ਰਾਸ਼ਟਰੀ ਅੰਤਰਰਾਸ਼ਟਰੀਕਰਨਾਟਕ ਦੇ ਹੁਬਲੀ ਵਿਖੇ ਗਰਜੇ ਭਗਵੰਤ ਮਾਨ, ਆਪ ਉਮੀਦਵਾਰ ਦੇ ਹੱਕ ਵਿੱਚ ਕੀਤਾ ਪ੍ਰਚਾਰpunjabusernewssiteTuesday, 18 April 2023, 20:42Tuesday, 18 April 2023, 20:43 by punjabusernewssiteTuesday, 18 April 2023, 20:42Tuesday, 18 April 2023, 20:43 ਕਾਂਗਰਸ ਹੁਣ ’ਚੇਂਜ’ ਦੀ ਨਹੀਂ ’ਐਕਸਚੇਂਜ’ ਦੀ ਪ੍ਰਤੀਕ ਹੈ- ਸੀਐੱਮ ਮਾਨ ਮੋਦੀ ਵਾਅਦੇ ਨਹੀਂ ਕਰਦੇ ਬਲਕਿ ਜੁਮਲੇ ਸੁਣਾਉਂਦੇ ਹਨ- ਭਗਵੰਤ ਮਾਨ ਪੰਜਾਬੀ ਖ਼ਬਰਸਾਰ ਬਿਉਰੋ ਹੁਬਲੀ,...
ਰਾਸ਼ਟਰੀ ਅੰਤਰਰਾਸ਼ਟਰੀਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਪੰਜਾਬ ’ਚ ਬਣਾ ਰਹੀ ਦਹਿਸ਼ਤ ਦਾ ਮਾਹੌਲ: ਪਰਮਜੀਤ ਸਿੰਘ ਸ਼ਰਨਾpunjabusernewssiteSunday, 19 March 2023, 19:51Sunday, 19 March 2023, 19:52 by punjabusernewssiteSunday, 19 March 2023, 19:51Sunday, 19 March 2023, 19:52 ਪੰਜਾਬੀ ਖ਼ਬਰਸਾਰ ਬਿਉਰੋ ਨਵੀਂ ਦਿੱਲੀ, 19 ਮਾਰਚ: ਪੰਜਾਬ ਦੀ ਭਗਵੰਤ ਮਾਨ ਸਰਕਾਰ ਅੱਜ ਹਰ ਫਰੰਟ ’ਤੇ ਫੇਲ ਹੋ ਚੁੱਕੀ ਹੈ ਤੇ ਲੋਕਾਂ ਦਾ ਧਿਆਨ ਭਟਕਾਉਣ...
ਰਾਸ਼ਟਰੀ ਅੰਤਰਰਾਸ਼ਟਰੀਹਰਸਿਮਰਤ ਕੌਰ ਬਾਦਲ ਨੇ ਸੰਸਦ ਦੀ ਕਾਰਵਾਈ ਬਹਾਲ ਕਰਨ ਦੀ ਕੀਤੀ ਮੰਗpunjabusernewssiteThursday, 16 March 2023, 19:07Thursday, 16 March 2023, 19:07 by punjabusernewssiteThursday, 16 March 2023, 19:07Thursday, 16 March 2023, 19:07 ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਸਮੇਂ ਲੋਕਾਂ ਦੇ ਮੁੱਦਿਆਂ ’ਤੇ ਚਰਚਾ ਕਰਵਾਈ ਜਾਵੇ ਪੰਜਾਬੀ ਖ਼ਬਰਸਾਰ ਬਿਉਰੋ ਨਵੀਂ ਦਿੱਲੀ, 16 ਮਾਰਚ: ਸਾਬਕਾ...
ਰਾਸ਼ਟਰੀ ਅੰਤਰਰਾਸ਼ਟਰੀਜੇਕਰ ਆਪਣੇ ਬੱਚਿਆਂ ਦੀ ਤਕਦੀਰ ਬਦਲਣੀ ਹੈ ਤਾਂ ਈਵੀਐਮ ਦਾ ਬਟਨ ਬਦਲੋ- ਮੁੱਖ ਮੰਤਰੀ ਭਗਵੰਤ ਮਾਨpunjabusernewssiteMonday, 13 March 2023, 20:27Monday, 13 March 2023, 20:27 by punjabusernewssiteMonday, 13 March 2023, 20:27Monday, 13 March 2023, 20:27 ਮੁੱਖ ਮੰਤਰੀ ਮਾਨ ਨੇ ਰਾਜਸਥਾਨ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਕੀਤੀ ਅਪੀਲ ਪੰਜਾਬੀ ਖ਼ਬਰਸਾਰ ਬਿਉਰੋ ਜੈਪੁਰ, 13 ਮਾਰਚ: ਰਾਜਸਥਾਨ ’ਚ...
ਰਾਸ਼ਟਰੀ ਅੰਤਰਰਾਸ਼ਟਰੀਮੁੱਖ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤpunjabusernewssiteThursday, 2 March 2023, 19:44Thursday, 2 March 2023, 19:45 by punjabusernewssiteThursday, 2 March 2023, 19:44Thursday, 2 March 2023, 19:45 ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਰੋਕਣ ਲਈ ਫ਼ਰਾਖ਼ਦਿਲੀ ਨਾਲ ਫੰਡ ਅਲਾਟ ਕਰਨ ਲਈ ਕੇਂਦਰ ਸਰਕਾਰ ਦਾ ਸਹਿਯੋਗ ਮੰਗਿਆ ਪੰਜਾਬ ਕੇਡਰ ਦੇ ਅਧਿਕਾਰੀ ਦੀ...
