ਬਠਿੰਡਾਵਿਤ ਮੰਤਰੀ ਨੇ ਕੀਤਾ ਦਾਅਵਾ, ਬਠਿੰਡਾ ਤੋਂ ਹੀ ਕਾਂਗਰਸ ਦੀ ਟਿਕਟ ’ਤੇ ਲੜਾਂਗਾ ਚੋਣpunjabusernewssiteSunday, 2 January 2022, 12:47Sunday, 2 January 2022, 12:48 by punjabusernewssiteSunday, 2 January 2022, 12:47Sunday, 2 January 2022, 12:48 0 Viewsਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਪਿਛਲੇ ਕਈ ਦਿਨਾਂ ਤੋਂ ਲੋਕਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਚੋਣ ਨਾ ਲੜਣ ਬਾਰੇ ਚੱਲ ਰਹੀਆਂ ਚਰਚਾਵਾਂ ਦਾ ਅੰਤ...
ਬਠਿੰਡਾਮੁੱਖ ਮੰਤਰੀ ਵਲੋਂ ਵਾਰ-ਵਾਰ ਸਮਾਂ ਦੇ ਕੇ ਮੀਟਿੰਗ ਨਾ ਕਰਨ ਤੋਂ ਦੁਖੀ ਕਿਸਾਨਾਂ ’ਚ ਵਧਿਆ ਰੋਸ਼punjabusernewssiteSunday, 2 January 2022, 12:46Sunday, 2 January 2022, 12:47 by punjabusernewssiteSunday, 2 January 2022, 12:46Sunday, 2 January 2022, 12:47 0 Viewsਸੁਖਜਿੰਦਰ ਮਾਨ ਬਠਿੰਡਾ, 2 ਜਨਵਰੀ: ਕਿਸਾਨ ਮੰਗਾਂ ਨੂੰ ਲੈ ਕੇ ਪਿਛਲੇ 13 ਦਿਨਾਂ ਤੋਂ ਜ਼ਿਲ੍ਹਾ ਹੈਡਕੁਆਟਰਾਂ ’ਤੇ ਧਰਨਾ ਲਗਾਈ ਬੈਠੇ ਕਿਸਾਨਾਂ ਦੀ ਗੱਲ ਨਾ...
ਬਠਿੰਡਾਕਿਸਾਨਾਂ ਨੇ ਪਿੰਡ-ਪਿੰਡ ’ਚ ਫ਼ੂਕੇ ਮੋਦੀ ਦੇ ਪੁਤਲੇpunjabusernewssiteSunday, 2 January 2022, 12:45Sunday, 2 January 2022, 12:46 by punjabusernewssiteSunday, 2 January 2022, 12:45Sunday, 2 January 2022, 12:46 0 Viewsਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਆਗਾਮੀ 5 ਜਨਵਰੀ ਨੂੰ ਪੰਜਾਬ ਫੇਰੀ ’ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦਿਆਂ ਕਿਸਾਨ ਜਥੇਬੰਦੀ ਭਾਰਤੀ...
ਬਠਿੰਡਾਡਾ: ਮੇਲਾ ਰਾਮ ਦੀ ਯਾਦ ਵਿੱਚ ਪ੍ਰਵਾਰ ਵਲੋਂ ਸਹਾਰਾ ਸੰਸਥਾ ਨੂੰ 51 ਹਜਾਰ ਰੁਪਏ ਦਾਨpunjabusernewssiteSunday, 2 January 2022, 12:44Sunday, 2 January 2022, 12:44 by punjabusernewssiteSunday, 2 January 2022, 12:44Sunday, 2 January 2022, 12:44 0 Viewsਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਰਹੇ ਮਰਹੂਮ ਡਾ: ਮੇਲਾ ਰਾਮ ਬਾਂਸਲ ਦੀ ਯਾਦ ‘ਚ ਅੱਜ ਨਵੇਂ ਸਾਲ ਮੌਕੇ...
ਬਠਿੰਡਾਮਿੱਤਲ ਗਰੁੱਪ ਦੀ ਵੱਡੀ ਪਹਿਲਕਦਮੀ: ਗਰੀਬ ਪ੍ਰਵਾਰਾਂ ਲਈ 51 ਮਕਾਨ ਬਣਾਉਣ ਦਾ ਐਲਾਨpunjabusernewssiteSunday, 2 January 2022, 12:42Sunday, 2 January 2022, 12:43 by punjabusernewssiteSunday, 2 January 2022, 12:42Sunday, 2 January 2022, 12:43 0 Viewsਅਗਲੇ ਕੁਝ ਮਹੀਨਿਆਂ ’ਚ ਹੀ ਮਕਾਨ ਲੋੜਵੰਦ ਪ੍ਰਵਾਰਾਂ ਨੂੰ ਸੌਪੇਂ ਜਾਣਗੇ-ਐਮ.ਡੀ ਰਾਜਿੰਦਰ ਮਿੱਤਲ ਸੁਖਜਿੰਦਰ ਮਾਨ ਬਠਿੰਡਾ, 02 ਜਨਵਰੀ: ਪੰਜਾਬ ਦੇ ਪ੍ਰਸਿੱਧ ਉਦਯੋਗਿਕ ਗਰੁੱਪ ਤੇ...
