ਮਾਨਸਾ

ਪਹਿਲੇ ਕਾਸਕੋ ਕ੍ਰਿਕੇਟ ਖੇਡ ਮੇਲੇ ਦਾ ਅਗਾਜ਼

ਪੇਂਡੂ ਖੇਡ ਮੇਲੇ ਨੋਜਵਾਨਾਂ ਲਈ ਵਰਦਾਨ: ਧਲੇਵਾਂ ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 19 ਫ਼ਰਵਰੀ: ਪਿੰਡ ਰੱਲਾ ਵਿਖੇ ਬਾਬਾ ਜੋਗੀ ਪੀਰ ਸਟੇਡੀਅਮ ਵਿਖੇ ਪਹਿਲੇ ਕਾਸਕੋ ਕ੍ਰਿਕੇਟ ਖੇਡ...

ਬਹਿਣੀਵਾਲ ਸਕੂਲ ਚ ਖੂਨਦਾਨ ਕੈਂਪ, ਵੱਖ ਵੱਖ ਬੀਮਾਰੀਆਂ ਦਾ ਚੈੱਕਅਪ ਤੇ ਦਿੱਤੀਆਂ ਦਵਾਈਆਂ

ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 17 ਫਰਵਰੀ: ਸਮਾਜ ਸੇਵੀ ਨੌਜਵਾਨ ਯਾਦਵਿੰਦਰ ਸਿੰਘ ਬਹਿਣੀਵਾਲ ਪੁੱਤਰ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਹੋਂ ਸਮਾਜਿਕ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ...

ਮਾਨਸਾ, ਬਰਨਾਲਾ, ਬਠਿੰਡਾ ਅਤੇ ਸੰਗਰੂਰ 4 ਜ਼ਿਲਿਆ ਦਾ 10,000 ਗੱਡੀਆਂ ਦਾ ਕਾਫਲਾ ਚੰਡੀਗੜ੍ਹ ਇਨਸਾਫ਼ ਮੋਰਚੇ ਲਈ ਹੋਵੇਗਾ ਰਵਾਨਾ

ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 10 ਫਰਵਰੀ: ਅੱਜ ਗੁਰੂਦਵਾਰਾ ਸੂਲੀ ਸਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਵੱਲੋ ਸੱਦੀ ਗਈ ਵਿਸ਼ਾਲ ਮੀਟਿੰਗ ਵਿੱਚ ਸੈਂਕੜੇ...

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਸੰਭਾਲਿਆ ਕਾਰਜਭਾਰ

ਸੀਨੀਆਰਤਾ ਦੇ ਅਧਾਰ ’ਤੇ ਹੋਈਆਂ ਨਿਯੁਕਤੀਆਂ ਦਾ ਭਰਵਾਂ ਸਵਾਗਤ ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 10 ਫਰਵਰੀ: ਸਿੱਖਿਆ ਵਿਭਾਗ ਵੱਲ੍ਹੋਂ ਨਵੀਂ ਸਪੋਰਟਸ ਨੀਤੀ ਤਹਿਤ ਸੀਨੀਆਰਤਾ ਦੇ ਅਧਾਰ...

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਡਿਪਟੀ ਸੈਕਟਰੀ ਵਰਿੰਦਰ ਸਿੰਘ ਨੇ ਰੱਖਿਆ ਕੱਲ੍ਹੋਂ ਵਿਖੇ ਉਪਨ ਏਅਰ ਥੀਏਟਰ ਦਾ ਨੀਂਹ ਪੱਥਰ

ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਵਿਖੇ ਬਣੇਗਾ ਆਧੁਨਿਕ ਸਾਹੂਲਤਾਂ ਵਾਲਾ ਉਪਨ ਏਅਰ ਥੀਏਟਰ ਪੰਜਾਬੀ ਖ਼ਬਰਸਾਰ ਬਿਉਰੋ ਮਾਨਸਾ, 11 ਫਰਵਰੀ:ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ...

Popular

Subscribe

spot_imgspot_img