ਅਮ੍ਰਿਤਸਰਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਚਲ ਕੇ ਹੀ ਜੀਵਨ ਨੂੰ ਬਣਾ ਸਕਦੇ ਖੁਸ਼ਹਾਲ: ਹਰਭਜਨ ਸਿੰਘpunjabusernewssiteThursday, 17 October 2024, 21:29 by punjabusernewssiteThursday, 17 October 2024, 21:29 18 Viewsਕੈਬਨਿਟ ਮੰਤਰੀ ਈ.ਟੀ.ਓ. ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਦਿੱਤੀ ਵਧਾਈ ਅੰਮ੍ਰਿਤਸਰ, 17 ਅਕਤੂਬਰ:ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ: ਹਰਭਜਨ...
ਸੰਗਰੂਰਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਸਮੇਂ ਦੀ ਅਹਿਮ ਲੋੜ: ਹਰਪਾਲ ਸਿੰਘ ਚੀਮਾpunjabusernewssiteThursday, 17 October 2024, 21:22Thursday, 17 October 2024, 21:23 by punjabusernewssiteThursday, 17 October 2024, 21:22Thursday, 17 October 2024, 21:23 29 Viewsਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਿੜ੍ਹਬਾ ਵਿਖੇ ਹੋਏ ਨਤਮਸਤਕ, ਸੰਗਤਾਂ ਨੂੰ ਮੁਬਾਰਕਬਾਦ ਕੀਤੀ ਭੇਟ ਦਿੜ੍ਹਬਾ, 17 ਅਕਤੂਬਰ:ਭਗਵਾਨ...
ਸੰਗਰੂਰਪਿੰਡ ਕੋਟੜਾ ਲਹਿਲ ਦੀ ਨਵੀਂ ਪੰਚਾਇਤ ਨੇ ਜਲ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨਾਲ ਕੀਤੀ ਮੁਲਾਕਾਤpunjabusernewssiteThursday, 17 October 2024, 21:12 by punjabusernewssiteThursday, 17 October 2024, 21:12 15 Viewsਪਿੰਡ ਦੇ ਵਿਕਾਸ ਕਾਰਜਾਂ ‘ਤੇ ਕੀਤੀ ਵਿਚਾਰ-ਚਰਚਾ ਕੈਬਨਿਟ ਮੰਤਰੀ ਨੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਾਉਣ ਦਾ ਦਬਾਇਆ ਭਰੋਸਾ ਕੋਟੜਾ ਲਹਿਲ,...
ਬਠਿੰਡਾਵਲਟੋਹਾ ਵਿਵਾਦ: ਬਲਵਿੰਦਰ ਸਿੰਘ ਭੂੰਦੜ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤpunjabusernewssiteThursday, 17 October 2024, 19:20 by punjabusernewssiteThursday, 17 October 2024, 19:20 35 Viewsਕੀਤਾ ਦਾਅਵਾ, ਹੁਣ ਤੱਕ ਦੀਆਂ ਭੁੱਲਾਂ ਲਈ ਅਸੀਂ ਮੰਗੀ ਹੈ ਖਿਮਾ ਜਾਚਨਾ ਤਲਵੰਡੀ ਸਾਬੋ, 17 ਅਕਤੂਬਰ : ਪਿਛਲੇ ਦੋ ਤਿੰਨ ਦਿਨਾਂ ਤੋਂ ਸਾਬਕਾ ਅਕਾਲੀ...
ਬਠਿੰਡਾਪਿੰਡਾਂ ‘ਚ ਜਾ ਕੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਕੀਤਾ ਜਾਵੇ ਜਾਗਰੂਕ: ਡਿਪਟੀ ਕਮਿਸ਼ਨਰpunjabusernewssiteThursday, 17 October 2024, 17:40Thursday, 17 October 2024, 17:30 by punjabusernewssiteThursday, 17 October 2024, 17:40Thursday, 17 October 2024, 17:30 28 Viewsਮੰਡੀਆਂ ਵਿੱਚ ਕਿਸਾਨਾਂ ਸੁੱਕਾ ਝੋਨਾ ਹੀ ਲੈ ਕੇ ਆਉਣ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ ਬਠਿੰਡਾ,17 ਅਕਤੂਬਰ: ਡਿਪਟੀ ਕਮਿਸ਼ਨਰ ਸ੍ਰੀ...
ਅਮ੍ਰਿਤਸਰਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਾਂਗੇ: ਮੁੱਖ ਮੰਤਰੀpunjabusernewssiteThursday, 17 October 2024, 16:53 by punjabusernewssiteThursday, 17 October 2024, 16:53 32 Viewsਅੰਮ੍ਰਿਤਸਰ, 17 ਅਕਤੂਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ ਅਤੇ ਉੱਚ ਆਦਰਸ਼ਾਂ...
ਅਮ੍ਰਿਤਸਰਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ), ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਪੈਨੋਰਮਾ ਕੀਤਾ ਲੋਕਾਈ ਨੂੰ ਸਮਰਪਿਤpunjabusernewssiteThursday, 17 October 2024, 16:23 by punjabusernewssiteThursday, 17 October 2024, 16:23 38 Viewsਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ 14 ਗੈਲਰੀਆਂ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਜੀਵਨ ਅਤੇ ਫਲਸਫ਼ੇ ਨੂੰ ਦਰਸਾਉਂਦੀਆਂ ਹਨ ਅੰਮ੍ਰਿਤਸਰ, 17 ਅਕਤੂਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ...
ਅਮ੍ਰਿਤਸਰਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦpunjabusernewssiteThursday, 17 October 2024, 12:23 by punjabusernewssiteThursday, 17 October 2024, 12:23 17 Viewsਪ੍ਰਧਾਨ ਧਾਮੀ ਨੇ ਦਿੱਤੀ ਜਾਣਕਾਰੀ ਸ੍ਰੀ ਅੰਮ੍ਰਿਤਸਰ ਸਾਹਿਬ, 17 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ...
ਗੁਰਦਾਸਪੁਰਪੰਚਾਇਤ ਚੋਣਾਂ: ਸੱਸ ਨੇ ਨੂੰਹ ਨੂੰ ਹਰਾ ਕੇ ਜਿੱਤੀ ਸਰਪੰਚੀ ਦੀ ਚੋਣpunjabusernewssiteThursday, 17 October 2024, 9:33Thursday, 17 October 2024, 9:47 by punjabusernewssiteThursday, 17 October 2024, 9:33Thursday, 17 October 2024, 9:47 51 Viewsਗੁਰਦਾਸਪੁਰ, 17 ਅਕਤੂਬਰ: ਲੰਘੀ 15 ਅਕਤੂਬਰ ਨੂੰ ਹੋਈਆਂ ਪੰਚਾਇਤ ਚੋਣਾਂ ਦੇ ਦੇਰ ਸ਼ਾਮ ਸਾਹਮਣੇ ਆਏ ਨਤੀਜਿਆਂ ਦੇ ਵੱਖ ਵੱਖ ਰੰਗ ਦੇਖਣ ਨੂੰ ਮਿਲ ਰਹੇ...
ਤਰਨਤਾਰਨਇਸ ਪਿੰਡ ਦੇ ਲੋਕਾਂ ਨੇ ‘ਵੋਟਾਂ’ਨਾਲ ‘ਨੋਟਾਂ’ ਨੂੰ ਬਣਾਇਆ ਸਰਪੰਚ!punjabusernewssiteThursday, 17 October 2024, 9:29 by punjabusernewssiteThursday, 17 October 2024, 9:29 38 Viewsਜਿੱਤੀ ਸਰਪੰਚ ਨੂੰ 271 ਤੇ ਨੋਟਾਂ ਨੂੰ ਪਈਆਂ 406 ਵੋਟਾਂ ਤਰਨਤਾਰਨ, 17 ਅਕਤੂਬਰ: ਦੋ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੇ ਵਿੱਚ...