ਬਠਿੰਡਾਖੁਸ਼ਬਾਜ ਜਟਾਣਾ ਨੇ ਕੀਤਾ ਤਲਵੰਡੀ ਸਾਬੋ ਦੇ ਪਿੰਡਾਂ ਦਾ ਦੌਰਾ ਸੁਣੀਆਂ ਸਮੱਸਿਆਵਾਂpunjabusernewssiteFriday, 31 December 2021, 15:54Friday, 31 December 2021, 15:55 by punjabusernewssiteFriday, 31 December 2021, 15:54Friday, 31 December 2021, 15:55 4 Viewsਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ...
ਬਠਿੰਡਾਪੰਜਾਬ ਦੇ ਵਿਕਾਸ ਲਈ ਭਾਜਪਾ ਦੀ ਸਰਕਾਰ ਜਰੂਰੀ: ਰੁਪਿੰਦਰਜੀਤ ਸਿੰਘ ਸੰਗਤpunjabusernewssiteFriday, 31 December 2021, 15:53Friday, 31 December 2021, 15:54 by punjabusernewssiteFriday, 31 December 2021, 15:53Friday, 31 December 2021, 15:54 0 Views5 ਜਨਵਰੀ ਨੂੰ ਮੋਦੀ ਦੀ ਰੈਲੀ ’ਚ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਪੰਜਾਬ ਦੇ ਵਿਕਾਸ ਤੇ ਤਰੱਕੀ ਲਈ ਭਾਜਪਾ...
ਬਠਿੰਡਾਕਿਸਾਨਾਂ ਨੇ ਸਾਲ ਦੇ ਆਖ਼ਰੀ ਦਿਨ ਮੁੜ ਮਿੰਨੀ ਸਕੱਤਰੇਤ ਦਾ ਕੀਤਾ ਘਿਰਾਓpunjabusernewssiteFriday, 31 December 2021, 15:52Friday, 31 December 2021, 15:53 by punjabusernewssiteFriday, 31 December 2021, 15:52Friday, 31 December 2021, 15:53 0 Viewsਨਰਮੇ ਦੀ ਫ਼ਸਲ ਦੇ ਖ਼ਰਾਬੇ ਦਾ ਮੁਆਜਵਾ ਦੇਣ ਦੀ ਕਰ ਰਹੇ ਹਨ ਮੰਗ ਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਪਿਛਲੇ 12 ਦਿਨਾਂ ਤੋਂ ਸਥਾਨਕ ਮਿੰਨੀ...
ਬਠਿੰਡਾਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਬੰਦ ਗੈਗਸਟਰਾਂ ਵਲੋਂ ਸੀਆਰਪੀਐਫ਼ ਜਵਾਨਾਂ ’ਤੇ ਹਮਲਾpunjabusernewssiteFriday, 31 December 2021, 15:51Friday, 31 December 2021, 15:52 by punjabusernewssiteFriday, 31 December 2021, 15:51Friday, 31 December 2021, 15:52 0 Viewsਜੇਲ੍ਹ ਦਾ ਪ੍ਰਬੰਧ ਹੈ ਕਿ ਬੀਐਸਐਫ਼ ਤੇ ਸੀਆਰਪੀਐਫ਼ ਕੋਲ ਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਹਮੇਸ਼ਾ ਚਰਚਾ ’ਚ ਰਹਿਣਵਾਲੀ ਸਥਾਨਕ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰਾਂ...
ਬਠਿੰਡਾਮਜੀਠੀਆ ਦੇ ਹੱਕ ਵਿੱਚ ਬਠਿੰਡਾ ’ਚ ਯੂਥ ਅਕਾਲੀ ਦਲ ਵੱਲੋਂ ਪ੍ਰਦਰਸ਼ਨpunjabusernewssiteFriday, 31 December 2021, 15:50Friday, 31 December 2021, 15:51 by punjabusernewssiteFriday, 31 December 2021, 15:50Friday, 31 December 2021, 15:51 1 Viewsਪਰਚਾ ਰੱਦ ਕਰਨ ਲਈ ਦਿੱਤਾ ਮੰਗ ਪੱਤਰ ਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਿਰੁਧ ਪੰਜਾਬ ਪੁਲਿਸ ਵਲੋਂ ਦਰਜ਼ ਕੀਤੇ...
ਬਠਿੰਡਾਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਅਡਵਾਈਜਰੀ ਜਾਰੀpunjabusernewssiteFriday, 31 December 2021, 15:49Friday, 31 December 2021, 15:50 by punjabusernewssiteFriday, 31 December 2021, 15:49Friday, 31 December 2021, 15:50 1 Viewsਕੋਰੋਨਾ ਦੀ ਤੀਜੀ ਲਹਿਰ ਤੋਂ ਬਚਣ ਲਈ ਸਾਵਧਾਨੀਆਂ ਜਰੂਰੀ: ਸਿਵਲ ਸਰਜਨ ਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਪੰਜਾਬ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ...
