ਬਠਿੰਡਾਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗpunjabusernewssiteTuesday, 19 October 2021, 12:56Tuesday, 19 October 2021, 12:56 by punjabusernewssiteTuesday, 19 October 2021, 12:56Tuesday, 19 October 2021, 12:560161 ਸੁਖਜਿੰਦਰ ਮਾਨ ਬਠਿੰਡਾ, 19 ਅਕਤੂਬਰ : ਦੋ ਦਿਨ ਪਹਿਲਾਂ ਸਿੰਘੂ ਬਾਰਡਰ ਉੱਤੇ ਇੱਕ ਨੌਜਵਾਨ ਦੇ ਹੋਏ ਕਤਲ ਕਾਂਡ ’ਚ ਉਚ ਪੱਧਰੀ ਮਾਮਲੇ ਦੀ ਜਾਂਚ ਮੰਗਦਿਆਂ...
ਬਠਿੰਡਾਕਾਂਗਰਸੀ ਆਗੂਆਂ ਨੇ ਭਗਵਾਨ ਵਾਲਮੀਕ ਦੀ ਸੋਭਾ ਯਾਤਰਾ ਨੂੰ ਦਿੱਤੀ ਝੰਡੀpunjabusernewssiteTuesday, 19 October 2021, 12:54Tuesday, 19 October 2021, 12:55 by punjabusernewssiteTuesday, 19 October 2021, 12:54Tuesday, 19 October 2021, 12:550180 ਸੁਖਜਿੰਦਰ ਮਾਨ ਬਠਿੰਡਾ, 19 ਅਕਤੂਬਰ : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਅੱਜ ਸਥਾਨਕ ਸ਼ਹਿਰ ਵਿੱਚ ਵਾਲਮੀਕ ਭਾਈਚਾਰੇ ਵੱਲੋਂ ਅਮਰੀਕ ਸਿੰਘ ਰੋਡ ’ਤੇ ਸਥਿਤ...
ਬਠਿੰਡਾਹਰਸਿਮਰਤ ਨੇ ਵਾਲਮੀਕ ਭਵਨ ਲਈ 5 ਲੱਖ ਗ੍ਰਾਂਟ ਦੇਣ ਦਾ ਕੀਤਾ ਐਲਾਨpunjabusernewssiteTuesday, 19 October 2021, 12:52Tuesday, 19 October 2021, 12:53 by punjabusernewssiteTuesday, 19 October 2021, 12:52Tuesday, 19 October 2021, 12:530191 ਬਠਿੰਡਾ ’ਚ ਰੱਖੇ ਸਮਾਗਮ ਦੌਰਾਨ ਸੋਭਾ ਯਾਤਰਾ ਨੂੰ ਦਿਖ਼ਾਈ ਝੰਡੀ ਸਰੂਪ ਸਿੰਗਲਾ ਤੇ ਮੋਹਿਤ ਗੁਪਤਾ ਸਹਿਤ ਸਮੂਹ ਲੀਡਰਸ਼ਿਪ ਰਹੀ ਹਾਜ਼ਰ ਸੁਖਜਿੰਦਰ ਮਾਨ ਬਠਿੰਡਾ, 19 ਅਕਤੂਬਰ:...
ਬਠਿੰਡਾਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫ਼ੜੀ: ਗੁਰਪ੍ਰੀਤ ਮਲੂਕਾpunjabusernewssiteTuesday, 19 October 2021, 12:50Tuesday, 19 October 2021, 12:52 by punjabusernewssiteTuesday, 19 October 2021, 12:50Tuesday, 19 October 2021, 12:520174 ਸੁਖਜਿੰਦਰ ਮਾਨ ਬਠਿੰਡਾ, 19 ਅਕਤੂਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਲੋੜਵੰਦਾਂ ਨੂੰ ਮਾਲੀ ਮੱਦਦ ਦੇਣ ਲਈ ਸੀਨੀਅਰ ਅਕਾਲੀ ਆਗੂਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਚੈਕ...
ਫਰੀਦਕੋਟਫ਼ਾਜ਼ਿਲਕਾਫ਼ਿਰੋਜ਼ਪੁਰਬਠਿੰਡਾਬਰਨਾਲਾਮਾਨਸਾਮੁਕਤਸਰਮੋਗਾਬੇਮੌਸਮੀ ਬਾਰਸ ਨੇ ਨਰਮਾ ਪੱਟੀ ਦੇ ਕਿਸਾਨਾਂ ਦੇ ਸਾਹ ਸੂਤੇpunjabusernewssiteMonday, 18 October 2021, 14:55Monday, 18 October 2021, 14:59 by punjabusernewssiteMonday, 18 October 2021, 14:55Monday, 18 October 2021, 14:590293 ਮੰਡੀਆਂ ’ਚ ਵਿਕਣ ਲਈ ਆਇਆ ਨਰਮਾ ਤੇ ਝੋਨਾ ਭਿੱਜਿਆ ਸੁਖਜਿੰਦਰ ਮਾਨ ਬਠਿੰਡਾ, 18 ਅਕਤੂਬਰ : ਪਹਿਲਾਂ ਹੀ ਗੁਲਾਬੀ ਸੁੰਡੀ ਕਾਰਨ ਆਰਥਿਕ ਤੌਰ ’ਤੇ ਖ਼ਤਮ ਹੋਣ...
