Meril CUVIS
WhatsApp Image 2024-10-26 at 19.49.35
WhatsApp Image 2024-10-30 at 18.52.52
previous arrow
next arrow
Punjabi Khabarsaar

Category : ਕਿਸਾਨ ਤੇ ਮਜ਼ਦੂਰ ਮਸਲੇ

ਕਿਸਾਨ ਤੇ ਮਜ਼ਦੂਰ ਮਸਲੇ

ਪਿੰਡ ਬੱਲੂਆਣਾ ਅਤੇ ਕੋਟਸ਼ਮੀਰ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ

punjabusernewssite
8 Viewsਸੁਖਜਿੰਦਰ ਮਾਨ ਬਠਿੰਡਾ, 24 ਅਪ੍ਰੈਲ: ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਉਣੀ ਦੀਆਂ ਫ਼ਸਲਾਂ, ਨਰਮੇ ਦੀ ਸੁਚੱਜੀ ਕਾਸ਼ਤ ਲਈ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਬੱਲੂਆਣਾ...
ਕਿਸਾਨ ਤੇ ਮਜ਼ਦੂਰ ਮਸਲੇ

ਮੰਡੀਆਂ ’ਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ, ਲਿਫ਼ਟਿੰਗ ਨਾਲ ਹੋਣ ਕਾਰਨ ਆਉਣ ਲੱਗੀ ਸਮੱਸਿਆ

punjabusernewssite
8 Viewsਇੱਕ ਸਮੇਂ ਆਮਦ ਤੇ ਐਫ਼.ਸੀ.ਆਈ ਦੀਆਂ ਨੀਤੀਆਂ ਕਾਰਨ ਖੜੀ ਹੋਈ ਦਿੱਕਤ ਸੁਖਜਿੰਦਰ ਮਾਨ ਬਠਿੰਡਾ, 22 ਅਪ੍ਰੈਲ: ਬਠਿੰਡਾ ਪੱਟੀ ’ਚ ਕਣਕ ਦੀ ਲਿਫ਼ਟਿੰਗ ਨਾ ਹੋਣ...
ਕਿਸਾਨ ਤੇ ਮਜ਼ਦੂਰ ਮਸਲੇ

ਕਿਸਾਨਾਂ ਨੂੰ ਨਰਮੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਘਾਟ : ਸ਼ੌਕਤ ਅਹਿਮਦ ਪਰੇ

punjabusernewssite
17 Views33 ਫ਼ੀਸਦੀ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ ਬੀਜ਼ ਸੁਖਜਿੰਦਰ ਮਾਨ ਬਠਿੰਡਾ, 20 ਅਪ੍ਰੈਲ : ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਨਰਮੇ ਦੀ...
ਕਿਸਾਨ ਤੇ ਮਜ਼ਦੂਰ ਮਸਲੇ

ਕੁਦਰਤ ਮੁੜ ਹੋਈ ਕਹਿਰਵਾਨ, ਮੀਂਹ ਤੇ ਗੜ੍ਹੇਮਾਰੀ ਨੇ ਕਣਕਾਂ ਦਾ ਕੀਤਾ ਭਾਰੀ ਨੁਕਸਾਨ

punjabusernewssite
13 Viewsਮੰਡੀਆਂ ’ਚ ਆਈ ਕਣਕ ਭਿੱਜੀ, ਖੇਤਾਂ ’ਚ ਵਢਾਈ ਦਾ ਕੰਮ ਰੁਕਿਆ ਸੁਖਜਿੰਦਰ ਮਾਨ ਬਠਿੰਡਾ, 20 ਅਪ੍ਰੈਲ : ‘ਵਰਿਆ ਚੇਤ, ਘਰ ਨਾ ਖੇਤ’ ਦੀ ਕਹਾਵਤ...
ਕਿਸਾਨ ਤੇ ਮਜ਼ਦੂਰ ਮਸਲੇ

ਖੇਤੀ ਮੰਤਰੀ ਵੱਲੋਂ ਕਿਸਾਨੀ ਮਸਲਿਆਂ ਸਬੰਧੀ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਨੁਮਾਇੰਦਿਆਂ ਨਾਲ ਮੀਟਿੰਗ

punjabusernewssite
13 Viewsਅਧਿਕਾਰੀਆਂ ਨੂੰ ਫਸਲਾਂ ਦੇ ਖਰਾਬੇ ਦੀ ਸਹੀ ਗਿਰਦਾਵਰੀ ਕਰਕੇ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੰਡਿਆਲੀ ਤਾਰ ਦੇ ਆਸ-ਪਾਸ ਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ...
ਕਿਸਾਨ ਤੇ ਮਜ਼ਦੂਰ ਮਸਲੇ