ਬਠਿੰਡਾਮਿੱਤਲ ਗਰੁੱਪ ਵਲੋਂ ਸ਼ੀਸ਼ ਮਹਿਲ ਕਾਲੋਨੀ ’ਚ ‘ਕਨਵੀਨੀਅੰਟ ਮਾਰਕਿਟ’ ਦਾ ਨਿਰਮਾਣ ਸ਼ੁਰੂpunjabusernewssiteFriday, 31 December 2021, 15:48Friday, 31 December 2021, 15:49 by punjabusernewssiteFriday, 31 December 2021, 15:48Friday, 31 December 2021, 15:49 1 Viewsਐੱਮਡੀ ਰਾਜਿੰਦਰ ਮਿੱਤਲ ਅਤੇ ਜੁਆਇੰਟ ਐੱਮਡੀ ਕੁਸ਼ਲ ਮਿੱਤਲ ਨੇ ਟੱਕ ਲਗਾਕੇ ਕੀਤੀ ਨਿਰਮਾਣ ਦੀ ਰਸ਼ਮੀ ਸ਼ੁਰਆਤ ਸੁਖਜਿੰਦਰ ਮਾਨ ਬਠਿੰਡਾ, 31 ਦਸੰਬਰ: ਅਪਣੇ ਰਿਹਾਇਸ਼ੀ ਪ੍ਰੋਜੈਕਟਾਂ...
ਚੰਡੀਗੜ੍ਹਮੁੱਖ ਚੋਣ ਅਫ਼ਸਰ ਵੱਲੋਂ ਲੋਕਤੰਤਰ ਦੀ ਮਜ਼ਬੂਤੀ ਲਈ ਟਰਾਂਸਜੈਂਡਰਾਂ ਨੂੰ ਚੋਣਾਂ ਵਿੱਚ ਵੋਟ ਦੇਣ ਦਾ ਸੱਦਾpunjabusernewssiteThursday, 30 December 2021, 15:07Thursday, 30 December 2021, 15:07 by punjabusernewssiteThursday, 30 December 2021, 15:07Thursday, 30 December 2021, 15:07 0 Viewsਟਰਾਂਸਜੈਂਡਰ ਕਮਿਉਨਿਟੀ ਨਾਲ ਸਬੰਧਤ ਜ਼ਿਲ੍ਹਾ ਕੋਆਰਡੀਨੇਟਰ ਟਰਾਂਸਜੈਂਡਰ ਵੋਟਰਾਂ ਦੇ 100 ਫੀਸਦੀ ਨਾਮਾਂਕਣ ਨੂੰ ਯਕੀਨੀ ਬਣਾਉਣ ਵਿੱਚ ਦੇਣਗੇ ਸਹਾਇਤਾ: ਸੀਈਓ ਪੰਜਾਬ ਪਤੇ ਦਾ ਸਬੂਤ ਨਾ...
ਬਠਿੰਡਾਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਵਿਕਾਸ ਦੇ ਪਹੀਏ ਨੂੰ ਜਾਰੀ ਰੱਖਣ ਦਾ ਸੱਦਾpunjabusernewssiteThursday, 30 December 2021, 15:05Thursday, 30 December 2021, 15:06 by punjabusernewssiteThursday, 30 December 2021, 15:05Thursday, 30 December 2021, 15:06 0 Views-ਰਾਮਪੁਰਾ ਫੂਲ ਹਲਕੇ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣ ਦਾ ਕੀਤਾ ਐਲਾਣ -ਰਾਮਪੁਰਾ ਦੇ ਸਿਵਲ ਹਸਪਤਾਲ ਨੂੰ ਕੀਤਾ ਜਾਵੇਗਾ ਅਪਗ੍ਰੇਡ, ਬਣੇਗਾ ਟਰੋਮਾ ਸੈਂਟਰ...
ਚੰਡੀਗੜ੍ਹਟਰਾਂਸਪੋਰਟ ਮੰਤਰੀ ਵੱਲੋਂ ਨਵਿਆਉਣਯੋਗ ਊਰਜਾ ਖੇਤਰ ਵਿੱਚ ਸੰਭਾਵਨਾਵਾਂ ਦਾ ਪਤਾ ਲਗਾਉਣ ‘ਤੇ ਜ਼ੋਰpunjabusernewssiteThursday, 30 December 2021, 15:02Thursday, 30 December 2021, 15:03 by punjabusernewssiteThursday, 30 December 2021, 15:02Thursday, 30 December 2021, 15:03 0 Viewsਪੇਡਾ ਦੇ ਸੀਈਓ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਾਜਾ ਵੜਿੰਗ ਨੂੰ ਸੂਬੇ ਵਿੱਚ ਨਵਿਆਉਣਯੋਗ ਊਰਜਾ ਗਤੀਵਿਧੀਆਂ ਬਾਰੇ ਦਿੱਤੀ ਜਾਣਕਾਰੀ ਸੁਖਜਿੰਦਰ ਮਾਨ ਚੰਡੀਗੜ, 30 ਦਸੰਬਰ:...