ਬਠਿੰਡਾਬੀ ਐੱਸ ਐੱਫ ਦੇ ਅਧਿਕਾਰ ਖੇਤਰ ਵਧਾਉਣ ’ਤੇ ਆਪ ਨੇ ਫੂਕਿਆ ਮੋਦੀ ਅਤੇ ਚੰਨੀ ਦਾ ਪੁਤਲਾpunjabusernewssiteMonday, 18 October 2021, 13:08Monday, 18 October 2021, 13:09 by punjabusernewssiteMonday, 18 October 2021, 13:08Monday, 18 October 2021, 13:090157 ਸੁਖਜਿੰਦਰ ਮਾਨ ਬਠਿੰਡਾ, 18 ਅਕਤੂਬਰ: ਕੇਂਦਰ ਵਲੋਂ ਬੀਐਸਐਫ਼ ਦਾ ਅਧਿਕਾਰ ਖੇਤਰ 15 ਤਂੋ ਵਧਾ ਕੇ 50 ਕਿਲੋਮੀਟਰ ਕਰਨ ਦੇ ਵਿਰੋਧ ’ਚ ਅੱਜ ਆਮ ਆਦਮੀ ਪਾਰਟੀ...
ਬਠਿੰਡਾਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰੀ ਕੈਂਪ ਆਯੋਜਿਤpunjabusernewssiteMonday, 18 October 2021, 13:05Monday, 18 October 2021, 13:07 by punjabusernewssiteMonday, 18 October 2021, 13:05Monday, 18 October 2021, 13:070146 ਸੁਖਜਿੰਦਰ ਮਾਨ ਬਠਿੰਡਾ, 18 ਅਕਤੂਬਰ: ਖੇਤੀਬਾੜੀ ਵਿਭਾਗ ਵਲੋਂ ਅੱਜ ਡਾ ਡੂੰਘਰ ਸਿੰਘ ਬਰਾੜ ਦੀ ਅਗਵਾਈ ਹੇਠ ਮੌੜ ਬਲਾਕ ਦੇ ਪਿੰਡ ਮਾਈਸਰਖ਼ਾਨਾ ਵਿਖੇ ਬਲਾਕ ਪੱਧਰੀ ਕੈਂਪ...
ਬਠਿੰਡਾਬਾਬਾ ਫ਼ਰੀਦ ਸਕੂਲ ਵੱਲੋਂ ‘ਬੈਸਟ ਆਊਟ ਆਫ਼ ਵੇਸਟ‘ ਮੁਕਾਬਲਾ ਆਯੋਜਿਤpunjabusernewssiteMonday, 18 October 2021, 13:00Monday, 18 October 2021, 13:02 by punjabusernewssiteMonday, 18 October 2021, 13:00Monday, 18 October 2021, 13:020144 ਸੁਖਜਿੰਦਰ ਮਾਨ ਬਠਿੰਡਾ, 18 ਅਕਤੂਬਰ : ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵਿਦਿਆਰਥੀਆਂ ਲਈ ‘ਬੈਸਟ ਆਊਟ ਆਫ਼ ਵੇਸਟ‘ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਕੂਲ...
ਬਠਿੰਡਾਅਗਰਵਾਲ ਵੈਲੇਫਅਰ ਸਭਾ ਵਲੋਂ ਬੀਸੀਐੱਲ ਦੇ ਐੱਮ ਡੀ ਰਾਜਿੰਦਰ ਮਿੱਤਲ ਦਾ ਵਿਸ਼ੇਸ਼ ਸਨਮਾਨpunjabusernewssiteMonday, 18 October 2021, 12:58Monday, 18 October 2021, 13:00 by punjabusernewssiteMonday, 18 October 2021, 12:58Monday, 18 October 2021, 13:000161 ਸੁਖਜਿੰਦਰ ਮਾਨ ਬਠਿੰਡਾ, 18 ਅਕਤੂਬਰ : ਅਗਰਵਾਲ ਵੈਲੇਫਅਰ ਸਭਾ ਰਜਿ ਬਠਿੰਡਾ ਵਲੋਂ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ...
ਜਲੰਧਰਪੰਜਾਬਪੁਲਿਸ ਅਧਿਕਾਰੀ ਦੀ ਗੱਡੀ ਨੇ ਦੋ ਨੌਜਵਾਨ ਲੜਕੀਆਂ ਨੂੰ ਕੁਚਲਿਆpunjabusernewssiteMonday, 18 October 2021, 12:49Monday, 18 October 2021, 12:52 by punjabusernewssiteMonday, 18 October 2021, 12:49Monday, 18 October 2021, 12:520180 ਪੰਜਾਬੀ ਖ਼ਬਰਸਾਰ ਬਿਊਰੋ ਜਲੰਧਰ, 17 ਅਕਤੂਬਰ: ਅੱਜ ਸਵੇਰੇ ਫਗਵਾੜਾ-ਜਲੰਧਰ ਹਾਈਵੇ ‘ਤੇ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਵਲੋਂ ਦੋ ਨੌਜਵਾਨ ਕੁੜੀਆਂ ਨੂੰ ਕੁਚਲਣ ਦਾ ਮਾਮਲਾ ਸਾਹਮਣੇ...