ਗੁਰਦਾਸਪੁਰ

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਗਰਸ ‘ਚ ਮਿਲੀ ਵੱਡੀ ਜਿੰਮੇਵਾਰੀ 

ਕਾਗਰਸ ਹਾਈਕਮਾਂਡ ਨੇ ਬਣਾਇਆ ਰਾਜਸਥਾਨ ਕਾਗਰਸ ਦਾ ਇੰਚਰਾਜ ਪੰਜਾਬੀ ਖਬਰਸਾਰ ਬਿਉਰੋ  ਗੁਰਦਾਸਪੁਰ, 6 ਦਸੰਬਰ: ਪੰਜਾਬ ਕਾਗਰਸ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ...

ਜਥੇਦਾਰ ਦਾਦੂਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ 

ਪੰਜਾਬੀ ਖਬਰਸਾਰ ਬਿਉਰੋ  ਗੁਰਦਾਸਪੁਰ , 28 ਨਵੰਬਰ: ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ...

ਗੁਰਦਾਸਪੁਰ ਤੋਂ 16 ਕਿਲੋ ਹੈਰੋਇਨ ਬਰਾਮਦ: ਪੰਜਾਬ ਰਾਹੀਂ ਨਸ਼ਿਆਂ ਦੀ ਤਸਕਰੀ ਲਈ ਜੰਮੂ ਬਣਿਆ ਨਵਾਂ ਅੱਡਾ

ਤਸਕਰਾਂ ਵਲੋਂ ਗਵਾਂਢੀ ਸੂਬੇ ਜੰਮੂ ਤੋਂ ਲਿਆਂਦੀ ਜਾ ਰਹੀ ਸੀ ਖੇਪ, ਜਾਂਚ ਤੋਂ ਬਾਅਦ ਤੱਥ ਆਏ ਸਾਹਮਣੇ ਤਸਕਰਾਂ ਵਲੋਂ ਨਸ਼ੀਲੇ ਪਦਾਰਥ ਛੁਪਾਉਣ ਲਈ ਕਾਰ ਵਿੱਚ...

ਨਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਗਿ੍ਰਫਤਾਰ

ਦਸ ਦਿਨ ਪਹਿਲਾਂ ਪੁਲਿਸ ਨੇ ਤਾਰਾਗੜ੍ਹ ਇਲਾਕੇ ’ਚ ਕੀਤੀ ਸੀ ਛਾਪੇਮਾਰੀ ਸੁਖਜਿੰਦਰ ਮਾਨ ਚੰਡੀਗੜ੍ਹ, 17 ਜੂਨ: ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗਿ੍ਰਫਤਾਰ ਕਰਕੇ...

ਕੈਬਨਿਟ ਮੰਤਰੀਦੀ ਹਾਜ਼ਰੀ ਵਿਚ ਲੋਕਾਂ ਨੇ ਸਵੈ ਇੱਛਾ ਨਾਲ 119 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ ਕਬਜਾ ਛੱਡਿਆ

ਸੂਬੇ ਵਿਚ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨਿਰੰਤਰ ਜਾਰੀ ਰਹੇਗੀ-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ 30 ਜੂਨ ਤੱਕ ਲੋਕ ਪੰਚਾਇਤੀ ਜ਼ਮੀਨ...

Popular

Subscribe

spot_imgspot_img