ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਡਾ. ਮੁਨੀਸ਼ ਜਿੰਦਲ ਨੂੰ ਵੱਕਾਰੀ ਅਵਾਰਡ ਲਈ ਚੁਣਿਆpunjabusernewssiteWednesday, 28 August 2024, 21:30Wednesday, 28 August 2024, 21:01 by punjabusernewssiteWednesday, 28 August 2024, 21:30Wednesday, 28 August 2024, 21:01 2 Viewsਬਠਿੰਡਾ, 28 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਕੰਪਿਊਟੇਸ਼ਨਲ ਸਾਇੰਸਜ਼ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ: ਮੁਨੀਸ਼ ਜਿੰਦਲ ਨੂੰ ਵੱਕਾਰੀ ‘‘ਸ਼ਿਵ ਨਾਥ...
ਅਪਰਾਧ ਜਗਤਲਹਿਰਾ ਸੌਂਧਾ ਕਤਲ ਕਾਂਡ ਦੇ ਦੋਨੋਂ ਮੁਲਜਮ ਗ੍ਰਿਫਤਾਰ, ਪੁਰਾਣੀ ਰੰਜਿਸ਼ ਦੇ ਚੱਲਦੇ ਕੀਤਾ ਸੀ ਕ+ਤਲpunjabusernewssiteWednesday, 28 August 2024, 21:00Wednesday, 28 August 2024, 20:51 by punjabusernewssiteWednesday, 28 August 2024, 21:00Wednesday, 28 August 2024, 20:51 31 Viewsਬਠਿੰਡਾ, 28 ਅਗਸਤ: ਬੀਤੀ ਦੇਰ ਸ਼ਾਮ ਜ਼ਿਲ੍ਹੇ ਦੇ ਪਿੰਡ ਲਹਿਰਾ ਸੌਂਧਾ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਪਿੰਡ ਦੇ...
ਅਪਰਾਧ ਜਗਤਬਠਿੰਡਾ ਪੁਲਿਸ ਨੇ ਨੌਜਵਾਨ ਦੇ ਹੋਏ ਕ+ਤਲ ਦੀ ਵਾਰਦਾਤ ਨੂੰ ਟਰੇਸ ਕਰਕੇ 3 ਮੁਲਜਮਾਂ ਨੂੰ ਕੀਤਾ ਕਾਬੂpunjabusernewssiteWednesday, 28 August 2024, 20:49 by punjabusernewssiteWednesday, 28 August 2024, 20:49 19 Viewsਬਠਿੰਡਾ, 28 ਅਗਸਤ: ਦੋ ਦਿਨ ਪਹਿਲਾਂ ਇਲਾਜ਼ ਦੌਰਾਨ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਜਸ਼ਨ ਨਾਂ ਦੇ ਇੱਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ...
ਚੰਡੀਗੜ੍ਹਸੀਵਾਈਐਸਐਸ ਨੇ ਪੀਯੂ ਚੋਣਾਂ ਲਈ ਪ੍ਰਿੰਸ ਚੌਧਰੀ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਐਲਾਨਿਆpunjabusernewssiteWednesday, 28 August 2024, 20:47 by punjabusernewssiteWednesday, 28 August 2024, 20:47 15 Viewsਚੰਡੀਗੜ੍ਹ, 28 ਅਗਸਤ: ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ, ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਆਉਣ ਵਾਲੀਆਂ ਵਿਦਿਆਰਥੀ ਕੌਂਸਲ...
ਬਠਿੰਡਾਸਰੂਪ ਚੰਦ ਸਿੰਗਲਾ ਦੇ ਯਤਨਾਂ ਸਦਕਾ ਸੌ ਦੇ ਕਰੀਬ ਪਰਿਵਾਰ ਬੇਘਰ ਹੋਣ ਤੋਂ ਬਚੇpunjabusernewssiteWednesday, 28 August 2024, 20:45 by punjabusernewssiteWednesday, 28 August 2024, 20:45 5 Viewsਬਠਿੰਡਾ, 28 ਅਗਸਤ: ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਲੋਕਾਂ ਦੇ ਯਤਨਾਂ ਸਦਮਾਂ ਸਥਾਨਕ ਸ਼ਹਿਰ ਦੇ ਲਾਈਨੋਪਾਰ ਖੇਤਰ ਇਲਾਕੇ ਦੇ ਦਰਜ਼ਨਾਂ...
