ਬੀਐਸਐਫ਼ ਜਵਾਨਾਂ ਦੀ ਬੱਸ ਖ਼ਾਈ ’ਚ ਡਿੱਗੀ, 3 ਦੀ ਮੌ+ਤ, 32 ਜਖ਼ਮੀ

0
99
+1

ਬੜਗਾਮ, 21 ਸਤੰਬਰ: ਬੀਤੇ ਕੱਲ ਕਸ਼ਮੀਰ ਵਾਦੀ ’ਚ ਵਾਪਰੀ ਇੱਕ ਦੁਖਦਾਈ ਘਟਨਾ ਦੌਰਾਨ ਸੀਮਾ ਸੁਰੱਖਿਆ ਬਲ(ਬੀਐਸਐਫ਼) ਦੇ ਜਵਾਨਾਂ ਨਾਲ ਭਰੀ ਇੱਕ ਬੱਸ ਦੇ ਖ਼ਾਈ ਵਿਚ ਡਿੱਗਣ ਦੀ ਸੂਚਨਾ ਹੈ।

ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਿਸ਼ੀ ਅੱਜ ਚੁੱਕਣਗੇ ਸਹੁੰ, ਪੰਜ ਮੰਤਰੀ ਵੀ ਹੋਣਗੇ ਸ਼ਾਮਲ

ਇਸ ਹਾਦਸੇ ਵਿਚ 3 ਬੀਐਸਐਫ਼ ਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਢਾਈ ਦਰਜ਼ਨ ਤੋਂ ਵੱਧ ਜਖ਼ਮੀ ਹੋ ਗਏ, ਜਿੰਨ੍ਹਾਂ ਵਿਚ ਕਈਆਂ ਦੇ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਫ਼ਿਲਹਾਲ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

+1

LEAVE A REPLY

Please enter your comment!
Please enter your name here