ਰਾਸ਼ਟਰੀ ਅੰਤਰਰਾਸ਼ਟਰੀਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾਈpunjabusernewssiteMonday, 27 February 2023, 20:02Monday, 27 February 2023, 20:03 by punjabusernewssiteMonday, 27 February 2023, 20:02Monday, 27 February 2023, 20:03 ਦਿੱਲੀ ਵਿਖੇ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ ਕਰ ਮੁੱਖ ਮੰਤਰੀ ਨੇ ਸ਼ਰਤ ਹਟਾਉਣ ’ਤੇ ਆਰ. ਕੇ. ਸਿੰਘ ਦਾ ਕੀਤਾ ਧੰਨਵਾਦ ਪੰਜਾਬੀ ਖ਼ਬਰਸਾਰ ਬਿਉਰੋ ਨਵੀਂ ਦਿੱਲੀ,...
ਰਾਸ਼ਟਰੀ ਅੰਤਰਰਾਸ਼ਟਰੀਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ ’ਤੇ ਕਾਇਮ ਰੱਖਾਂਗੇ-ਮੁੱਖ ਮੰਤਰੀpunjabusernewssiteSunday, 26 February 2023, 20:01Sunday, 26 February 2023, 20:02 by punjabusernewssiteSunday, 26 February 2023, 20:01Sunday, 26 February 2023, 20:02 ਸਰਹੱਦ ਪਾਰ ਤੋਂ ਫੰਡ ਹਾਸਲ ਕਰਨ ਵਾਲੇ ਕੁਝ ਲੋਕ ਸੂਬੇ ਵਿਚ ਸ਼ਾਂਤੀ ਤੇ ਵਿਕਾਸ ਨੂੰ ਲੀਹੋਂ ਲਾਹੁਣ ਦੇ ਮਨਸੂਬੇ ਘੜ ਰਹੇ ਹਨ ਦੇਸ਼ ਭਰ ਦੇ...
ਰਾਸ਼ਟਰੀ ਅੰਤਰਰਾਸ਼ਟਰੀਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਦੀ ਵੱਡੀ ਪਹਿਲਕਦਮੀpunjabusernewssiteThursday, 16 February 2023, 18:48Thursday, 16 February 2023, 18:49 by punjabusernewssiteThursday, 16 February 2023, 18:48Thursday, 16 February 2023, 18:49 ਧਰਤੀ ਹੇਠ ਪਾਣੀ ਜੀਰਣ ਲਈ ਤੇਲੰਗਾਨਾ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਦਾ ਕੀਤਾ ਐਲਾਨ ਪੰਜਾਬੀ ਖ਼ਬਰਸਾਰ ਬਿਉਰੋ ਹੈਦਰਾਬਾਦ, 16 ਫਰਵਰੀ: ਸੂਬੇ...
ਰਾਸ਼ਟਰੀ ਅੰਤਰਰਾਸ਼ਟਰੀਦੇਸ਼ ਦੀ ਸੇਵਾ ਕਰਦਿਆਂ ਕਰਜ਼ੇ ਵਿਚ ਡੁੱਬੇ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਯੋਜਨਾ ਲਿਆਂਦੀ ਜਾਵੇ: ਸੁਖਬੀਰ ਸਿੰਘ ਬਾਦਲpunjabusernewssiteTuesday, 14 February 2023, 20:46Tuesday, 14 February 2023, 20:46 by punjabusernewssiteTuesday, 14 February 2023, 20:46Tuesday, 14 February 2023, 20:46 ਸੰਸਦ ਵਿਚ ਔਸਤਨ ਕਰਜ਼ੇ ਬਾਰੇ ਚੁੱਕਿਆ ਸਵਾਲ ਤੇ ਇਹ ਵੀ ਪੁੱਛਿਆ ਕਿ ਕੀ ਕੇਂਦਰ ਸਰਕਾਰ ਕੋਲ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਕੋਈ...
ਰਾਸ਼ਟਰੀ ਅੰਤਰਰਾਸ਼ਟਰੀਚੰਡੀਗੜ੍ਹ ਪੰਜਾਬ ਹਵਾਲੇ ਕੀਤਾ ਜਾਵੇ: ਹਰਸਿਮਰਤ ਕੌਰ ਬਾਦਲpunjabusernewssiteThursday, 9 February 2023, 20:25Thursday, 9 February 2023, 20:25 by punjabusernewssiteThursday, 9 February 2023, 20:25Thursday, 9 February 2023, 20:25 ਬਜਟ ’ਤੇ ਭਾਸ਼ਣ ਵਿਚ ਭਾਗ ਲੈਂਦਿਆਂ ਪੰਜਾਬ ਲਈ ਵਿਸ਼ੇਸ਼ ਪੈਕੇਜ ਅਤੇ ਸਰਹੱਦੀ ਰਾਜਾਂ ਨੂੰ ਮਿਲਦੇ ਟੈਕਸ ਲਾਭ ਦੇਣ ਦੀ ਕੀਤੀ ਮੰਗ ਪੰਜਾਬੀ ਖ਼ਬਰਸਾਰ ਬਿਉਰੋ ਨਵੀਂ...