ਬਠਿੰਡਾਕਿਸਾਨ ਅੰਦੋਲਨ ’ਚ ਯੋਗਦਾਨ ਪਾਉਣ ਵਾਲੇ ਅਮਰਜੀਤ ਹਨੀ ਦਾ ਕੀਤਾ ਸਨਮਾਨpunjabusernewssiteWednesday, 8 December 2021, 16:17Wednesday, 8 December 2021, 16:18 by punjabusernewssiteWednesday, 8 December 2021, 16:17Wednesday, 8 December 2021, 16:18 0 Viewsਸੁਖਜਿੰਦਰ ਮਾਨ ਬਠਿੰਡਾ, 8 ਦਸੰਬਰ: ਤਿੰਨ ਖੇਤੀ ਕਾਨੂੰਨਾਂ ਵਿਰੁੱਧ ਇੱਕ ਸਾਲ ਪਹਿਲਾਂ ਵਿੱਢੇ ਕਿਸਾਨ ਸੰਘਰਸ਼ ਦੌਰਾਨ ਵੱਡਾ ਯੋਗਦਾਨ ਪਾਉਣ ਵਾਲੇ ਆਗੂਆਂ ਤੇ ਵਰਕਰਾਂ ਨੂੰ...
ਬਠਿੰਡਾਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵਲੋਂ ਕਰਵਾਏ ਗਏ ਮੁਕਾਬਲੇpunjabusernewssiteWednesday, 8 December 2021, 16:16Wednesday, 8 December 2021, 16:16 by punjabusernewssiteWednesday, 8 December 2021, 16:16Wednesday, 8 December 2021, 16:16 0 Viewsਸੁਖਜਿੰਦਰ ਮਾਨ ਬਠਿੰਡਾ, 8 ਦਸੰਬਰ: ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਸਿਖਲਾਈ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਸਿੱਖ ਬੱਚਿਆਂ ਨੂੰ ਦਸਤਾਰ/ਦੁਮਾਲਾ/ਗੁਰਬਾਣੀ ਕੰਠ ਮੁਕਾਬਲੇ...
ਬਠਿੰਡਾਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਮੁਲਾਜਮ ਵਿੰਗ ਦੀ ਹੋਈ ਮੀਟਿੰਗpunjabusernewssiteWednesday, 8 December 2021, 16:14Wednesday, 8 December 2021, 16:15 by punjabusernewssiteWednesday, 8 December 2021, 16:14Wednesday, 8 December 2021, 16:15 3 Viewsਸੁਖਜਿੰਦਰ ਮਾਨ ਬਠਿੰਡਾ, 8 ਦਸੰਬਰ: ਸ੍ਰੋਮਣੀ ਅਕਾਲੀ ਦਲ ਦੇ ਮੁਲਾਜਮ ਵਿੰਗ ਦੀ ਮੀਟਿੰਗ ਸਥਾਨਕ ਮੁੱਖ ਦਫਤਰ ਵਿਖੇ ਹੋਈ। ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਦੇ...
ਬਠਿੰਡਾਸੁਖਬੀਰ ਬਾਦਲ ਪਹੁੰਚੇ ਮੋਹਿਤ ਗੁਪਤਾ ਦੇ ਘਰ,ਜਾਣਿਆ ਹਾਲ ਚਾਲpunjabusernewssiteWednesday, 8 December 2021, 16:13Wednesday, 8 December 2021, 16:13 by punjabusernewssiteWednesday, 8 December 2021, 16:13Wednesday, 8 December 2021, 16:13 1 Viewsਪੰਜਾਬ ਦੇ ਵਿਕਾਸ ਅਤੇ ਵਪਾਰੀਆਂ ਦੀ ਤਰੱਕੀ ਲਈ ਕਰਾਂਗੇ ਹਰ ਯਤਨ :ਸੁਖਬੀਰ ਬਾਦਲ ਸੁਖਜਿੰਦਰ ਮਾਨ ਬਠਿੰਡਾ, 8 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ...
ਬਠਿੰਡਾ2022 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਬਕਾ ਵਿਧਾਇਕ ਨੇ ਕੀਤੀ ਯੂਥ ਵਰਕਰਾਂ ਨਾਲ ਮੀਟਿੰਗpunjabusernewssiteWednesday, 8 December 2021, 16:11Wednesday, 8 December 2021, 16:12 by punjabusernewssiteWednesday, 8 December 2021, 16:11Wednesday, 8 December 2021, 16:12 1 Viewsਸ਼ਹਿਰ ਦੇ ਕਰਵਾਏ ਚਹੁੰ ਮੁਖੀ ਵਿਕਾਸ ਦੇ ਨਾਂ ’ਤੇ ਮੰਗਾਂਗੇ ਵੋਟ :ਸਰੂਪ ਸਿੰਗਲਾ ਸੁਖਜਿੰਦਰ ਮਾਨ ਬਠਿੰਡਾ, 8 ਦਸੰਬਰ: ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਵਿਧਾਨ...
