ਬਰਨਾਲਾਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਹੋਇਆ ਐਲਾਨpunjabusernewssiteMonday, 19 August 2024, 12:23 by punjabusernewssiteMonday, 19 August 2024, 12:23 0 Viewsਬਰਨਾਲਾ, 19 ਅਗਸਤ: ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦੇ ਚੱਲਦਿਆਂ ਭਲਕੇ ਮੰਗਲਵਾਰ ਨੂੰ ਬਰਨਾਲਾ ਜ਼ਿਲ੍ਹੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ।...
ਬਰਨਾਲਾਮੁੱਖ ਮੰਤਰੀ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ ਔਰਤਾਂ ਨੂੰ ਤੋਹਫਾpunjabusernewssiteSaturday, 17 August 2024, 18:14 by punjabusernewssiteSaturday, 17 August 2024, 18:14 3 Viewsਆਂਗਣਵਾੜੀ ਵਰਕਰਾਂ ਦੀਆਂ 3000 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਰੱਖੜੀ ਦੇ ਤਿਉਹਾਰ ਮੌਕੇ ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ ਨਵ-ਨਿਯੁਕਤ ਮੁਲਾਜ਼ਮ ਨੇ...
ਬਰਨਾਲਾਵਿਜੀਲੈਂਸ ਵੱਲੋਂ ਲੱਖਾਂ ਦਾ ਘਪਲਾ ਕਰਨ ਵਾਲੇ ਸਹਿਕਾਰੀ ਸਭਾ ਦੇ ਤਿੰਨ ਅਹੁੱਦੇਦਾਰ ਗ੍ਰਿਫਤਾਰpunjabusernewssiteMonday, 5 August 2024, 19:04 by punjabusernewssiteMonday, 5 August 2024, 19:04 10 Viewsਬਰਨਾਲਾ, 5 ਅਗਸਤ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਸੋਮਵਾਰ ਨੂੰ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਦੀ ਪ੍ਰਾਇਮਰੀ ਖੇਤੀਬਾੜੀ...
ਸੰਗਰੂਰਬਰਨਾਲਾਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏpunjabusernewssiteSaturday, 27 July 2024, 18:07 by punjabusernewssiteSaturday, 27 July 2024, 18:07 0 Viewsਚੀਮਾ-ਜੋਧਪੁਰ ਤੇ ਬਡਬਰ ਵਿਖੇ ਫਲਾਈਓਵਰ ਦੀ ਉਸਾਰੀ ਅਤੇ ਬਰਨਾਲਾ ਸ਼ਹਿਰ ਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਕੀਤੀ ਮੰਗ ਨਵੀਂ ਦਿੱਲੀ, 27 ਜੁਲਾਈ: ਸੰਗਰੂਰ...
ਬਰਨਾਲਾਰਿਸ਼ਵਤ ਵਜੋਂ ਲੱਖ ਰੁਪਇਆ ਲੈਂਦੇ ਪਨਸਪ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂpunjabusernewssiteTuesday, 16 July 2024, 19:35 by punjabusernewssiteTuesday, 16 July 2024, 19:35 1 Viewsਬਰਨਾਲਾ, 16 ਜੁਲਾਈ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਬਰਨਾਲਾ ਦਫਤਰ ਵਿਖੇ ਤਾਇਨਾਤ ਪਨਸਪ ਦੇ ਦੋ ਇੰਸਪੈਕਟਰਾਂ ਜਸਪਾਲ...
ਬਰਨਾਲਾਕੋਰਟ ਦੇ ਪਿਆਦੇ ਤੋਂ ਸਿਕਾਇਤ ਵਾਪਸ ਲੈਣ ਬਦਲੇ ਡੇਢ ਲੱਖ ਲੈਂਦਾ ਪ੍ਰਾਈਵੇਟ ਟਾਈਪਿਸਟ ਵਿਜੀਲੈਂਸ ਨੇ ਦਬੋਚਿਆpunjabusernewssiteMonday, 15 July 2024, 18:40 by punjabusernewssiteMonday, 15 July 2024, 18:40 0 Viewsਬਰਨਾਲਾ, 15 ਜੁਲਾਈ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪ੍ਰਾਇਵੇਟ ਟਾਈਪਿਸਟ ਨੂੰ ਕਾਬੂ ਕੀਤਾ ਹੈ, ਜਿਹੜਾ ਅਦਾਲਤ...
