ਸਿੱਖਿਆਪੰਜਾਬ ਕੇਂਦਰੀ ਯੂਨੀਵਰਸਿਟੀ ਨੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾpunjabusernewssiteTuesday, 18 July 2023, 19:37Tuesday, 18 July 2023, 19:38 by punjabusernewssiteTuesday, 18 July 2023, 19:37Tuesday, 18 July 2023, 19:38 9 Viewsਸੁਖਜਿੰਦਰ ਮਾਨ ਬਠਿੰਡਾ, 18 ਜੁਲਾਈ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵਿਦਿਆਰਥੀਆਂ ਨੇ ਲਗਾਤਾਰ ਦੂਜੀ ਵਾਰ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਜੇਤੂ ਬਣ ਕੇ...
ਸਿੱਖਿਆਇਸਰੋ ਤੋਂ ਚੰਦਰਯਾਨ-3 ਦੀ ਲਾਈਵ ਲਾਂਚਿੰਗ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫਤ ਟੂਰ ਦਾ ਪ੍ਰਬੰਧ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬpunjabusernewssiteSunday, 16 July 2023, 19:05Sunday, 16 July 2023, 19:05 by punjabusernewssiteSunday, 16 July 2023, 19:05Sunday, 16 July 2023, 19:05 10 Viewsਵਿਦਿਆਰਥੀਆਂ ਨੇ ਮੁੱਖ ਮੰਤਰੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ, ਅਜਿਹੇ ਹੋਰ ਟੂਰ ਪ੍ਰਕਿਰਿਆ ਅਧੀਨ ਚੰਡੀਗੜ੍ਹ, 16 ਜੁਲਾਈ:ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ...
ਸਿੱਖਿਆਭਲਕੇ 17 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਆਮ ਵਾਂਗ ਖੁੱਲਣਗੇ : ਹਰਜੋਤ ਸਿੰਘ ਬੈਂਸpunjabusernewssiteSunday, 16 July 2023, 18:35Sunday, 16 July 2023, 18:36 by punjabusernewssiteSunday, 16 July 2023, 18:35Sunday, 16 July 2023, 18:36 8 Viewsਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਕੂਲ ਖੋਲ੍ਹਣ ਸਬੰਧੀ ਫੈਂਸਲਾ ਡਿਪਟੀ ਕਮਿਸ਼ਨਰ ਲੈਣਗੇ: ਸਿੱਖਿਆ ਮੰਤਰੀ ਪੰਜਾਬੀ ਖ਼ਬਰਸਾਰ ਬਿਉਰੋ ਚੰਡੀਗੜ੍ਹ, 16 ਜੁਲਾਈ: ਪੰਜਾਬ ਰਾਜ ਦੇ ਸਾਰੇ ਸਰਕਾਰੀ,...
ਸਿੱਖਿਆਕੇਂਦਰੀ ਯੂਨੀਵਰਸਿਟੀ ਵਿਖੇ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ: ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਆਯੋਜਿਤpunjabusernewssiteSaturday, 15 July 2023, 20:52Saturday, 15 July 2023, 20:53 by punjabusernewssiteSaturday, 15 July 2023, 20:52Saturday, 15 July 2023, 20:53 13 Viewsਸੁਖਜਿੰਦਰ ਮਾਨ ਬਠਿੰਡਾ, 15 ਜੁਲਾਈ :ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਊਥ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ‘ਮੱਧ ਏਸ਼ੀਆ ਵਿੱਚ ਚੀਨ ਦੀ ਰਣਨੀਤਕ ਪਹੁੰਚ:...
ਸਿੱਖਿਆਨਹਿਰੂ ਯੁਵਾ ਕੇਂਦਰ ਦੀ ਯੰਗ ਇੰਡੀਆ ਪੇਂਟਿੰਗ ਪ੍ਰਤੀਯੋਗਿਤਾ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਜੇਤੂpunjabusernewssiteThursday, 13 July 2023, 22:13Thursday, 13 July 2023, 22:14 by punjabusernewssiteThursday, 13 July 2023, 22:13Thursday, 13 July 2023, 22:14 9 Viewsਸੁਖਜਿੰਦਰ ਮਾਨ ਬਠਿੰਡਾ, 13 ਜੁਲਾਈ : ਨਹਿਰੂ ਯੁਵਾ ਕੇਂਦਰ ਬਠਿੰਡਾ ਵੱਲੋਂ ‘ਯੁਵਾ ਉਤਸਵ’ ਤਹਿਤ ਰਾਮਪੁਰਾ ਫੂਲ ਵਿਖੇ ਕਰਵਾਈ ਗਈ ਯੰਗ ਇੰਡੀਆ ਪੇਂਟਿੰਗ ਪ੍ਰਤੀਯੋਗਿਤਾ ਵਿੱਚ...
