ਬਠਿੰਡਾਸ਼ਿਖਾ ਨਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਸੰਭਾਲਿਆ ਅਹੁੱਦਾpunjabusernewssiteThursday, 5 September 2024, 16:13 by punjabusernewssiteThursday, 5 September 2024, 16:13 1 Viewsਬਠਿੰਡਾ, 5 ਸਤੰਬਰ : ਮੈਡਮ ਸ਼ਿਖਾ ਨਹਿਰਾ ਨੇ ਅੱਜ ਇੱਥੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।...
ਚੰਡੀਗੜ੍ਹਪੰਜਾਬ ਨੂੰ ਏ.ਆਈ.ਐਫ. ਸਕੀਮ ਤਹਿਤ ਭਾਰਤ ’ਚ “ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਰਾਜ ਐਵਾਰਡ” ਮਿਲਿਆpunjabusernewssiteThursday, 5 September 2024, 16:11 by punjabusernewssiteThursday, 5 September 2024, 16:11 3 Viewsਚੇਤਨ ਸਿੰਘ ਜੌੜਾਮਾਜਰਾ ਵੱਲੋਂ ਸ਼ਾਨਦਾਰ ਪ੍ਰਾਪਤੀ ਲਈ ਅਧਿਕਾਰੀਆਂ ਦੀ ਸ਼ਲਾਘਾ ਚੰਡੀਗੜ੍ਹ, 5 ਸਤੰਬਰ:ਪੰਜਾਬ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ) ਸਕੀਮ ਤਹਿਤ ਸਾਲ 2023-24 ਵਿੱਚ...
ਪੰਜਾਬਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਪੰਜਾਬ ਲਈ ਨਵੀਂ ਖੇਤੀਬਾੜੀ ਨੀਤੀ ਤਿਆਰ ਕਰਨ ਨੂੰ ਮਨਜ਼ੂਰੀpunjabusernewssiteThursday, 5 September 2024, 16:08 by punjabusernewssiteThursday, 5 September 2024, 16:08 1 Viewsਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਮੰਤਵ ਨਾਲ ਲਿਆ ਫੈਸਲਾ ਚੰਡੀਗੜ੍ਹ, 5 ਸਤੰਬਰ:ਕਿਸਾਨਾਂ ਦੀ ਭਲਾਈ ਯਕੀਨੀ ਬਣਾਉਣ ਅਤੇ ਅਨਾਜ ਉਤਪਾਦਨ ਵਿੱਚ ਵਧਾ ਕਰਨ ਲਈ...
ਅਪਰਾਧ ਜਗਤ…’ਤੇ ਚੋਰਾਂ ਨੇ ਟਰੈਕਟਰ-ਟਰਾਲੀ ਚੋਰੀ ਕਰਨ ਤੋਂ ਬਾਅਦ ਉਸਦਾ ਪੁਰਜ਼ਾ-ਪੁਰਜ਼ਾ ਕੱਟ ਕੇ ਵੇਚਿਆpunjabusernewssiteThursday, 5 September 2024, 12:06 by punjabusernewssiteThursday, 5 September 2024, 12:06 14 Viewsਬਚੇ ਹੋਏ ਟਾਈਰਾਂ ਤੇ ਹੋਰ ਸਮਾਨ ਸਹਿਤ ਦੋ ਕਾਬੂ ਬਠਿੰਡਾ, 5 ਸਤੰਬਰ: ਲੰਘੀ 27/28 ਅਗਸਤ ਦੀ ਰਾਤ ਨੂੰ ਸਥਾਨਕ ਗਰੀਨ ਸਿਟੀ ‘ਚੋਂ ਚੋਰੀ ਹੋਏ...
ਕਪੂਰਥਲਾਬਰਨਾਲਾਕੈਨੇਡਾ ’ਚ ਦੋ ਹੋਰ ਪੰਜਾਬੀ ਬੱਚਿਆਂ ਦੀ ਹੋਈ ਮੌ+ਤ, ਪ੍ਰਵਾਰ ਸੋਗ ਵਿਚ ਡੁੱਬੇpunjabusernewssiteThursday, 5 September 2024, 11:34 by punjabusernewssiteThursday, 5 September 2024, 11:34 11 Viewsਫ਼ਗਵਾੜਾ/ਭਦੌੜ, 5 ਸਤੰਬਰ: ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਲਈ ਕੈਨੇਡਾ ਜਾ ਰਹੇ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾਂ ਨਾਮ ਲੈ ਰਹੀਆਂ ਹਨ। ਹਰ ਤੀਜ਼ੇ ਦਿਨ...
