ਬਠਿੰਡਾਬਠਿੰਡਾ ’ਚ 100 ਫੁੱਟ ਉੱਚਾ ਕੌਮੀ ਝੰਡਾ ਤੇ ‘ਆਈ ਲਵ ਬਠਿੰਡਾ’ ਸੈਲਫੀ ਪਾਰਕ ਕੀਤਾ ਲੋਕ ਸਮਰਪਿਤpunjabusernewssiteFriday, 7 January 2022, 15:15Friday, 7 January 2022, 15:16 by punjabusernewssiteFriday, 7 January 2022, 15:15Friday, 7 January 2022, 15:16 0 Viewsਸਾਈਕਲਿੰਗ ਤੇ ਜੌਗਿੰਗ ਟਰੈਕ ਦਾ ਵਿੱਤ ਮੰਤਰੀ ਨੇ ਰੱਖਿਆ ਨੀਂਹ ਪੱਥਰ ਸੁਖਜਿੰਦਰ ਮਾਨ ਬਠਿੰਡਾ, 7 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ...
ਬਠਿੰਡਾਬਠਿੰਡਾ ’ਚ ਸੰਦਾਂ ਦੀ ਸਬਸਿਡੀ ਦਿਵਾਉਣ ਦੇ ਨਾਂ ’ਤੇ ਠੱਗੀ ਦਾ ਕਾਰੋਬਾਰ!punjabusernewssiteFriday, 7 January 2022, 15:13Friday, 7 January 2022, 15:15 by punjabusernewssiteFriday, 7 January 2022, 15:13Friday, 7 January 2022, 15:15 0 Viewsਕਿਸਾਨ ਅਫ਼ਵਾਹਾਂ ਤੋਂ ਰਹਿਣ ਸਾਵਧਾਨ : ਮੁੱਖ ਖੇਤੀਬਾੜੀ ਅਫ਼ਸਰ ਸੁਖਜਿੰਦਰ ਮਾਨ ਬਠਿੰਡਾ, 7 ਜਨਵਰੀ: ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ ’ਤੇ ਮੁਹੱਈਆਂ ਕਰਵਾਏ ਜਾਣ...
ਬਠਿੰਡਾਐਚ.ਪੀ.ਵੀ (ਹਿਊਮਨ ਪੈਪੀਲੋਮਾ ਵਾਇਰਸ ਵੈਕਸੀਨ) ਦੀ ਦੂਜੀ ਡੋਜ਼ ਦੀ ਸ਼ੁਰੂਆਤpunjabusernewssiteThursday, 6 January 2022, 15:27Thursday, 6 January 2022, 15:28 by punjabusernewssiteThursday, 6 January 2022, 15:27Thursday, 6 January 2022, 15:28 0 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਦੇਖ-ਰੇਖ ਹੇਠ ਪੀ.ਪੀ.ਯੂਨਿਟ, ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਐਚ.ਪੀ.ਵੀ (ਹਿਊਮਨ ਪੈਪੀਲੋਮਾ...
ਬਠਿੰਡਾਮੋਦੀ ਦੀ ਰੈਲੀ ਰੱਦ ਹੋਣ ਦੇ ਰੋਸ਼ ਵਜੋਂ ਭਾਜਪਾਈਆਂ ਨੇ ਕੱਢਿਆ ਮਸ਼ਾਲ ਮਾਰਚpunjabusernewssiteThursday, 6 January 2022, 15:24Thursday, 6 January 2022, 15:25 by punjabusernewssiteThursday, 6 January 2022, 15:24Thursday, 6 January 2022, 15:25 0 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ਿਰੋਜਪੁਰ ਰੈਲੀ ’ਚ ਪੁੱਜਣ ਤੋਂ ਪਹਿਲਾਂ ਕਿਸਾਨਾਂ ਵਲੋਂ ਕੀਤੇ ਘਿਰਾਓ ਦੇ ਵਿਰੋਧ...
ਬਠਿੰਡਾਅਕਾਲੀ ਉਮੀਦਵਾਰ ਦੀ ਹਿਮਾਇਤ ਦੇ ਐਲਾਨ ਤੋਂ ਮੈਡੀਕਲ ਪ੍ਰੈਕਟੀਸ਼ਨਾਂ ਨੇ ਕੀਤਾ ਕਿਨਾਰਾpunjabusernewssiteThursday, 6 January 2022, 15:23Thursday, 6 January 2022, 15:24 by punjabusernewssiteThursday, 6 January 2022, 15:23Thursday, 6 January 2022, 15:24 1 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਮੈਡੀਕਲ ਪ੍ਰੈਕਟੀਸ਼ਨਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਿਮਾਇਤ ਦੇਣ ਦੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੰਦਿਆਂ ਮੈਡੀਕਲ ਪ੍ਰੈਕਟੀਸ਼ਨ...
