ਜ਼ਿਲ੍ਹੇ

ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਝੰਡਾ ਮਾਰਚ ਕਰਨਗੀਆਂ ਆਂਗਣਵਾੜੀ ਵਰਕਰਾਂ

ਸੁਖਜਿੰਦਰ ਮਾਨ ਬਠਿੰਡਾ, 15 ਨਵੰਬਰ-ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ...

ਸਹਿਰ ਦੀ ਮਹਿਲਾ ਸਮਾਜ ਸੇਵੀ ਨੂੰ ਭਾਜਪਾ ’ਚ ਸਮੂਲੀਅਤ ਦਾ ਪ੍ਰੋਗਰਾਮ ਰੱਖਣਾ ਪਿਆ ਮਹਿੰਗਾ

ਕਿਸਾਨਾਂ ਨੇ ਚਾਰ-ਚੁਫ਼ੇਰਿਓ ਘੇਰਿਆ ਪੈਲੇਸ, ਬਾਅਦ ’ਚ ਚੁੱਪ ਚਪੀਤੇ ਕੀਤੀ ਸਮੂਲੀਅਤ ਸੁਖਜਿੰਦਰ ਮਾਨ ਬਠਿੰਡਾ, 14 ਨਵੰਬਰ : ਸਥਾਨਕ ਸ਼ਹਿਰ ਦੀ ਇੱਕ ਸਮਾਜ ਸੇਵੀ ਬੀਬੀ ਵੀਨੂੰ ਗੋਇਲ...

ਕਾਂਗਰਸੀ ਇੰਚਾਰਜ਼ ਹਰਵਿੰਦਰ ਸਿੰਘ ਲਾਡੀ ਨੇ ਬੇਜ਼ਮੀਨੇ ਕਿਸਾਨਾਂ ਨੂੰ 2 ਕਰੋੜ ਦੇ ਚੈਕ ਵੰਡੇ

ਸੁਖਜਿੰਦਰ ਮਾਨ ਬਠਿੰਡਾ, 14 ਨਵੰਬਰ : ਸੂਬੇ ਦੀ ਚੰਨੀ ਸਰਕਾਰ ਵਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਤੋਂ ਬਾਅਦ ਬੇਜ਼ਮੀਨੇ ਕਿਸਾਨਾਂ ਤੇ ਮਜਦੂਰਾਂ ਦੇ ਕਰਜ਼ਾ ਮੁਆਫ਼ੀ ਦੇ...

ਪੰਜਾਬ ਸਰਕਾਰ ਦੇ ਇਤਿਹਾਸਕ ਫੈਸਲਿਆਂ ਨੇ ਬਦਲੀ ਸੂਬੇ ਦੀ ਤਸਵੀਰ : ਜਟਾਣਾ

ਸੁਖਜਿੰਦਰ ਮਾਨ ਬਠਿੰਡਾ, 14 ਨਵੰਬਰ : ਕਾਂਗਰਸ ਪਾਰਟੀ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਮੁੱਖ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ...

ਮੁੱਖ ਮੰਤਰੀ ਚੰਨੀ ਅਤੇ ਸਿੱਧੂ ਸਦਕਾ 80 ਤੋਂ ਵੱਧ ਸੀਟਾਂ ਦਾ ਰਿਕਾਰਡ ਬਣਾਵਾਂਗੇ: ਰਾਜਾ ਵੜਿੰਗ

ਸੁਖਜਿੰਦਰ ਮਾਨ ਚੰਡੀਗੜ੍ਹ/ਜਲੰਧਰ, 14 ਨਵੰਬਰ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੁਹਰਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ...

Popular

Subscribe

spot_imgspot_img