਖ ਮੰਤਰੀ/ ਕਿੱਥੇ ਇੱਕ ਹੋਰ ਪੁੱਤ ਨੇ ਕੀਤਾ ਪਿਉ ਦਾ ਕਤਲ/ ਬੇਅਦਬੀ ਕਾਂਡ ਦੇ ਆਗੂ NIA ਨੇ ਕਦ ਸੱਦਿਆ...
ਅਪਰਾਧ ਜਗਤਘਰੇਲੂ ਕਲੈਸ਼ ਨੇ ਪੱਟਿਆ ਘਰ: ਨਸ਼ੇ ਦੇ ਲੋਰ ’ਚ ਹੋਈ ਲੜਾਈ ਦੌਰਾਨ ਪੁੱਤ ਨੇ ਪਿਊ ਮਾ+ਰਿਆpunjabusernewssiteTuesday, 17 September 2024, 11:06 by punjabusernewssiteTuesday, 17 September 2024, 11:06 4 Viewsਮ੍ਰਿਤਕ ਦੇ ਭਰਾ ਦੇ ਬਿਆਨਾਂ ਉਪਰ ਮਾਂ-ਪੁੱਤ ਵਿਰੁਧ ਪਰਚਾ ਦਰਜ਼, ਤਿੰਨ ਜੀਆਂ ਵਾਲਾ ਘਰ ਹੋਇਆ ਤਬਾਹ ਬਠਿੰਡਾ, 17 ਸਤੰਬਰ: ਬੀਤੀ ਰਾਤ ਜ਼ਿਲ੍ਹੇ ਦੇ ਪਿੰਡ...
ਰਾਸ਼ਟਰੀ ਅੰਤਰਰਾਸ਼ਟਰੀਸੰਘਰਸੀ ਡਾਕਟਰਾਂ ਤੇ ਮੁੱਖ ਮੰਤਰੀ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਪੁਲਿਸ ਕਮਿਸ਼ਨਰ ਤੇ ਸਿਹਤ ਅਧਿਕਾਰੀਆਂ ਨੂੰ ਹਟਾਉਣ ਦਾ ਹੋਇਆ ਫੈਸਲਾpunjabusernewssiteTuesday, 17 September 2024, 10:24 by punjabusernewssiteTuesday, 17 September 2024, 10:24 1 Viewsਕੋਲਕਾਤਾ, 17 ਸਤੰਬਰ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਆਰਜੇ ਕਰ ਮੈਡੀਕਲ ਹਸਪਤਾਲ ਦੇ ਵਿੱਚ ਇੱਕ ਮਹਿਲਾ ਜੂਨੀਅਰ ਡਾਕਟਰ ਦੇ ਨਾਲ ਵਹਿਸ਼ੀਅਨਾਂ ਤਰੀਕੇ ਨਾਲ...
ਫਰੀਦਕੋਟਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਦਾ ਪੁੱਤਰ NIA ਵੱਲੋਂ ਤਲਬpunjabusernewssiteTuesday, 17 September 2024, 10:19Tuesday, 17 September 2024, 10:27 by punjabusernewssiteTuesday, 17 September 2024, 10:19Tuesday, 17 September 2024, 10:27 4 Viewsਕੋਟਕਪੂਰਾ, 17 ਸਤੰਬਰ: ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ਼ ’ਚ ਇਨਸਾਫ਼ ਲੈਣ ਲਈ ਸ਼ੁਰੂ ਹੋਏ ਇਨਸਾਫ਼ ਮੋਰਚੇ ਦੇ ਆਗੂ ਤੇ...
