ਲੁਧਿਆਣਾਅਕਾਸ਼ਬਾਣੀ ਦੇ ਨਿਰਮਾਣ ਅਧਿਕਾਰੀ ਨੇ ਪੀ ਏ ਯੂ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾpunjabusernewssiteTuesday, 1 October 2024, 13:17 by punjabusernewssiteTuesday, 1 October 2024, 13:17 2 Viewsਲੁਧਿਆਣਾ,1 ਅਕਤੂਬਰ:ਬੀਤੇ 30 ਸਾਲਾਂ ਤੋਂ ਅਕਾਸ਼ਬਾਣੀ ਨਾਲ ਜੁੜੇ ਹੋਏ ਪ੍ਰੋਗਾਰਮ ਨਿਰਮਾਤਾ ਅਤੇ ਖੇਤੀਬਾੜੀ ਦੇ ਮਸ਼ਹੂਰ ਦਿਹਾਤੀ ਪ੍ਰੋਗਰਾਮ ਦੇ ਨਿਰਮਾਤਾ ਗੁਰਵਿੰਦਰ ਸਿੰਘ ਨੇ ਅੱਜ ਪੀ...
ਲੁਧਿਆਣਾਰਾਜਾ ਵੜਿੰਗ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਐਨ.ਓ.ਸੀ ਜਲਦੀ ਜਾਰੀ ਕਰਨ ਨੂੰ ਯਕੀਨੀ ਬਣਾਉਣ ਲਈ ਡੀਸੀ ਲੁਧਿਆਣਾ ਨਾਲ ਕੀਤੀ ਮੀਟਿੰਗpunjabusernewssiteSaturday, 28 September 2024, 20:10Saturday, 28 September 2024, 19:59 by punjabusernewssiteSaturday, 28 September 2024, 20:10Saturday, 28 September 2024, 19:59 2 Viewsਪਾਰਦਰਸ਼ੀ ਅਤੇ ਨਿਰਪੱਖ ਪੰਚਾਇਤੀ ਚੋਣਾਂ ਕਰਵਾਉਣ ਲਈ ਪੰਜਾਬ ਕਾਂਗਰਸ ਨੇ ਸ਼ੁਰੂ ਕੀਤੀ ਹੈਲਪਲਾਈਨ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਨੂੰ ਦਿੱਤੀ...
ਲੁਧਿਆਣਾBig News: ਕਾਂਗਰਸ ਦੇ ਸਾਬਕਾ ਮੰਤਰੀ ਵਿਰੁਧ ED ਵੱਲੋਂ ਵੱਡੀ ਕਾਰਵਾਈpunjabusernewssiteFriday, 27 September 2024, 18:06 by punjabusernewssiteFriday, 27 September 2024, 18:06 7 Viewsਲੁਧਿਆਣਾ, 27 ਸਤੰਬਰ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁਧ ਹੁਣ ED ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਕਥਿਤ...
ਲੁਧਿਆਣਾਡੀ ਟੀ ਐੱਫ ਸੌਂਪੇਗੀ ਬਦਲੀਆਂ ਅਤੇ ਤਰੱਕੀਆਂ ਸਬੰਧੀ ਮਸਲਿਆਂ ਨੂੰ ਲੈ ਕੇ ਵਿਰੋਧ ਪੱਤਰpunjabusernewssiteMonday, 23 September 2024, 19:07 by punjabusernewssiteMonday, 23 September 2024, 19:07 6 Viewsਲੁਧਿਆਣਾ , 23 ਸਤੰਬਰ: ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਲੁਧਿਆਣਾ ਦੇ ਈਸੜੂ ਭਵਨ ਵਿਖੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਪ੍ਰਧਾਨਗੀ...
ਲੁਧਿਆਣਾਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰpunjabusernewssiteMonday, 23 September 2024, 16:11 by punjabusernewssiteMonday, 23 September 2024, 16:11 2 Viewsਲੁਧਿਆਣਾ, 23 ਸਤੰਬਰ:ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਬਹੁ-ਕਰੋੜੀ ਝੋਨਾ ਘੁਟਾਲੇ ਦੇ ਕੇਸ ਵਿੱਚ ਭਗੌੜੇ ਪਨਸਪ (ਲੁਧਿਆਣਾ) ਦੇ ਸਾਬਕਾ ਜ਼ਿਲ੍ਹਾ...
ਲੁਧਿਆਣਾਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂpunjabusernewssiteFriday, 20 September 2024, 17:27 by punjabusernewssiteFriday, 20 September 2024, 17:27 21 Viewsਲੁਧਿਆਣਾ, 20 ਸਤੰਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸ਼ੁੱਕਰਵਾਰ ਨੂੰ ਮਾਲ ਹਲਕਾ ਪਿੰਡ ਜੱਸੀਆਂ, ਜਿਲਾ ਵਿਖੇ...
ਲੁਧਿਆਣਾਰਾਜਾ ਵੜਿੰਗ ਨੇ ਲੁਧਿਆਣਾ ਵਿੱਚ 20.55 ਕਰੋੜ ਰੁਪਏ ਦੇ ਸੜਕੀ ਨਵੀਨੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆpunjabusernewssiteMonday, 16 September 2024, 17:31 by punjabusernewssiteMonday, 16 September 2024, 17:31 4 Viewsਇਹ ਤਾਂ ਬਸ ਸ਼ੁਰੂਆਤ, ਲੁਧਿਆਣੇ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ: ਰਾਜਾ ਵੜਿੰਗ ਜੇਕਰ ‘ਆਪ’ ‘ਤੇ ਛੱਡਿਆ ਤਾਂ ਲੁਧਿਆਣਾ ਤੋਂ ਸਾਰੇ ਕੇਂਦਰੀ ਪ੍ਰੋਜੈਕਟ ਅਤੇ...
ਲੁਧਿਆਣਾਅਵਾਰਾ ਕੁੱਤੇ ਨੂੰ 2 ਸਾਲਾਂ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਾਤ ਗੰਭੀਰpunjabusernewssiteMonday, 16 September 2024, 12:59 by punjabusernewssiteMonday, 16 September 2024, 12:59 1 Viewsਲੁਧਿਆਣਾ, 16 ਸਤੰਬਰ: ਅਵਾਰਾ ਕੁੱਤਿਆਂ ਦੇ ਵੱਢਣ ਦੀਆਂ ਖ਼ਬਰਾਂ ਅਕਸਰ ਹੀ ਸੁਰਖ਼ੀਆਂ ਦਾ ਸਿੰਗਾਰ ਬਣਦੀਆਂ ਆ ਰਹੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਪ੍ਰਸ਼ਾਸਨ ਤੇ ਸਰਕਾਰਾਂ...
ਲੁਧਿਆਣਾਕੁਦਰਤੀ ਸੋਮਿਆਂ ਦੀ ਸੰਭਾਲ ਦਾ ਸੁਨੇਹਾ ਦਿੰਦਾ ਪੀ.ਏ.ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਹੋਇਆ ਸਮਾਪਤpunjabusernewssiteSunday, 15 September 2024, 9:28 by punjabusernewssiteSunday, 15 September 2024, 9:28 0 Viewsਲੁਧਿਆਣਾ, 15 ਸਤੰਬਰ: ਦੇਸ ਦੀ ਨਾਮਵਰ ਖੇਤੀਬਾੜੀ ਯੂਨੀਵਰਸਿਟੀ ਪੀ.ਏ.ਯੂ. ਵਿਚ ਆਯੋਜਿਤ ਦੋ ਰੋਜ਼ਾ ਕਿਸਾਨ ਮੇਲਾ ਬੀਤੀ ਸ਼ਾਮ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਸੁਨੇਹਾ ਦਿੰਦਾ...
ਲੁਧਿਆਣਾਆਪ ਆਗੂ ਦੇ ਕ+ਤ.ਲ ਮਾਮਲੇ ’ਚ ਪੁਲਿਸ ਨੇ ‘ਅਕਾਲੀ’ ਆਗੂ ਨੂੰ ਕੀਤਾ ਗ੍ਰਿਫਤਾਰpunjabusernewssiteSaturday, 14 September 2024, 12:53 by punjabusernewssiteSaturday, 14 September 2024, 12:53 13 Viewsਖੰਨਾ, 14 ਸਤੰਬਰ: ਲੰਘੀ ਸੋਮਵਾਰ 9 ਸਤੰਬਰ ਦੀ ਦੇਰ ਸ਼ਾਮ ਨੂੰ ਖੰਨਾ ਦੇ ਪਿੰਡ ਇਕਲਾਹਾ ਵਾਸੀ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਆਗੂ ਤਰਲੋਚਨ...