ਫਰੀਦਕੋਟਸਪੀਕਰ ਸੰਧਵਾਂ ਨੇ ਹਲਕੇ ਦੇ ਮਿਹਨਤਕਸ਼ ਕਿਰਤੀ ਲੋਕਾਂ ਨਾਲ ਮਨਾਈ ਵਿਲੱਖਣ ਦੀਵਾਲੀpunjabusernewssiteFriday, 1 November 2024, 17:15 by punjabusernewssiteFriday, 1 November 2024, 17:15 51 Viewsਕਿਰਤੀ ਲੋਕਾਂ ਨੂੰ ਮਠਿਆਈਆਂ ਵੰਡ ਕੇ ਦਿੱਤੀਆਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਕੋਟਕਪੂਰਾ, 1 ਨਵੰਬਰ :- ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਤੇ ਬੰਦੀ ਛੋੜ ਦਿਵਸ...
ਅਮ੍ਰਿਤਸਰਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਤ ਦਿਲਪ੍ਰੀਤ ਸਿੰਘ ਦੁਆਰਾ ਸਮਰਥਨ ਪ੍ਰਾਪਤ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼; 12 ਅਤਿ ਆਧੁਨਿਕ ਪਿਸਤੌਲਾਂ ਸਮੇਤ ਸੱਤ ਕਾਬੂpunjabusernewssiteFriday, 1 November 2024, 17:00 by punjabusernewssiteFriday, 1 November 2024, 17:00 62 Viewsਪੰਜਾਬ ਪੁਲਿਸ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਾਡਿਊਲ ਮੱਧ ਪ੍ਰਦੇਸ਼ ਤੋਂ ਹਥਿਆਰ ਪ੍ਰਾਪਤ ਕਰਕੇ ਵੱਖ-ਵੱਖ...
ਬਠਿੰਡਾਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੇ ਬਦਲਵੇਂ ਸਰੋਤਾਂ ਦੀ ਸਿਫਾਰਿਸ਼ : ਡਿਪਟੀ ਕਮਿਸ਼ਨਰpunjabusernewssiteFriday, 1 November 2024, 16:39 by punjabusernewssiteFriday, 1 November 2024, 16:39 71 Viewsਬਠਿੰਡਾ, 1 ਨੰਵਬਰ :ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ...
ਬਠਿੰਡਾਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਚ ਕਿਸਾਨਾਂ ਲਈ ਆਧੁਨਿਕ ਮਸ਼ੀਨਰੀ ਉਪਲਬੱਧ : ਡਿਪਟੀ ਕਮਿਸ਼ਨਰpunjabusernewssiteFriday, 1 November 2024, 16:33 by punjabusernewssiteFriday, 1 November 2024, 16:33 63 Viewsਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ‘ਤੇ ਹੋਵੇਗੀ ਬਣਦੀ ਕਾਰਵਾਈ : ਡੀਆਈਜੀ ਬਠਿੰਡਾ ਡਿਪਟੀ ਕਮਿਸ਼ਨਰ, ਡੀਆਈਜੀ ਬਠਿੰਡਾ ਰੇਂਜ ਅਤੇ ਜਿਲਾ ਪੁਲਿਸ ਮੁਖੀ...
ਅਮ੍ਰਿਤਸਰਅੰਮ੍ਰਿਤਸਰ ’ਚ ਘਰ ਨੂੰ ਲੱਗੀ ਅੱਗ, ਤਿੰਨ ਮੰਜਿਲਾਂ ਮਕਾਨ ਹੋਇਆ ਰਾਖ਼punjabusernewssiteFriday, 1 November 2024, 10:45Friday, 1 November 2024, 10:23 by punjabusernewssiteFriday, 1 November 2024, 10:45Friday, 1 November 2024, 10:23 97 Viewsਅੰਮ੍ਰਿਤਸਰ, 1 ਨਵੰਬਰ: ਸਥਾਨਕ ਸ਼ਹਿਰ ਦੇ ਦੁਰਿਗਆਣਾ ਮੰਦਰ ਦੇ ਕੋਲ ਸਥਿਤ ਇੱਕ ਘਰ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ।...
