Monalisa ਨੂੰ ਫ਼ਿਲਮ ’ਚ ਕੰਮ ਦਿਵਾਉਣ ਦੇ ਨਾਂ ਬਲਾਤਕਾਰ ਕਰਨ ਵਾਲਾ Bollywood Film Diretor ਗ੍ਰਿਫਤਾਰ

0
383
+1

Delhi News: mona lisa case:; ਪਿਛਲੇ ਮਹੀਨੇ ਖ਼ਤਮ ਮਹਾਂਕੁੰਭ ਮੇਲੇ ਦੌਰਾਨ ਆਪਣੀਆਂ ‘ਅੱਖਾਂ’ ਨੂੰ ਲੈ ਕੇ ਚਰਚਾ ਵਿਚ ਆਈ ‘ਲੜਕੀ’ Monalisa ਨੂੰ ਫ਼ਿਲਮਾਂ ਵਿਚ ਕੰਮ ਦਿਵਾਉਣ ਦੇ ਬਹਾਨੇ ਉਸਦਾ ਸਰੀਰਿਕ ਸ਼ੋਸਣ ਕਰਨ ਦੇ ਦੋਸ਼ਾਂ ਹੇਠ ਦਿੱਲੀ ਪੁਲਿਸ ਨੇ ਉੱਘੇ Bollywood Film Diretor Sanoj Mishra ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ Colonel Bath ਦੀ ਕੁੱਟ.ਮਾਰ ਦਾ ਮਾਮਲਾ; CM Mann ਨੇ ਪ੍ਰਵਾਰ ਨੂੰ ਦਿਵਾਇਆ ਇਨਸਾਫ਼ ਦਾ ਭਰੋਸਾ

ਮੋਨਾਲਿਸਾ ਨੇ ਇਸ ਸਬੰਧ ਵਿਚ ਪੁਲਿਸ ਕੋਲ ਸਿਕਾਇਤ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਜੂਨ 2021 ਵਿਚ ਉਸਨੂੰ ਇੱਕ ਰੀਜੋਰਟ ਵਿਚ ਬੁਲਾ ਕੇ ਨਸ਼ੀਲਾ ਪਦਾਰਥ ਪਿਲਾਊਣ ਤੋਂ ਬਾਅਦ ਸਨੋਜ਼ ਨੇ ਇਹ ਗਲਤ ਕੰਮ ਕੀਤਾ ਸੀ ਤੇ ਉਸ ਦੌਰਾਨ ਬਣਾਈ ਉਸਦੀ ਅਸਲੀਲ ਵੀਡੀਓ ਤੇ ਫ਼ੋਟੋਆਂ ਦੇ ਸਹਾਰੇ ਉਹ ਉਸ ਨਾਲ ਲਗਾਤਾਰ ਬਲਾਤਕਾਰ ਕਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ Narain Singh Chaura Exclusive Interview: ਨਰਾਇਣ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਨੂੰ ਗੋ/ਲੀ ਮਾਰਨ ਦੀ ਦੱਸੀ ਅਸਲ ਵਜ੍ਹਾ

ਇਸ ਦੌਰਾਨ ਉਹ ਤਿੰਨ ਵਾਰ ਗਰਭਵਤੀ ਵੀ ਹੋਈ ਪ੍ਰੰਤੂ ਜਬਰੀ ਉਸਦਾ ਅਬਾਰਸ਼ਨ ਕਰਵਾ ਦਿੱਤਾ ਗਿਆ। ਗੌਰਤਲਬ ਹੈ ਕਿ ਸਾਲ 2024 ਵਿਚ ਆਪਣੀ ਫ਼ਿਲਮ ‘ The Diary of Bengal’ ਨਾਲ ਚਰਚਾ ਵਿਚ ਆਏ ਬਾਲੀਵੁੱਡ ਡਾਇਰੈਕਟਰ ਮਿਸ਼ਰਾ ਨੇ ਦਿੱਲੀ ਹਾਈਕੋਰਟ ਤੋਂ ਜਮਾਨਤ ਲੈਣ ਦੀ ਵੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਅਦਾਲਤ ਵੱਲੋਂ ਇੰਨਕਾਰ ਕਰਨ ਤੋਂ ਬਾਅਦ ਉਸਨੂੰ ਗਾਜੀਆਬਾਦ ਕੋਲੋਂ ਗ੍ਰਿਫਤਾਰ ਕਰ ਲਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here