ਸਿੱਖਿਆਬਠਿੰਡਾ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ ਕੜ੍ਹੇ ਉਤਾਰਨ ਦੇ ਮਾਮਲੇ ’ਚ ਪ੍ਰਿੰਸੀਪਲ ਨੇ ਮੰਗੀ ਮੁਆਫ਼ੀpunjabusernewssiteWednesday, 20 September 2023, 21:30 by punjabusernewssiteWednesday, 20 September 2023, 21:30 19 Viewsਪੰਥਕ ਜਥੇਬੰਦੀਆਂ ਨੇ ਘਟਨਾ ’ਤੇ ਜਤਾਇਆ ਵਿਰੋਧੀ, ਸ਼੍ਰੋਮਣੀ ਕਮੇਟੀ ਨੇ ਵੀ ਸ਼ੁਰੂ ਕੀਤੀ ਜਾਂਚ ਬਠਿੰਡਾ, 20 ਸਤੰਬਰ: ਬੀਤੇ ਕੱਲ ਸਥਾਨਕ ਸਹਿਰ ਦੇ ਪਰਸਰਾਮ ਨਗਰ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਉੱਘੇ ਸਾਹਿਤਕਾਰ ਨਿੰਦਰ ਘੁਗਿਆਣਵੀਂ ਨਾਲ ਰੂ-ਬ-ਰੂ ਪ੍ਰੋਗਰਾਮ ਆਯੋਜਿਤpunjabusernewssiteMonday, 18 September 2023, 20:34 by punjabusernewssiteMonday, 18 September 2023, 20:34 16 Viewsਬਠਿੰਡਾ, 18 ਸਤੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਲਾਇਬ੍ਰੇਰੀ ਅਤੇ ਇੰਨਫੋਰਮੇਸ਼ਨ ਸਾਇੰਸਜ਼ ਵੱਲੋਂ ਉੱਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੇ ਪ੍ਰੇਰਣਾ ਸਦਕਾ ਉੱਘੇ ਤੇ ਨਾਮਵਰ...
ਸਿੱਖਿਆਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਫੂਡ ਸੇਫਟੀ ਅਤੇ ਕੁਆਲਟੀ ਟਰੇਨਿੰਗ ਦੀ ਹੋਈ ਸਫਲਤਾਪੂਰਵਕ ਸਮਾਪਤੀpunjabusernewssiteMonday, 18 September 2023, 19:20 by punjabusernewssiteMonday, 18 September 2023, 19:20 17 Viewsਬਠਿੰਡਾ, 18 ਸਤੰਬਰ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਥਾਨਕ ਖੇਤਰੀ ਖੋਜ ਕੇਂਦਰ ਵਿੱਖੇ “ਘਰੇਲੂ ਤਰੀਕੇ ਰਾਹੀ ਵੱਖ-ਵੱਖ ਭੋਜਨ ਵਸਤੂਆਂ ਵਿਚ ਮਿਲਾਵਟ ਦੀ ਜਾਂਚ ਅਤੇ ਫਲ...
ਸਿੱਖਿਆਬੀ.ਐਫ.ਜੀ.ਆਈ. ਦੇ 6 ਵਿਦਿਆਰਥੀਆਂ ਦੀ ਹੋਈ ਪਲੇਸਮੈਂਟpunjabusernewssiteMonday, 18 September 2023, 19:12 by punjabusernewssiteMonday, 18 September 2023, 19:12 21 Viewsਸੁਖਜਿੰਦਰ ਮਾਨ ਬਠਿੰਡਾ, 18 ਸਤੰਬਰ : ਬੀ.ਐਫ.ਜੀ.ਆਈ. ਵਿਖੇ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ...