ਫ਼ਾਜ਼ਿਲਕਾਫ਼ਾਜਲਿਕਾ ’ਚ ਦੀਵਾਲੀ ਮੌਕੇ ਦੇਸੀ ਘਿਊ ਦੀ ਦੁਕਾਨ ਨੂੰ ਲੱਗੀ ਅੱ+ਗ, ਪਟਾਕੇ ਦੀਆਂ ਦੁਕਾਨਾਂ ਵੀ ਚਪੇਟ ’ਚ ਆਈਆਂpunjabusernewssiteFriday, 1 November 2024, 10:30Friday, 1 November 2024, 10:20 by punjabusernewssiteFriday, 1 November 2024, 10:30Friday, 1 November 2024, 10:20 95 Viewsਫ਼ਾਜਲਿਕਾ, 1 ਨਵੰਬਰ: ਬੀਤੇ ਕੱਲ ਦੀਵਾਲੀ ਦੇ ਤਿਊਹਾਰ ਮੌਕੇ ਫ਼ਾਜਲਿਕਾ ਦੇ ਘੰਟਾ ਘਰ ਚੌਕ ਇਲਾਕੇ ’ਚ ਇੱਕ ਦੇਸੀ ਘਿਊ ਦੀ ਦੁਕਾਨ ਨੂੰ ਅੱਗ ਲੱਗਣ...
ਮੁਕਤਸਰਗਿੱਦੜਬਾਹਾ ਉਪ ਚੋਣ: ‘ਚੇਲੇ’ ਦੇ ਰਾਹ ਵਿਚ ਹਟਿਆ ‘ਗੁਰੂ’, ਮੁਕਾਬਲਾ ਹੋਇਆ ਰੌਚਕpunjabusernewssiteThursday, 31 October 2024, 16:30Thursday, 31 October 2024, 15:30 by punjabusernewssiteThursday, 31 October 2024, 16:30Thursday, 31 October 2024, 15:30 417 Viewsਗਿੱਦੜਬਾਹਾ, 31 ਅਕਤੂਬਰ: ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਹੀ ਪੰਜਾਬ ਦੀ ‘ਹਾਟ’ ਸੀਟ ਵਜੋਂ ਜਾਣੇ ਜਾਂਦੇ ਗਿੱਦੜਬਾਹਾ ਹਲਕੇ ਵਿਚ ਹੁਣ 13 ਨਵੰਬਰ ਨੂੰ ਹੋਣ...
ਲੁਧਿਆਣਾਦੀਵਾਲੀ ਮੌਕੇ ਵਿਜੀਲੈਂਸ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਚੁੱਕਿਆ ਨਗਰ ਨਿਗਮ ਦਾ ਮੁਲਾਜ਼ਮpunjabusernewssiteThursday, 31 October 2024, 15:25Thursday, 31 October 2024, 19:54 by punjabusernewssiteThursday, 31 October 2024, 15:25Thursday, 31 October 2024, 19:54 358 Viewsਲੁਧਿਆਣਾ, 31 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਗੁਰਦੀਪ...
ਲੁਧਿਆਣਾਦੀਵਾਲੀ ਤੋਂ ਪਹਿਲਾਂ ਲੁਧਿਆਣਾ ’ਚ ਪਾਟੇ ਸਿਰ: ਨੌਜਵਾਨਾਂ ਨੂੰ ਘਰ ਅੱਗੇ ਪਟਾਕੇ ਪਾਉਣ ਤੋਂ ਰੋਕਣਾ ਪਿਆ ਮਹਿੰਗਾpunjabusernewssiteThursday, 31 October 2024, 12:51 by punjabusernewssiteThursday, 31 October 2024, 12:51 283 Viewsਲੁਧਿਆਣਾ, 31 ਅਕਤੂਬਰ: ਸਥਾਨਕ ਸ਼ਹਿਰ ਦੇ ਸਿਮਲਾਪੁਰੀ ਇਲਾਕੇ ’ਚ ਘਰ ਦੇ ਅੱਗੇ ਪਟਾਕੇ ਪਾਉਣ ਤਂੋ ਰੋਕਣ ਨੂੰ ਲੈ ਕੇ ਹੋਏ ਵਿਵਾਦ ਵਿਚ ਔਰਤਾਂ ਸਹਿਤ...
ਬਠਿੰਡਾਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਸੜਕਾਂ ’ਤੇ ਆਇਆpunjabusernewssiteThursday, 31 October 2024, 10:55 by punjabusernewssiteThursday, 31 October 2024, 10:55 115 Viewsਬਠਿੰਡਾ, 3 ਅਕਤੂਬਰ: ਸਥਾਨਕ ਸ਼ਹਿਰ ਦੇ ਪੁਰਾਤਨ ਇਲਾਕਿਆਂ ਵਿਚੋਂ ਇੱਕ ਪ੍ਰਮੁੱਖ ਮੰਨੇ ਜਾਂਦੇ ਕਿਲਾ ਰੋਡ ਵਾਲੀ ਸੜਕ ’ਤੇ ਮਿੰਨੀ ਸਕੱਤਰੇਤ ਰੋਡ ਉਪਰ ਸੀਵਰੇਜ ਬਲਾਕ...