ਰਾਤ ਨੂੰ ਆਏ ਝੱਖੜ-ਝੋਲੇ ਤੇ ਹਲਕੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤੇ

punjabusernewssite
17 Viewsਜ਼ਿਲ੍ਹੇ ਦੀਆਂ ਮੰਡੀਆਂ ’ਚ ਪੁੱਜੀ 2,71,178 ਮੀਟਰਕ ਟਨ ਕਣਕ ਸੁਖਜਿੰਦਰ ਮਾਨ ਬਠਿੰਡਾ, 19 ਅਪ੍ਰੈਲ: ਪਿਛਲੇ ਸਮੇਂ ਦੌਰਾਨ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਗੜ੍ਹੇਮਾਰੀ ਕਾਰਨ ਕਣਕ...
ਕਿਸਾਨ ਤੇ ਮਜ਼ਦੂਰ ਮਸਲੇ

ਕਣਕ ਦੇ ਮੁੱਲ ’ਚ ਕਟੌਤੀ : ਕਿਸਾਨਾਂ ਨੇ ਕੀਤਾ ਰੇਲ੍ਹਾਂ ਦਾ ਚੱਕਾ ਜਾਮ

punjabusernewssite
10 Viewsਚਾਰ ਘੰਟੇ ਦਰਜ਼ਨਾਂ ਰੇਲ੍ਹ ਗੱਡੀਆਂ ਫ਼ਸੀਆਂ ਰਹੀਆਂ ਸੁਖਜਿੰਦਰ ਮਾਨ ਬਠਿੰਡਾ, 18 ਅਪ੍ਰੈਲ : ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਸ਼ਾਂ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਕਣਕਾਂ...
ਕਿਸਾਨ ਤੇ ਮਜ਼ਦੂਰ ਮਸਲੇ

ਮੰਡੀਆਂ ਵਿਚੋਂ ਸਿੱਧੀਆਂ ਸਪੈਸਲਾਂ ਭਰਨ ਦੇ ਵਿਰੋਧ ’ਚ ਪੱਲੇਦਾਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ

punjabusernewssite
7 Viewsਸੁਖਜਿੰਦਰ ਮਾਨ ਬਠਿੰਡਾ, 17 ਅਪ੍ਰੈਲ : ਦੇਸ ਦੇ ਵੱਖ ਵੱਖ ਹਿੱਸਿਆਂ ’ਚ ਕਣਕ ਦੀ ਕਿੱਲਤ ਨੂੰ ਦੇਖਦਿਆਂ ਕੇਂਦਰੀ ਖਰੀਦ ਏਜੰਸੀ ਵਲੋਂ ਚਾਲੂ ਸੀਜ਼ਨ ਦੌਰਾਨ...
ਕਿਸਾਨ ਤੇ ਮਜ਼ਦੂਰ ਮਸਲੇ

ਕਿਸਾਨਾਂ ਨੇ ਕੇਂਦਰ ਦੀ ਫ਼ਸਲ ਖਰੀਦ ’ਚ ਕਟੌਤੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਦਿੱਤਾ ਧਰਨਾ

punjabusernewssite
10 Viewsਸੁਖਜਿੰਦਰ ਮਾਨ ਬਠਿੰਡਾ, 14 ਅਪ੍ਰੈਲ : ਪਿਛਲੇ ਦਿਨੀਂ ਹੋਈਆਂ ਬੇਮੌਮਸੀ ਬਾਰਸਾਂ ਤੇ ਗੜੇਮਾਰੀ ਦੇ ਚੱਲਦਿਆਂ ਹੋਏ ਕਣਕ ਦੇ ਭਾਰੀ ਨੁਕਸਾਨ ਕਾਰਨ ਕੇਂਦਰ ਸਰਕਾਰ ਵੱਲੋਂ...
ਕਿਸਾਨ ਤੇ ਮਜ਼ਦੂਰ ਮਸਲੇ

ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਜਾਵੇਗਾ ਖ਼ਰੀਦਿਆ : ਜਗਰੂਪ ਸਿੰਘ ਗਿੱਲ

punjabusernewssite
22 Viewsਕਿਸਾਨਾਂ ਨੂੰ ਕਣਕ ਦੇ ਮੰਡੀਕਰਨ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡਿਪਟੀ ਕਮਿਸ਼ਨਰ ਸੁਖਜਿੰਦਰ ਮਾਨ ਬਠਿੰਡਾ, 12 ਅਪ੍ਰੈਲ : ਸੂਬਾ ਸਰਕਾਰ ਵੱਲੋਂ...