ਸਿੱਖਿਆਇੰਸਟੀਚਿਊਸ਼ਨ ਆਫ ਇੰਜੀਨੀਅਰ ਦੁਆਰਾ “56ਵਾਂ ਇੰਜੀਨੀਅਰਜ ਦਿਵਸ” ਮਨਾਇਆ ਗਿਆpunjabusernewssiteFriday, 15 September 2023, 19:36 by punjabusernewssiteFriday, 15 September 2023, 19:36 14 Viewsਬਠਿੰਡਾ, 15 ਸਤੰਬਰ :ਆਫ ਇੰਜੀਨਰਜ ਬਠਿੰਡਾ ਲੋਕਲ ਸੈਟਰ ਦੁਆਰਾ ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜਨੀਅਰਿੰਗ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਨਾਲ ਮਿਲ ਕੇ ਸਾਝੇ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਇੰਜੀਨੀਅਰਿੰਗ ਦਿਵਸ”punjabusernewssiteFriday, 15 September 2023, 18:13 by punjabusernewssiteFriday, 15 September 2023, 18:13 11 Viewsਫੈਕਲਟੀ ਆਫ਼ ਲਾਅ ਦੇ ਵਿਦਿਆਰਥੀਆਂ ਨੇ ਜਿੱਤਿਆ “ਸਵਾਲ-ਜਵਾਬ ਮੁਕਾਬਲਾ” ਸੁਖਜਿੰਦਰ ਮਾਨ ਬਠਿੰਡਾ, 15 ਸਤੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ ਵੱਲੋਂ...
ਸਿੱਖਿਆਬਠਿੰਡਾ ਪੁਲਿਸ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ‘“ਸਾਇਬਰ ਕਰਾਇਮ ਤੇ ਨਸ਼ਿਆਂ ਦੀ ਰੋਕਥਾਮ” ਵਿਸ਼ੇ’ ’ਤੇ ਸੈਮੀਨਾਰ ਆਯੋਜਿਤpunjabusernewssiteThursday, 14 September 2023, 20:51 by punjabusernewssiteThursday, 14 September 2023, 20:51 18 Viewsਨਸ਼ੇ ਦੀ ਅਲਾਮਤ ਰੋਕਣ ਲਈ ਪਹਿਲ ਖੁਦ ਤੋਂ ਕਰੋ : ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਬਠਿੰਡਾੋ, 14 ਸਤੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਲਾਅ...
ਸਿੱਖਿਆਬਾਬਾ ਫ਼ਰੀਦ ਕਾਲਜ ਨੇ ’ਸਟਾਰਟ ਅੱਪ ਅਤੇ ਇਨਕਿਊਬੇਸ਼ਨ’ ਬਾਰੇ ਇੱਕ ਰੋਜ਼ਾ ਸੈਮੀਨਾਰ ਕਰਵਾਇਆpunjabusernewssiteThursday, 14 September 2023, 19:45 by punjabusernewssiteThursday, 14 September 2023, 19:45 10 Viewsਸੁਖਜਿੰਦਰ ਮਾਨ ਬਠਿੰਡਾ , 14 ਸਤੰਬਰ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬਿਜ਼ਨਸ ਸਟੱਡੀਜ਼ ਵਿਭਾਗ ਨੇ ਸਟਾਰਟ ਅੱਪ ਅਤੇ ਇਨਕਿਊਬੇਸ਼ਨ ਲਈ ਇਨਕਿਊਬੇਸ਼ਨ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਪਹਿਲੇ ਰਾਊਂਡ ਵਿੱਚ ਹੀ ਨੈਕ ਬੀ++ ਗ੍ਰੇਡ ਹਾਸਿਲ ਕੀਤਾpunjabusernewssiteThursday, 14 September 2023, 19:43 by punjabusernewssiteThursday, 14 September 2023, 19:43 17 Viewsਸੁਖਜਿੰਦਰ ਮਾਨ ਬਠਿੰਡਾ, 14 ਸਤੰਬਰ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਬਠਿੰਡਾ ਨੇ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਤੋਂ ਪਹਿਲੇ ਰਾਊਂਡ ਵਿਚ...
ਸਿੱਖਿਆਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬਾਬਾ ਫ਼ਰੀਦ ਕਾਲਜ਼ ਦੇ ਵਿਹੜੇ ’ਚ ਰਾਜ ਪੱਧਰੀ ਸਮਾਗਮ ਦਾ ਆਯੋਜਨpunjabusernewssiteWednesday, 13 September 2023, 18:42 by punjabusernewssiteWednesday, 13 September 2023, 18:42 12 Viewsਸੁਖਜਿੰਦਰ ਮਾਨ ਬਠਿੰਡਾ , 13 ਸਤੰਬਰ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ’ਨੀਲੇ ਅਸਮਾਨ ਲਈ ਸਾਫ਼ ਹਵਾ ਦੇ ਅੰਤਰਰਾਸ਼ਟਰੀ ਦਿਵਸ’ ਮੌਕੇ ਰਾਜ ਪੱਧਰੀ ਸਮਾਗਮ ਦਾ...