ਰਾਸ਼ਟਰੀ ਅੰਤਰਰਾਸ਼ਟਰੀਮੋਦੀ ਦੀ ਯਾਤਰਾ ਤੋਂ ਪਹਿਲਾਂ ਅਮਰੀਕਾ ’ਚ ਮੰਦਿਰ ’ਤੇ ਭਾਰਤ ਵਿਰੋਧੀ ਨਾਅਰੇ ਲਿਖ਼ੇpunjabusernewssiteTuesday, 17 September 2024, 9:43 by punjabusernewssiteTuesday, 17 September 2024, 9:43 1 Viewsਨਵੀਂ ਦਿੱਲੀ, 17 ਸਤੰਬਰ: ਆਗਾਮੀ ਦਿਨਾਂ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਪਹਿਲਾਂ ਊਥੇ ਦੇ ਇੱਕ ਪ੍ਰਸਿੱਧ ਮੰਦਿਰ ’ਚ...
ਰਾਸ਼ਟਰੀ ਅੰਤਰਰਾਸ਼ਟਰੀਅਰਵਿੰਦ ਕੇਜ਼ਰੀਵਾਲ ਨੇ ਦਿੱਤਾ ਅਸਤੀਫ਼ਾ, ਆਤਿਸ਼ੀ ਨਵੇਂ ਮੁੱਖ ਮੰਤਰੀ ਵਜੋਂ ਚੁੱਕੇਗੀ ਸਹੁੰpunjabusernewssiteTuesday, 17 September 2024, 8:58Tuesday, 17 September 2024, 20:13 by punjabusernewssiteTuesday, 17 September 2024, 8:58Tuesday, 17 September 2024, 20:13 2 Viewsਨਵੀਂ ਦਿੱਲੀ, 17 ਸਤੰਬਰ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵਾਪਰੇ ਘਟਨਾਕ੍ਰਮ ਦੌਰਾਨ ਆਪਣੇ ਕੀਤੇ ਐਲਾਨ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਮੰਗਲਵਾਰ...
ਪਟਿਆਲਾਪਟਿਆਲਾ ਪੁਲਿਸ ਵੱਲੋਂ ਜੇਲ੍ਹ ’ਚ ਬੰਦ ਬਦਮਾਸ਼ਾਂ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਕਰਨ ਵਾਲੇ ਤਿੰਨ ਪੇਸ਼ੇਵਰ ਮੁਜਰਮ ਕਾਬੂpunjabusernewssiteMonday, 16 September 2024, 20:15Monday, 16 September 2024, 20:08 by punjabusernewssiteMonday, 16 September 2024, 20:15Monday, 16 September 2024, 20:08 3 Viewsਪੈਟਰੋਲ ਪੰਪ ਲੁੱਟਣ ਵਾਲਿਆਂ ਨੂੰ ਵੀ ਕੀਤਾ ਗ੍ਰਿਫਤਾਰ ਪਟਿਆਲਾ, 16 ਸਤੰਬਰ: ਐਸ.ਐਸ.ਪੀ ਡਾਕਟਰ ਨਾਨਕ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਰਾਜਪੁਰਾ ਵੱਲੋਂ ਇੱਕ ਵੱਡੀ...
ਅਪਰਾਧ ਜਗਤਪੰਜਾਬ ਪੁਲਿਸ ਨੇ ਢਾਈ ਸਾਲਾਂ ’ਚ 5856 ਵੱਡੇ ਨਸ਼ਾ ਤਸਕਰਾਂ ਸਹਿਤ 39840 ਨੂੰ ਕੀਤਾ ਗ੍ਰਿਫਤਾਰ: ਆਈ.ਜੀ ਸੁਖਚੈਨ ਸਿੰਘ ਗਿੱਲpunjabusernewssiteMonday, 16 September 2024, 20:00Monday, 16 September 2024, 20:06 by punjabusernewssiteMonday, 16 September 2024, 20:00Monday, 16 September 2024, 20:06 5 Views2546 ਕਿਲੋ ਹੈਰੋਇਨ ਬਰਾਮਦ, 602 ਵੱਡੇ ਤਸਕਰਾਂ ਦੀਆਂ 324 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ ਚੰਡੀਗੜ੍ਹ, 16 ਸਤੰਬਰ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ...