ਬਠਿੰਡਾਹਲਕਾ ਭੁੱਚੋ ਦੇ ਵਿਕਾਸ ਲਈ ਵਿੱਤ ਮੰਤਰੀ ਨੇ ਦਿੱਤਾ ਤਿੰਨ ਕਰੋੜ ਰੁਪਏ ਦਾ ਚੈਂਕpunjabusernewssiteSaturday, 18 December 2021, 4:28Saturday, 18 December 2021, 4:34 by punjabusernewssiteSaturday, 18 December 2021, 4:28Saturday, 18 December 2021, 4:340211 ਸੁਖਜਿੰਦਰ ਮਾਨ ਬਠਿੰਡਾ, 17 ਦਸੰਬਰ :-ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਲਕਾ ਭੁੱਚੋਂ ਦੇ ਵਿਕਾਸ ਲਈ ਅੱਜ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨਾਲ...
ਬਠਿੰਡਾਸਵਰਨਕਾਰ ਭਲਾਈ ਬੋਰਡ ਬਣਾਉਣ ਲਈ ਵਿਤ ਮੰਤਰੀ ਨੂੰ ਦਿੱਤਾ ਮੰਗ ਪੱਤਰpunjabusernewssiteSaturday, 18 December 2021, 4:13Saturday, 18 December 2021, 4:19 by punjabusernewssiteSaturday, 18 December 2021, 4:13Saturday, 18 December 2021, 4:190163 ਸੁਖਜਿੰਦਰ ਮਾਨ ਬਠਿੰਡਾ, 17 ਦਸੰਬਰ :-ਪੰਜਾਬ ਸਵਰਨਕਾਰ ਸੰਘ ਵਲੋਂ ਅੱਜ ਵਿਤ ਮੰਤਰੀ ਨੂੰ ਭਾਈਚਾਰੇ ਦੀ ਭਲਾਈ ਲਈ ਸਵਰਨਕਾਰ ਭਲਾਈ ਬੋਰਡ ਬਣਾਉਣ ਅਤੇ ਧਾਰਾ411 ਤਹਿਤ ਜਵੈਲਰਜ਼...
ਮੁਕਤਸਰ25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ- ਭਾਜਪਾ ਨੂੰ ਅਜ਼ਮਾਇਆ, ਹੁਣ ਇੱਕ ਮੌਕਾ ‘ਆਪ’ ਨੂੰ ਦੇਵੇ ਪੰਜਾਬ: ਅਰਵਿੰਦ ਕੇਜਰੀਵਾਲpunjabusernewssiteThursday, 16 December 2021, 15:48Thursday, 16 December 2021, 15:51 by punjabusernewssiteThursday, 16 December 2021, 15:48Thursday, 16 December 2021, 15:510188 ਪੰਜਾਬ ਖੁਦ ਤੈਅ ਕਰੇ, ਗੁੱਲੀ ਡੰਡਾ ਖੇਡਣ ਵਾਲੀ ਜਾਂ ਸਕੂਲ- ਹਸਪਤਾਲ ਬਣਾਉਣ ਸਰਕਾਰ ਚਾਹੀਦੀ ਹੈ: ਅਰਵਿੰਦ ਕੇਜਰੀਵਾਲ ਤੰਜ ਕਸਦਿਆਂ ਬੋਲੇ ਕੇਜਰੀਵਾਲ: ‘ਚੰਨੀ ਨੇ ਸਰਕਾਰ ਦਾ...
ਲੁਧਿਆਣਾਮੁੱਖ ਮੰਤਰੀ ਚੰਨੀ ਨੇ ਸਾਰਿਆਂ ਲਈ ਸਸਤੇ ਮਕਾਨਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ “ਅਟੱਲ ਅਪਾਰਟਮੈਂਟਸ” ਦਾ ਰੱਖਿਆ ਨੀਂਹ ਪੱਥਰpunjabusernewssiteThursday, 16 December 2021, 15:46Thursday, 16 December 2021, 15:47 by punjabusernewssiteThursday, 16 December 2021, 15:46Thursday, 16 December 2021, 15:470173 ਲੁਧਿਆਣਾ ਇੰਪਰੂਵਮੈਂਟ ਟਰੱਸਟ 336 ਐਚ ਆਈ ਜੀ ਅਤੇ 240 ਐਮ ਆਈ ਜੀ ਮਲਟੀ ਸਟੋਰੀ ਰਿਹਾਇਸ਼ੀ ਫਲੈਟ ਬਣਾਏਗਾ “100 ਫ਼ੀਸਦੀ ਸੈਲਫ ਫਾਇਨਾਂਸਿੰਗ ਸਕੀਮ” ਤਹਿਤ ਐਲ.ਆਈ.ਟੀ. ਵੱਲੋਂ...
ਲੁਧਿਆਣਾਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ ‘ਤੇ ਅਤਿ ਆਧੁਨਿਕ ਟਰੌਮਾ ਸੈਂਟਰ ਬਣਾਉਣ ਦਾ ਐਲਾਨpunjabusernewssiteThursday, 16 December 2021, 15:42Thursday, 16 December 2021, 15:43 by punjabusernewssiteThursday, 16 December 2021, 15:42Thursday, 16 December 2021, 15:430183 ਵੱਕਾਰੀ ਅੰਬੇਡਕਰ ਭਵਨ ਵਿਖੇ ਚੱਲ ਰਹੇ ਕਾਰਜਾਂ ਨੂੰ ਪੂਰਾ ਕਰਨ ਲਈ 4.14 ਕਰੋੜ ਰੁਪਏ ਦਾ ਚੈੱਕ ਸੌਂਪਿਆ ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ ਵਿੱਚ 35 ਕਰੋੜ...
ਲੁਧਿਆਣਾਪੰਜਾਬ ਸਰਕਾਰ ਸਫ਼ਾਈ ਸੇਵਕਾਂ ਅਤੇ ਸੀਵਰੇਜ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਕਿਰਿਆ ਜਲਦ ਕਰੇਗੀ ਮੁਕੰਮਲpunjabusernewssiteThursday, 16 December 2021, 15:40Thursday, 16 December 2021, 15:41 by punjabusernewssiteThursday, 16 December 2021, 15:40Thursday, 16 December 2021, 15:410183 ਭਗਵਾਨ ਵਾਲਮਿਕੀ ਭਵਨ ਦੇ ਵਿਕਾਸ ਲਈ 1.83 ਕਰੋੜ ਰੁਪਏ ਦਾ ਚੈਕ ਸੌਂਪਿਆ ਸੁਖਜਿੰਦਰ ਮਾਨ ਲੁਧਿਆਣਾ, 16 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ...
ਲੁਧਿਆਣਾਰੇਤ ਮਾਫੀਆ, ਪੋਸਟ ਮੈਟ੍ਰਿਕ ਸਕਾਲਰਸਿ਼ਪ ਸਕੀਮ, ਬੇਅਦਬੀ ਅਤੇ ਸਿੰਚਾਈ ਘੁਟਾਲੇ ਦੇ ਸਾਜਿਸ਼ਘਾੜਿਆਂ ਵਿਰੁੱਧ ਸਖ਼ਤ ਕਾਰਵਾਈ ਲਈ ਸਰਕਾਰ ਪਾਬੰਦ: ਮੁੱਖ ਮੰਤਰੀpunjabusernewssiteThursday, 16 December 2021, 15:38Thursday, 16 December 2021, 15:39 by punjabusernewssiteThursday, 16 December 2021, 15:38Thursday, 16 December 2021, 15:390174 ਕੇਜਰੀਵਾਲ ਦੇ ਢਕਵੰਜਾਂ ਦੀ ਕੀਤੀ ਨਿੰਦਾ ਲੁਧਿਆਣਾ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ ਸੁਖਜਿੰਦਰ ਮਾਨ ਲੁਧਿਆਣਾ, 16 ਦਸੰਬਰ: ਮੁੱਖ ਮੰਤਰੀ ਸ. ਚਰਨਜੀਤ ਸਿੰਘ...
ਬਠਿੰਡਾਬਠਿੰਡਾ ਦੇ ਮਿਲਕ ਪਲਾਂਟ ਦੀ ਚੋਣ ’ਚ 11 ਡਾਇਰੈਕਟਰ ਨਿਰਵਿਰੋਧ ਚੁਣੇpunjabusernewssiteThursday, 16 December 2021, 15:20Thursday, 16 December 2021, 15:21 by punjabusernewssiteThursday, 16 December 2021, 15:20Thursday, 16 December 2021, 15:210163 ਕਾਂਗਰਸੀਆਂ ਆਗੂਆਂ ਨੇ ਨਹੀਂ ਦਿਖ਼ਾਇਆ ਉਤਸ਼ਾਹ ਫ਼ੂਲ ’ਚ ਕਾਂਗੜ ਤੇ ਮਲੂਕਾ ਸਮਰਥਕ ਦੇ ਫ਼ਸੇ ਸਿੰਗ ਕਈ ਅਕਾਲੀ ਵੀ ਬਣੇ ਡਾਇਰੈਕਟਰ ਸੁਖਜਿੰਦਰ ਮਾਨ ਬਠਿੰਡਾ, 16 ਦਸੰਬਰ:...
ਬਠਿੰਡਾਬਠਿੰਡਾ ਪੱਟੀ ’ਚ ਮੌਸਮ ਦੀ ਪਹਿਲੀ ਸੰਘਣੀ ਧੁੰਦ ਨੇ ਜਨ-ਜੀਵਨ ਕੀਤਾ ਪ੍ਰਭਾਵਿਤpunjabusernewssiteThursday, 16 December 2021, 15:19Thursday, 16 December 2021, 15:20 by punjabusernewssiteThursday, 16 December 2021, 15:19Thursday, 16 December 2021, 15:200132 ਕਈ ਥਾਂ ਹੋਏ ਸੜਕ ਹਾਦਸੇ ਸੁਖਜਿੰਦਰ ਮਾਨ ਬਠਿੰਡਾ, 16 ਦਸੰਬਰ: ਅੱਜ ਸਰਦੀ ਮੌਸਮ ਦੀ ਪਈ ਪਹਿਲੀ ਸੰਘਣੀ ਧੁੰਦ ਨੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ। ਕਰੀਬ...
ਬਠਿੰਡਾਸਬ-ਡਵੀਜ਼ਨ ਪੱਧਰ ’ਤੇ ਲਗਾਏ ਕੈਂਪਾਂ ਦਾ ਆਮ ਲੋਕਾਂ ਨੇ ਲਿਆ ਲਾਹਾpunjabusernewssiteThursday, 16 December 2021, 15:17Thursday, 16 December 2021, 15:18 by punjabusernewssiteThursday, 16 December 2021, 15:17Thursday, 16 December 2021, 15:180137 ਸੁਖਜਿੰਦਰ ਮਾਨ ਬਠਿੰਡਾ, 16 ਦਸੰਬਰ: ਜ਼ਿਲ੍ਹੇ ਅੰਦਰ ਸਬ-ਡਵੀਜ਼ਨ ਪੱਧਰ ’ਤੇ ਲਗਾਏ ਗਏ 2 ਰੋਜ਼ਾ ਸਪੈਸ਼ਲ ਕੈਂਪਾਂ ਵਿਚ ਅੱਜ ਪਹਿਲੇ ਦਿਨ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਲੈਕਸ, ਮੌੜ...