ਸਿੱਖਿਆਬਾਬਾ ਫ਼ਰੀਦ ਕਾਲਜ ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨpunjabusernewssiteWednesday, 14 December 2022, 18:51Wednesday, 14 December 2022, 19:30 by punjabusernewssiteWednesday, 14 December 2022, 18:51Wednesday, 14 December 2022, 19:30 19 Viewsਸੁਖਜਿੰਦਰ ਮਾਨ ਬਠਿੰਡਾ, 14 ਦਸੰਬਰ : ਬਾਬਾ ਫ਼ਰੀਦ ਕਾਲਜ ਬਠਿੰਡਾ ਨੇ ਨਵੀਂ ਦਿੱਲੀ ਇੰਸਟੀਚਿਊਟ ਆਫ਼ ਮੈਨੇਜਮੈਂਟ (ਐਨ.ਡੀ.ਆਈ.ਐਮ) ਅਤੇ ਔਰੇਲ ਵਿਲੈਕੂ ਯੂਨੀਵਰਸਿਟੀ ਆਫ਼ ਅਰਾਦ, ਰੋਮਾਨੀਆ...
ਸਿੱਖਿਆਭਾਸ਼ਾ ਵਿਭਾਗ ਨੇ ਕਰਵਾਏ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇpunjabusernewssiteWednesday, 14 December 2022, 18:48Wednesday, 14 December 2022, 18:49 by punjabusernewssiteWednesday, 14 December 2022, 18:48Wednesday, 14 December 2022, 18:49 894 Viewsਸੁਖਜਿੰਦਰ ਮਾਨ ਬਠਿੰਡਾ, 14 ਦਸੰਬਰ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ ਤੇ ਕਵਿਤਾ...
ਸਿੱਖਿਆਮਿਸ਼ਨ 100% ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੇ ਕੀਤੀ ਮੀਟਿੰਗpunjabusernewssiteTuesday, 13 December 2022, 16:11Tuesday, 13 December 2022, 16:14 by punjabusernewssiteTuesday, 13 December 2022, 16:11Tuesday, 13 December 2022, 16:14 12 Views ਸੁਖਜਿੰਦਰ ਮਾਨ ਬਠਿੰਡਾ, 13 ਦਸੰਬਰ: ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ...
ਸਿੱਖਿਆਪੜ੍ਹੋ ਪੰਜਾਬ ਤਹਿਤ ਕੰਮ ਕਰਦੇ ਬੀ.ਐਮ./ ਡੀ.ਐਮ. ਹੁਣ ਸਕੂਲਾਂ ਵਿੱਚ ਹੋਣਗੇ ਤੈਨਾਤ punjabusernewssiteTuesday, 13 December 2022, 15:21Tuesday, 13 December 2022, 15:22 by punjabusernewssiteTuesday, 13 December 2022, 15:21Tuesday, 13 December 2022, 15:22 8 Viewsਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਅੰਗਰੇਜ਼ੀ, ਹਿਸਾਬ ਤੇ ਸਾਇੰਸ ਆਦਿ ਵਿਸਿਆਂ ਦੇ ਮੈਂਟਰਾਂ ਵਜੋਂ ਤੈਨਾਤ 749 ਅਧਿਆਪਕ ਮਿਸ਼ਨ-100 ਫੀਸਦੀ ਮੁਹਿੰਮ ਨੂੰ ਕਾਮਯਾਬ ਕਰਨ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਤਕਨੀਕੀ ਕਿਤਾਬਾਂ ਦੇ ਅਨੁਵਾਦ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨpunjabusernewssiteMonday, 12 December 2022, 20:00Monday, 12 December 2022, 20:01 by punjabusernewssiteMonday, 12 December 2022, 20:00Monday, 12 December 2022, 20:01 26 Viewsਸੁਖਜਿੰਦਰ ਮਾਨ ਬਠਿੰਡਾ, 12 ਦਸੰਬਰ: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਐਮ.ਆਰ.ਐਸ.-ਪੀ.ਟੀ.ਯੂ., ਬਠਿੰਡਾ ਵਿਖੇ ਤਕਨੀਕੀ ਕਿਤਾਬਾਂ ਦੇ ਅਨੁਵਾਦ ਓਰੀਐਂਟੇਸ਼ਨ ਪ੍ਰੋਗਰਾਮ ’ਤੇ...
ਸਿੱਖਿਆਨੇਪਾਲ ਦੇ ਸਫਲ ਦੌਰੇ ਤੋਂ ਬਾਅਦ ਵਾਪਸ ਆਉਣ ’ਤੇ ਸਟਾਫ਼ ਨੇ ਉਪ ਕੁਲਪਤੀ ਦਾ ਕੀਤਾ ਸਵਾਗਤpunjabusernewssiteMonday, 12 December 2022, 19:59Monday, 12 December 2022, 20:00 by punjabusernewssiteMonday, 12 December 2022, 19:59Monday, 12 December 2022, 20:00 9 Viewsਪ੍ਰੋ. ਤਿਵਾਰੀ ਨੇ ਤ੍ਰਿਭੁਵਨ ਯੂਨੀਵਰਸਿਟੀ ਨੇ ਦੌਰੇ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ ਸੁਖਜਿੰਦਰ ਮਾਨ ਬਠਿੰਡਾ, 12 ਦਸੰਬਰ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਦੇ...
ਸਿੱਖਿਆਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਲੋਂ ’ਮਨੁੱਖੀ ਅਧਿਕਾਰ ਦਿਵਸ’ ਤੇ ਵਿਸਥਾਰ ਭਾਸ਼ਣ ਆਯੋਜਿਤpunjabusernewssiteMonday, 12 December 2022, 19:57Monday, 12 December 2022, 19:59 by punjabusernewssiteMonday, 12 December 2022, 19:57Monday, 12 December 2022, 19:59 9 Viewsਸੁਖਜਿੰਦਰ ਮਾਨ ਬਠਿੰਡਾ, 12 ਦਸੰਬਰ:ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਿਖੇ ਮਨੁੱਖੀ ਅਧਿਕਾਰ ਦਿਵਸ ਨੂੰ ਮੁੱਖ ਰੱਖਦਿਆਂ ’ਸਾਈਬਰ ਕ੍ਰਾਈਮ’ ਵਿਸ਼ੇ ’ਤੇ ਵਿਸਥਾਰ ਭਾਸ਼ਣ ਕਰਵਾਇਆ ਗਿਆ...
ਸਿੱਖਿਆਆਈ.ਈ.ਆਈ ਲੋਕਲ ਸੈਂਟਰ ਬਠਿੰਡਾ ਦੁਆਰਾ ਊਰਜਾ ਸੰਭਾਲ ਦਿਵਸ ਮਨਾਇਆpunjabusernewssiteSaturday, 10 December 2022, 19:03Saturday, 10 December 2022, 19:03 by punjabusernewssiteSaturday, 10 December 2022, 19:03Saturday, 10 December 2022, 19:03 10 Viewsਸੁਖਜਿੰਦਰ ਮਾਨ ਬਠਿੰਡਾ, 10 ਦਸੰਬਰ : ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਲੋਕਲ ਸੈਂਟਰ ਬਠਿੰਡਾ ਦੇ ਲੋਕਲ ਸੈਂਟਰ ਬਠਿੰਡਾ ਵਿਖੇ ਊਰਜਾ ਸੰਭਾਲ ਦਿਵਸ ਮਨਾਇਆ ਗਿਆ । ਇਸ...
ਸਿੱਖਿਆਡੀਏਵੀ ਕਾਲਜ ਨੇ ਬਹੁ-ਭਾਸ਼ਾਈ ਅਨੁਵਾਦ ਵਰਕਸ਼ਾਪ ਦਾ ਆਯੋਜਨ ਕੀਤਾpunjabusernewssiteSaturday, 10 December 2022, 19:02Saturday, 10 December 2022, 19:02 by punjabusernewssiteSaturday, 10 December 2022, 19:02Saturday, 10 December 2022, 19:02 12 Viewsਸੁਖਜਿੰਦਰ ਮਾਨ ਬਠਿੰਡਾ, 10 ਦਸੰਬਰ : ਡੀਏਵੀ ਕਾਲਜ ਬਠਿੰਡਾ ਦੇ ਹਿੰਦੀ ਵਿਭਾਗ ਅਤੇ ਆਰੀਆ ਸਮਾਜ ਕਮੇਟੀ ਵਲੋਂ ਭਾਰਤੀ ਭਾਸ਼ਾ ਦਿਵਸ ਦੇ ਮੌਕੇ ’ਤੇ ‘ਬਹੁ-ਭਾਸ਼ਾਈ...
ਸਿੱਖਿਆਐਸ.ਐਸ.ਡੀ ਗਰਲਜ਼ ਕਾਲਜ਼ ’ਚ ਐਕਸਟੈਨਸ਼ਨ ਲੈਕਚਰ ਅਤੇ ਰੰਗੋਲੀ ਮੇਕਿੰਗ ਮੁਕਾਬਲਾ ਆਯੋਜਿਤpunjabusernewssiteSaturday, 10 December 2022, 19:01Saturday, 10 December 2022, 19:01 by punjabusernewssiteSaturday, 10 December 2022, 19:01Saturday, 10 December 2022, 19:01 13 Viewsਸੁਖਜਿੰਦਰ ਮਾਨ ਬਠਿੰਡਾ, 10 ਦਸੰਬਰ : ਐਸ.ਐਸ.ਡੀ ਗਰਲਜ਼ ਕਾਲਜ਼ ’ਚ ਸੰਗੀਤ ਵਿਭਾਗ ਵੱਲੋਂ ਇੱਕ ਐਕਸਟੈਨਸ਼ਨ ਲੈਕਚਰ ਅਤੇ ਰੰਗੋਲੀ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਸੈਸ਼ਨ ਦੇ...