ਚੰਡੀਗੜ੍ਹ

‘ਆਪ’ ਨੇ ਸੁਖਬੀਰ ਬਾਦਲ ਦੇ ਖਿਲਾਫ ਕੀਤੀ ਚੋਣ ਕਮਿਸ਼ਨਰ ਦੇ ਕੋਲ ਸ਼ਿਕਾਇਤ, ਜਾਣੋਂ ਕੀ ਹੈ ਮਾਮਲਾ

ਚੰਡੀਗੜ੍ਹ, 9 ਅਪ੍ਰੈਲ: ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਚੋਣ ਕਮਿਸ਼ਨ ਕੋਲ...

ਪ੍ਰਤਾਪ ਸਿੰਘ ਬਾਜਵਾ ਨੇ ਆਪ’ ਦੀ ਭੁੱਖ ਹੜਤਾਲ ਨੂੰ ਦੱਸਿਆ ਫਲਾਪ ਸ਼ੋਅ

ਚੰਡੀਗੜ੍ਹ, 8 ਅਪ੍ਰੈਲ: ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਮ ਆਦਮੀ ਪਾਰਟੀ ਦੀ ਭੁੱਖ ਹੜਤਾਲ ਨੂੰ ਪੂਰੀ ਤਰ੍ਹਾਂ ਫਲਾਪ ਸ਼ੋਅ ਕਰਾਰ...

‘ਆਪ’ ਪਾਰਟੀ ਦੇ ਮੌਜੂਦਾ ਵਿਧਾਇਕ ਦੇ ਪਿਤਾ ਨੂੰ ਮਿਲੀ ਲੋਕ ਸਭਾ ਟਿਕਟ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ਼ ਦੇ ਪਿਤਾ ਸੁਰਿੰਦਰ ਕੰਬੋਜ਼ ਨੇ ਬੀਤੇ ਦਿਨ ਬਸਪਾ 'ਚ ਸ਼ਾਮਲ ਹੋ ਗਏ...

ਸੰਜੇ ਦੱਤ ਨਹੀਂ ਲੜਣਗੇ ਲੋਕ ਸਭਾ ਚੋਣ, ਖੁਦ ਦਿੱਤੀ ਸਾਰੀ ਜਾਣਕਾਰੀ, ਪੜ੍ਹੋ

ਚੰਡੀਗੜ੍ਹ: ਅੱਜ ਸਵੇਰ ਤੱਕ ਸਿਆਸੀ ਗਲੀਆਰਿਆ ਵਿਚ ਇਹ ਗੁੰਜ ਸੀ ਕਿ ਬਾਲੀਵੁੱਡ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਪਰ ਹੁਣ ਸੰਜੇ...

ਕੇਂਦਰ ਵੱਲੋਂ ਪੰਚਾਇਤਾਂ ਨੂੰ ਭੇਜੇ ਸਰਕਾਰੀ ਕੈਲੰਡਰ ‘ਤੇ ਵਿਵਾਦ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ ਦੀ ਪੰਚਾਇਤਾਂ ਨੂੰ ਸਰਕਾਰੀ ਕਲੰਡਰ ਭੇਜੇ ਗਏ ਹਨ। ਪਰ ਹੁਣ ਇਨ੍ਹਾਂ ਕਲੈਂਡਰਾਂ ਨੂੰ ਲੈ ਕੇ ਵਿਵਾਦ...

Popular

Subscribe

spot_imgspot_img