ਬਰਨਾਲਾਘੋਰ ਕਲਯੁਗ:ਆਸ਼ਕ ਨਾਲ ਮਿਲਕੇ ਸਿਰ ਦੇ ਸਾਈਂ ਦਾ ਕੀਤਾ ਬੇਰਹਿਮੀ ਨਾਲ ਕ.ਤਲ, ਕਾਤਲ ਪਤਨੀ ‘ਯਾਰ’ ਸੰਗ ਕਾਬੂpunjabusernewssiteMonday, 8 July 2024, 15:31Monday, 8 July 2024, 15:47 by punjabusernewssiteMonday, 8 July 2024, 15:31Monday, 8 July 2024, 15:47 0 Viewsਪੁਲਿਸ ਦੀ ਮੁਸਤੈਦੀ ਨਾਲ ਪੌਣਾ ਮਹੀਨਾ ਪਹਿਲਾਂ ਚੱਲਦੀ ਕਾਰ ’ਚ ਅੱਗ ਲੱਗਣ ਕਾਰਨ ਹੋਈ ਮੌਤ ਦਾ ਕੇਸ ਸੁਲਝਿਆ ਬਰਨਾਲਾ, 8 ਜੁਲਾਈ : ਲੰਘੀ 16...
ਬਰਨਾਲਾਮੋਗਾਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵੱਲੋਂ ਬਰਨਾਲਾ ਦੀ ਉੱਪ ਚੋਣ ਲੜਣ ਦਾ ਐਲਾਨpunjabusernewssiteSaturday, 29 June 2024, 17:34 by punjabusernewssiteSaturday, 29 June 2024, 17:34 3 Viewsਮੋਗਾ/ਬਰਨਾਲਾ, 29 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਦੇ ਵਿਚ ਜੇਲ੍ਹ ’ਚ ਹੀ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਹਲਕੇ ਤੋਂ ਹੋਈ...
ਬਰਨਾਲਾਬਰਨਾਲਾ ਦੇ ਅਕਾਲੀ ਆਗੂ ਨੇ ਮਾਂ-ਧੀ ਦੇ ਕ.ਤਲ ਤੋਂ ਬਾਅਦ ਕੀਤੀ ਖ਼ੁਦਕ+ਸ਼ੀpunjabusernewssiteSunday, 23 June 2024, 11:04 by punjabusernewssiteSunday, 23 June 2024, 11:04 1 Viewsਬਰਨਾਲਾ, 23 ਜੂਨ: ਸਥਾਨਕ ਸ਼ਹਿਰ ਦੇ ਇੱਕ ਨਾਮੀ ਪ੍ਰਵਾਰ ਨਾਲ ਸਬੰਧਤ ਨੌਜਵਾਨ ਵੱਲੋਂ ਆਪਣੀ ਮਾਂ,ਬੇਟੀ ਅਤੇ ਪਾਲਤੂ ਕੁੱਤੇ ਦਾ ਕਤਲ ਕਰਕੇ ਖੁਦ ਨੂੰ ਗੋਲੀ...
ਬਰਨਾਲਾਨਵੇਂ ਚੁਣੇ ਗਏ ਐਮ.ਪੀ ਮੀਤ ਹੇਅਰ ਨੇ ਦਿੱਤਾ ਵਿਧਾਇਕੀ ਤੋਂ ਅਸਤੀਫ਼ਾpunjabusernewssiteTuesday, 18 June 2024, 18:55 by punjabusernewssiteTuesday, 18 June 2024, 18:55 0 Viewsਬਰਨਾਲਾ, 18 ਜੂਨ: ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਐਮ.ਪੀ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਵਿਧਾਇਕਸ਼ਿਪ...