ਰਾਸ਼ਟਰੀ ਅੰਤਰਰਾਸ਼ਟਰੀਰਾਜਸਥਾਨ ਪੁਲਿਸ ’ਚ ਔਰਤਾਂ ਲਈ 33 ਫ਼ੀਸਦੀ ਹੋਇਆ ਰਾਖਵਾਂਕਰਨpunjabusernewssiteThursday, 5 September 2024, 10:57Thursday, 5 September 2024, 11:07 by punjabusernewssiteThursday, 5 September 2024, 10:57Thursday, 5 September 2024, 11:07 10 Viewsਜੈਪੁਰ, 5 ਸਤੰਬਰ: ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੀ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਕਰਦਿਆਂ ਸੂਬੇ ਦੀ ਪੁਲਿਸ ਫ਼ੋਰਸ ਵਿਚ ਔਰਤਾਂ ਨੂੰ ਪੁਲਿਸ ਭਰਤੀ...
ਰਾਸ਼ਟਰੀ ਅੰਤਰਰਾਸ਼ਟਰੀਹਿਮਾਚਲ ’ਚ ਹੁਣ ਦਲ-ਬਦਲੂ ਵਿਧਾਇਕਾਂ ਨੂੰ ਨਹੀਂ ਮਿਲੇਗੀ ਪੈਨਸਨpunjabusernewssiteThursday, 5 September 2024, 10:53Thursday, 5 September 2024, 11:08 by punjabusernewssiteThursday, 5 September 2024, 10:53Thursday, 5 September 2024, 11:08 8 Viewsਸ਼ਿਮਲਾ, 5 ਸਤੰਬਰ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਇੱਕ ਮਹੱਤਵਪੂਰਨ ਬਿੱਲ ਪਾਸ ਕੀਤਾ ਗਿਆ ਹੈ। ਇਸ ਬਿੱਲ ਦਾ ਮਕਸਦ...
ਰਾਸ਼ਟਰੀ ਅੰਤਰਰਾਸ਼ਟਰੀਅਮਰੀਕਾ ਦੇ ਹਾਈ ਸਕੂਲ ’ਚ 14 ਸਾਲਾਂ ਵਿਦਿਆਰਥੀ ਨੇ ਚਲਾਈਆਂ ਅੰਧਾਧੁੰਦ ਗੋ.ਲੀਆਂpunjabusernewssiteThursday, 5 September 2024, 10:30 by punjabusernewssiteThursday, 5 September 2024, 10:30 3 Views2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਲਈ ਜਾਨ,9 ਜਖ਼ਮੀ ਜਾਰਜੀਆ, 5 ਸਤੰਬਰ: ਦੁਨੀਆਂ ਦੇ ਸਭ ਤੋਂ ਤਾਕਤਵਾਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਸਕੂਲਾਂ ਵਿਚ...
ਚੰਡੀਗੜ੍ਹPunjab Universtiy Chandigarh ’ਚ Student Council ਦੀਆਂ ਵੋਟਾਂ ਸ਼ੁਰੂ,ਨਤੀਜ਼ੇ ਸ਼ਾਮ ਨੂੰpunjabusernewssiteThursday, 5 September 2024, 9:45 by punjabusernewssiteThursday, 5 September 2024, 9:45 1 Viewsਚੰਡੀਗੜ੍ਹ, 5 ਸਤੰਬਰ: ਉੱਤਰੀ ਭਾਰਤ ਦੇ ਨਾਮਵਰ ਵਿਦਿਅਕ ਸੰਸਥਾਵਾਂ ਵਿਚੋਂ ਇੱਕ ਮੰਨੀ ਜਾਂਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਵਿਦਿਆਰਥੀ ਕੌਂਸਲ ਦੀਆਂ ਸਲਾਨਾ ਚੋਣਾਂ ਦੇ ਅਮਲ...
ਰਾਸ਼ਟਰੀ ਅੰਤਰਰਾਸ਼ਟਰੀCanada ’ਚ Justin Trudeau ਦੀ ਸਰਕਾਰ ਖ਼ਤਰੇ ਵਿਚ, NDP ਨੇ ਲਿਆ ਸਮਰਥਨ ਵਾਪਸpunjabusernewssiteThursday, 5 September 2024, 9:31 by punjabusernewssiteThursday, 5 September 2024, 9:31 15 Viewsਨਵੀਂ ਦਿੱਲੀ, 5 ਸਤੰਬਰ: ਪੰਜਾਬੀਆਂ ਲਈ ਦੂਜੇ ਘਰ ਵਾਂਗ ਜਾਣੇ ਜਾਂਦੇ ਕੈਨੇਡਾ ’ਚ ਹੁਣ Justin Trudeau ਦੀ ਸਰਕਾਰ ਖ਼ਤਰੇ ਵਿਚ ਆ ਗਈ ਹੈ। New...