ਸਿੱਖਿਆਮਾਲਵਾ ਕਾਲਜ਼ ਦੇ ਵਿਦਿਆਰਥੀ ਸਤਰੂਪ ਦੱਤਾ ਨੇ ਹਾਸਲ ਕੀਤਾ ਯੂਨੀਵਰਸਿਟੀ ਵਿਚੋਂ ਪਹਿਲਾਂ ਸਥਾਨpunjabusernewssiteThursday, 13 July 2023, 22:07Thursday, 13 July 2023, 22:07 by punjabusernewssiteThursday, 13 July 2023, 22:07Thursday, 13 July 2023, 22:07 15 Viewsਸੁਖਜਿੰਦਰ ਮਾਨ ਬਠਿੰਡਾ, 13 ਜੁਲਾਈ : ਸਥਾਨਕ ਮਾਲਵਾ ਕਾਲਜ ਦੇ ਐਮ.ਬੀ.ਏ.ਦੇ ਵਿਦਿਆਰਥੀ ਸਤਰੂਪ ਦੱਤਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਹਾਸਲ...
ਸਿੱਖਿਆਡਿਫਰੈਂਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਸ਼ਾਨ ਦਿਲਰਾਜ ਬਣਿਆ ਵਾਇਸ ਆਫ ਪੰਜਾਬ ਜੂਨੀਅਰ ਦਾ ਜੇਤੂ : ਐਮ.ਕੇ ਮੰਨਾpunjabusernewssiteWednesday, 12 July 2023, 18:34Wednesday, 12 July 2023, 18:35 by punjabusernewssiteWednesday, 12 July 2023, 18:34Wednesday, 12 July 2023, 18:35 11 Viewsਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 12 ਜੁਲਾਈ: ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਦੇ 9ਵੀਂ ਜਮਾਤ ਦੇ ਵਿਦਿਆਰਥੀ ਸ਼ਾਨ ਦਿਲਰਾਜ ਨੇ ਪੀ.ਟੀ.ਸੀ. ਦੇ ਪ੍ਰੋਗ੍ਰਾਮ ਸੀਜ਼ਨ ਨੌ ਵਾਇਸ...
ਸਿੱਖਿਆਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਿਰ ਸਜਿਆ ਤੀਰਅੰਦਾਜ਼ੀ ਯੂਥ ਵਰਲਡ ਚੈਂਪੀਅਨਸ਼ਿਪ ਦਾ ਤਾਜpunjabusernewssiteTuesday, 11 July 2023, 20:10Tuesday, 11 July 2023, 20:11 by punjabusernewssiteTuesday, 11 July 2023, 20:10Tuesday, 11 July 2023, 20:11 11 Viewsਸੁਖਜਿੰਦਰ ਮਾਨ ਬਠਿੰਡਾ, 11 ਜੁਲਾਈ : ਲਿਮਰਿਕ (ਆਇਰਲੈਂਡ) ਵਿਖੇ ਹੋਈ ਤੀਰਅੰਦਾਜ਼ੀ ਜੂਨੀਅਰ ਯੂਥ ਵਰਲਡ ਚੈਂਪੀਅਨਸ਼ਿਪ ਵਿੱਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ...
ਸਿੱਖਿਆਸਮਰ ਕੈਂਪ ਸਿੱਖਿਆ ਸੁਧਾਰ ਦਾ ਅਹਿਮ ਪਹਿਲੂ-ਸ਼ਿਵਪਾਲ ਗੋਇਲpunjabusernewssiteMonday, 10 July 2023, 20:29Monday, 10 July 2023, 20:30 by punjabusernewssiteMonday, 10 July 2023, 20:29Monday, 10 July 2023, 20:30 10 Viewsਸਮਰ ਕੈਂਪ ਗਤੀਵਿਧੀਆਂ ਵਿਦਿਆਰਥੀਆਂ ਨੂੰ ਨੈਤਿਕਤਾ ਨਾਲ ਜੋੜਨਗੀਆਂ: ਇਕਬਾਲ ਸਿੰਘ ਬੁੱਟਰ ਪੰਜਾਬੀ ਖ਼ਬਰਸਾਰ ਬਿਉਰੋ ਬਠਿੰਡਾ, 10 ਜੁਲਾਈ: ਸਮਰ ਕੈਂਪ ਸਿੱਖਿਆ ਸੁਧਾਰ ਵਿਚ ਪੰਜਾਬ ਸਰਕਾਰ...
ਸਿੱਖਿਆਠੱਗੀ ਠੋਰੀ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਵਲੋਂ ਗੈਰ-ਕਾਨੂੰਨੀ ਆਈਲੈਟਸ ਤੇ ਇੰਮੀਗਰੇਸ਼ਨ ਸੈਂਟਰਾਂ ਦੀ ਜਾਂਚ ਸ਼ੁਰੂpunjabusernewssiteSaturday, 8 July 2023, 20:35Saturday, 8 July 2023, 20:36 by punjabusernewssiteSaturday, 8 July 2023, 20:35Saturday, 8 July 2023, 20:36 13 Viewsਸੈਕਟਰ ਵਾਈਜ਼ ਟੀਮਾਂ ਬਣਾ ਕੇ ਕੱਲੇ-ਕੱਲੇ ਸੈਂਟਰਾਂ ਦੀ ਕੀਤੀ ਜਾ ਰਹੀ ਹੈ ਜਾਂਚ ਚੈਕਿੰਗ ਦਾ ਪਤਾ ਲੱਗਦੇ ਹੀ ਦਰਜ਼ਨਾਂ ਅਣਧਿਕਾਰਤ ਸੈਂਟਰ ਮਾਲਕ ਦੁਕਾਨਾਂ ਨੂੰ...