ਬਠਿੰਡਾਜਿੰਮ ਸੰਚਾਲਕਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਵਿਰੁਧ ਚੁੱਕੇ ਝੰਡੇpunjabusernewssiteThursday, 6 January 2022, 15:22Thursday, 6 January 2022, 15:23 by punjabusernewssiteThursday, 6 January 2022, 15:22Thursday, 6 January 2022, 15:23 0 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਕਰੋਨਾ ਮਹਾਂਮਾਰੀ ਦੀ ਸੰਭਾਵੀ ਤੀਜ਼ੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਵਰਜਿਸ਼ ਲਈ ਖੁੱਲੇ ਜਿਮ ਬੰਦ ਕਰਨ ਦੇ ਜਾਰੀ...
ਬਠਿੰਡਾ108 ਐਂਬੂਲੈਂਸ ਮੁਲਾਜਮਾਂ ਨੇ ਵੀ ਸਰਕਾਰ ਵਿਰੁਧ ਖੋਲਿਆ ਮੋਰਚਾ, ਹੜਤਾਲ ਦੂਜੇ ਦਿਨ ’ਚ ਦਾਖ਼ਲpunjabusernewssiteThursday, 6 January 2022, 15:21Thursday, 6 January 2022, 15:22 by punjabusernewssiteThursday, 6 January 2022, 15:21Thursday, 6 January 2022, 15:22 1 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਪਿਛਲੇ ਲੰਮੇ ਸਮੇਂ ਤੋਂ ਅਪਣੀਆਂ ਤਨਖ਼ਾਹਾਂ ਵਧਾਉਣ ਤੇ ਹੋਰ ਮਸਲਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ 108 ਐਂਬੂਲੈਂਸ ਮੁਲਾਜ਼ਮਾਂ...
ਬਠਿੰਡਾਮਿਮਿਟ ਕਾਲਜ ਦਾ ਸਟਾਫ਼ ਅੱਜ ਮੁੜ ਵਿਤ ਮੰਤਰੀ ਦੇ ਦਫ਼ਤਰ ਮੂਹਰੇ ਡਟਿਆpunjabusernewssiteThursday, 6 January 2022, 15:20Thursday, 6 January 2022, 15:20 by punjabusernewssiteThursday, 6 January 2022, 15:20Thursday, 6 January 2022, 15:20 2 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਪਿਛਲੇ ਪੰਜ ਮਹੀਨਿਆਂ ਤੋਂ ਤਨਖ਼ਾਹਾਂ ਲਈ ਤਰਸ ਰਹੇ ਮਿਮਿਟ ਕਾਲਜ ਦੇ ਸਟਾਫ਼ ਅੱਜ ਮੁੜ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ...
ਬਠਿੰਡਾ15 ਜਨਵਰੀ ਤੋਂ ਜਨਤਕ ਸਥਾਨਾਂ ’ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀpunjabusernewssiteThursday, 6 January 2022, 15:19Thursday, 6 January 2022, 15:19 by punjabusernewssiteThursday, 6 January 2022, 15:19Thursday, 6 January 2022, 15:19 0 Viewsਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਆਗਾਮੀ 15 ਜਨਵਰੀ ਤੋਂ ਜਨਤਕ ਸਥਾਨਾਂ ’ਤੇ ਦਾਖਲੇ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਕਰਾਰ ਦਿੱਤੀਆਂ ਗਈਆਂ ਹਨ।...
ਬਠਿੰਡਾਕੋੋਵਿਡ ਸਬੰਧੀ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਮਨਾਇਆ ਜਾਵੇਗਾ ਗਣਤੰਤਰਾ ਦਿਵਸpunjabusernewssiteThursday, 6 January 2022, 15:17Thursday, 6 January 2022, 15:18 by punjabusernewssiteThursday, 6 January 2022, 15:17Thursday, 6 January 2022, 15:18 0 Viewsਡਿਪਟੀ ਕਮਿਸ਼ਨਰ ਨੇ ਅਗਾਊਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਸੁਖਜਿੰਦਰ ਮਾਨ ਬਠਿੰਡਾ, 6 ਜਨਵਰੀ: ਕੋਵਿਡ-19 ਦੇ ਚਲਦਿਆਂ ਅਤੇ ਕਰੋਨਾ ਦੀ...