ਰੂਪਨਗਰਪੰਜਾਬ ਕਰੋਨਾ ਦੀ ਤੀਜੀ ਲਹਿਰ ਜਾਂ ਓਮਰੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ: ਮੁੱਖ ਮੰਤਰੀ ਚੰਨੀpunjabusernewssiteSaturday, 1 January 2022, 15:22Saturday, 1 January 2022, 15:24 by punjabusernewssiteSaturday, 1 January 2022, 15:22Saturday, 1 January 2022, 15:24 2 Viewsਕਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੇਜਰੀਵਾਲ ਦਾ ਬਹੁ-ਪ੍ਰਚਾਰਿਆ ਸਿਹਤ ਮਾਡਲ ਅਸਫਲ ਰਿਹਾ ਮੁੱਖ ਮੰਤਰੀ ਵੱਲੋਂ ਹਾਕੀ ਅਤੇ ਫੁੱਟਬਾਲ ਸਟੇਡੀਅਮਾਂ ਲਈ 7 ਆਰਟੀਫੀਸ਼ਲ...
ਅਮ੍ਰਿਤਸਰਕਾਂਗਰਸੀ ਆਗੂ ਲਾਲੀ ਮਜੀਠੀਆ ਸੈਂਕੜੇ ਸਾਥੀਆਂ ਨਾਲ ਹੋਏ ‘ਆਪ’ ‘ਚ ਸ਼ਾਮਲ, ਮਜੀਠਾ ਤੋਂ ਲੜਨਗੇ ਚੋਣpunjabusernewssiteSaturday, 1 January 2022, 15:19Saturday, 1 January 2022, 15:20 by punjabusernewssiteSaturday, 1 January 2022, 15:19Saturday, 1 January 2022, 15:20 4 Viewsਬਸਪਾ ਦੇ ਗੁਰਬਖਸ਼ ਸਿੰਘ ਅਤੇ ਸ਼ਵਿੰਦਰ ਸਿੰਘ ਛੱਜਲਵਿੱਡੀ ਨੇ ਵੀ ਚੁੱਕਿਆ ਝਾੜੂ ਸੁਖਜਿੰਦਰ ਮਾਨ ਸ੍ਰੀ ਅੰਮ੍ਰਿਤਸਰ, 1 ਜਨਵਰੀ 2022: ਆਮ ਆਦਮੀ ਪਾਰਟੀ (ਆਪ) ਪੰਜਾਬ...
ਪੰਜਾਬਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਦੇ ਅਧਿਆਪਕ ਵਰਗ ਨੂੰ 7ਵੇਂ ਯੂ ਜੀ ਸੀ ਤਨਖਾਹ ਸਕੇਲ ਦੇਣ ਤੋਂ ਇਨਕਾਰ ਕਰ ਕੇ ਵੱਡਾ ਧਰੋਹ ਕਮਾਇਆ : ਚਰਨਜੀਤ ਸਿੰਘ ਬਰਾੜpunjabusernewssiteSaturday, 1 January 2022, 15:18Saturday, 1 January 2022, 15:19 by punjabusernewssiteSaturday, 1 January 2022, 15:18Saturday, 1 January 2022, 15:19 0 Viewsਸੁਖਜਿੰਦਰ ਮਾਨ ਚੰਡੀਗੜ੍ਹ , 1 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਪ੍ਰਤੀ ਅਪਣਾਈ ਕੁਰਖ਼ਤ ਪਹੁੰਚ ਤਹਿਤ ਯੂਨੀਵਰਸਿਟੀਆਂ ਤੇ ਕਾਲਜਾਂ ਦੇ...
ਹਰਿਆਣਾਮੁੱਖ ਮੰਤਰੀ ਮਨੋਹਰ ਲਾਲ ਨੇ ਕੁਦਰਤੀ ਖੇਤੀ ਨੂੰ ਸਮੇਂ ਦੀ ਲੋਂੜ ਦੱਸਿਆpunjabusernewssiteSaturday, 1 January 2022, 15:16Saturday, 1 January 2022, 15:18 by punjabusernewssiteSaturday, 1 January 2022, 15:16Saturday, 1 January 2022, 15:18 0 Viewsਸੁਖਜਿੰਦਰ ਮਾਨ ਚੰਡੀਗੜ੍ਹ 1 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕੁਦਰਤੀ ਖੇਤੀ ਹੋਲੀ-ਹੋਲੀ ਸਮੇਂ ਦੀ ਲੋਂੜ ਬਣਦੀ ਜਾ ਰਹੀ ਹੈ।...
ਬਠਿੰਡਾਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਬਰਬਾਦ ਕੀਤਾ ਵਪਾਰ : ਰੁਪਿੰਦਰਜੀਤ ਸਿੰਘpunjabusernewssiteSaturday, 1 January 2022, 15:15Saturday, 1 January 2022, 15:16 by punjabusernewssiteSaturday, 1 January 2022, 15:15Saturday, 1 January 2022, 15:16 0 Viewsਸੁਖਜਿੰਦਰ ਮਾਨ ਬਠਿੰਡਾ, 1 ਜਨਵਰੀ: ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਸੂਬੇ ਦਾ ਵਪਾਰ ਖਤਮ ਕਰਕੇ ਰੱਖ ਦਿੱਤਾ, ਵਪਾਰੀਆਂ ਨੂੰ ਕੋਈ ਰਾਹਤ ਨਹੀਂ...