ਪੰਜਾਬਸੀ.ਈ.ਉ. ਡਾ. ਰਾਜੂ ਵਲੋਂ ਸੂਬੇ ਦੇ ਰਿਟਰਨਿੰਗ ਅਧਿਕਾਰੀਆਂ ਨਾਲ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗpunjabusernewssiteWednesday, 8 December 2021, 15:27Wednesday, 8 December 2021, 15:28 by punjabusernewssiteWednesday, 8 December 2021, 15:27Wednesday, 8 December 2021, 15:28 0 Viewsਹਰੇਕ ਪੋਲਿੰਗ ਬੂਥ ਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੇ ਜਾਣ ਵਾਲੇ ਪ੍ਰਬੰਧਾਂ ਨੂੰ ਯਕੀਨੀ ਬਨਾਉਣ ਰਿਟਰਨਿੰਗ ਅਫ਼ਸਰ : ਡਾ.ਐਸ.ਕਰੁਣਾ ਰਾਜੂ ਸੁਖਜਿੰਦਰ ਮਾਨ...
ਪੰਜਾਬਗਿਲਜੀਆਂ ਵਲੋਂ ਸ਼ਡਿਊਲਡ ਕਿਰਤੀਆਂ ਦੀ ਮੰਗਾਂ ਦੇ ਨਿਪਟਾਰੇ ਲਈ ਕਮੇਟੀ ਵਿੱਚ ਤਿੰਨ ਨਵੇਂ ਮੈਂਬਰ ਸ਼ਾਮਲpunjabusernewssiteWednesday, 8 December 2021, 15:25Wednesday, 8 December 2021, 15:26 by punjabusernewssiteWednesday, 8 December 2021, 15:25Wednesday, 8 December 2021, 15:26 0 Views ਕਿਰਤੀਆਂ ਦੀ ਘੱਟੋ ਘੱਟ ਉਜ਼ਰਤਾਂ ਨੀਯਤ ਕਰਨ ਲਈ “ਪੰਜਾਬ ਮਿਨੀਮਮ ਵੇਜ਼ਿਜ਼ ਐਡਵਾਇਜ਼ਰੀ ਬੋਰਡ” ਦੀ ਕੀਤੀ ਗਈ ਮੀਟਿੰਗ ਸੁਖਜਿੰਦਰ ਮਾਨ ਚੰਡੀਗੜ੍ਹ, 8 ਦਸੰਬਰ: ਕਿਰਤ...
ਪੰਜਾਬਪੰਜਾਬ ਵਿੱਚ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਆਈਲੈਟਸ ਸੈਂਟਰਾਂ ਲਈ ਨੇਮਬੰਦੀ ਢਾਂਚਾ ਤਿਆਰ ਕਰਨ ਲਈ ਜਲਦ ਹੀ ਬਣਾਈ ਜਾਵੇਗੀ ਐਸ.ਓ.ਪੀpunjabusernewssiteWednesday, 8 December 2021, 15:23Wednesday, 8 December 2021, 15:24 by punjabusernewssiteWednesday, 8 December 2021, 15:23Wednesday, 8 December 2021, 15:24 0 Views*ਉਪ ਮੁੱਖ ਮੰਤਰੀ ਰੰਧਾਵਾ ਅਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਸੂਬੇ ’ਚ ਫਰਜ਼ੀ ਵਿਆਹਾਂ ਦੇ ਮੁੱਦੇ ਅਤੇ ਬਾਇਓਮੈਟ੍ਰਿਕ ਮੁਲਾਕਾਤ ਵਿੱਚ...
ਅਮ੍ਰਿਤਸਰਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 346ਵੇਂ ਸ਼ਹੀਦੀ ਦਿਹਾੜੇ ‘ਤੇ ਮੁੱਖ ਮੰਤਰੀ ਚੰਨੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 20 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤpunjabusernewssiteWednesday, 8 December 2021, 15:22Wednesday, 8 December 2021, 15:23 by punjabusernewssiteWednesday, 8 December 2021, 15:22Wednesday, 8 December 2021, 15:23 0 Viewsਭਾਈ ਜੈਤਾ ਜੀ ਦੇ ‘ਜਨਮ ਦਿਵਸ’ ‘ਤੇ ਹਰ ਸਾਲ ਗਜ਼ਟਿਡ ਛੁੱਟੀ ਦਾ ਐਲਾਨ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਦਾ ਪਾਲਣ ਕਰਨ...
ਸੰਗਰੂਰਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ ਸ਼ਹੀਦ ਕਿਸਾਨ ਸਮਾਰਕ ਦਾ ਉਦਘਾਟਨ, ਜਿੱਥੇ ਪੱਥਰਾਂ ‘ਤੇ ਛਪੇ ਹਨ ਦਿੱਲੀ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਨਾਮpunjabusernewssiteWednesday, 8 December 2021, 15:20Wednesday, 8 December 2021, 15:21 by punjabusernewssiteWednesday, 8 December 2021, 15:20Wednesday, 8 December 2021, 15:21 2 Viewsਸੁਖਜਿੰਦਰ ਮਾਨ ਸੰਗਰੂਰ, 8 ਦਸੰਬਰ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਨਤਮਸਤਕ ਹੁੰਦੇ ਹੋਏ ਪੰਜਾਬ...