ਖੇਡ ਜਗਤਖੋਹ ਖੋਹ ਅੰਡਰ 14 ਮੁੰਡੇ ਵਿੱਚ ਗੋਨਿਆਣਾ ਅਤੇ ਅੰਡਰ 19 ਵਿੱਚ ਤਲਵੰਡੀ ਸਾਬੋ ਮੋਹਰੀpunjabusernewssiteWednesday, 28 August 2024, 20:44 by punjabusernewssiteWednesday, 28 August 2024, 20:44 4 Viewsਬਠਿੰਡਾ, 28 ਅਗਸਤ : ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ 68 ਵੀਆਂ ਜ਼ਿਲ੍ਹਾ ਪੱਧਰੀ...
ਪੰਜਾਬਅਧਿਆਪਕਾਂ ਨੂੰ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਕਰਨ ਦਾ ’ਆਪ’ ਦਾ ਫੈਸਲਾ ਅਯੋਗਤਾ ਦੀ ਤਾਜ਼ਾ ਉਦਾਹਰਨ: ਰਾਜਾ ਵੜਿੰਗpunjabusernewssiteWednesday, 28 August 2024, 18:52 by punjabusernewssiteWednesday, 28 August 2024, 18:52 11 Viewsਚੰਡੀਗੜ੍ਹ, 28 ਅਗਸਤ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ...
ਸਿੱਖਿਆਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਕੌਮੀ ਐਵਾਰਡ ਲਈ ਚੁਣੇ ਗਏ ਪੰਜਾਬ ਦੇ ਅਧਿਆਪਕਾਂ ਨੂੰ ਵਧਾਈpunjabusernewssiteWednesday, 28 August 2024, 18:50 by punjabusernewssiteWednesday, 28 August 2024, 18:50 4 Viewsਚੰਡੀਗੜ੍ਹ 28 ਅਗਸਤ:ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕੌਮੀ ਐਵਾਰਡ ਲਈ ਚੁਣੇ ਗਏ ਸੂਬੇ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।ਆਪਣੇ...
ਚੰਡੀਗੜ੍ਹ’ਆਪ’ ਨੇ ਭਾਜਪਾ ਦਫ਼ਤਰ ਦਾ ਕੀਤਾ ਘਿਰਾਓ, ਕਿਸਾਨਾਂ ਖ਼ਿਲਾਫ਼ ਕੰਗਨਾ ਰਣੌਤ ਦੀ ਟਿੱਪਣੀ ਦੀ ਕੀਤੀ ਨਿੰਦਾpunjabusernewssiteWednesday, 28 August 2024, 18:48 by punjabusernewssiteWednesday, 28 August 2024, 18:48 6 Viewsਚੰਡੀਗੜ੍ਹ, 28 ਅਗਸਤ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਨੇ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਦਾ ਘਿਰਾਓ ਕੀਤਾ ਅਤੇ ਭਾਜਪਾ ਆਗੂ ਕੰਗਨਾ...
ਮੁਕਤਸਰਪੰਜਾਬ ਸਰਕਾਰ ਪੰਜਾਬ ਦੀ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਲਈ ਕਰ ਰਹੀ ਹੈ ਸ਼ਾਨਦਾਰ ਕੰਮ- ਅਮਨ ਅਰੋੜਾpunjabusernewssiteWednesday, 28 August 2024, 18:45 by punjabusernewssiteWednesday, 28 August 2024, 18:45 24 Viewsਸ੍ਰੀ ਮੁਕਤਸਰ ਸਾਹਿਬ, 28 ਅਗਸਤ: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈਆਣਾ ਵਿਖੇ ਕਰਵਾਏ ਜਾ ਰਹੇ ਤਿੰਨ...