ਮੋਗਾ

ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵੱਲੋਂ ਬਰਨਾਲਾ ਦੀ ਉੱਪ ਚੋਣ ਲੜਣ ਦਾ ਐਲਾਨ

ਮੋਗਾ/ਬਰਨਾਲਾ, 29 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਦੇ ਵਿਚ ਜੇਲ੍ਹ ’ਚ ਹੀ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਦੀ ਖਡੂਰ ਸਾਹਿਬ ਹਲਕੇ ਤੋਂ ਹੋਈ...

ਮੰਦਭਾਗੀ ਖ਼ਬਰ: ਕੈਨੇਡਾ ’ਚ ਦੋ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ+ਤ

ਇੱਕ ਨੇ ਕੀਤੀ ਖ਼ੁਦ.ਕਸ਼ੀ ਤੇ ਦੂਜੇ ਦੀ ਕਾਰ ਹਾਦਸੇ ਵਿਚ ਗਈ ਜਾਨ ਲੁਧਿਆਣਾ/ਮੋਗਾ, 28 ਜੂਨ: ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ ’ਚ ਗਏ ਨੌਜਵਾਨਾਂ ਦੀਆਂ...

ਪੁਲਿਸ ਮੁਲਾਜਮਾਂ ’ਤੇ ਨੌਜਵਾਨ ਦਾ ਗਲਾ ਘੁੱਟ ਕੇ ਕ+ਤਲ ਕਰਨ ਦੇ ਦੋਸ਼ ਲਗਾਉਂਦਿਆਂ ਥਾਣੇ ਅੱਗੇ ਦਿੱਤਾ ਧਰਨਾ

ਮੋਗਾ, 26 ਜੂਨ: ਮੋਟਰਸਾਈਕਲ ’ਤੇ ਸਵਾਰ ਹੋ ਕੇ ਸਹੁਰੇ ਜਾ ਰਹੇ ਇੱਕ ਨੌਜਵਾਨ ਦੀ ਪੁਲਿਸ ਮੁਲਾਜਮਾਂ ਦੀ ਕਾਰ ਨਾਲ ਹੋਈ ਟੱਕਰ ਤੋਂ ਬਾਅਦ ਹੋਏ...

ਪੀਐਸਐਮਐਸਯੂ ਵੱਲੋਂ 5 ਜੁਲਾਈ ਨੂੰ ਜਲੰਧਰ ਵਿਖੇ ਰੋਸ਼ ਰੈਲੀ ਤੇ ਝੰਡਾ ਮਾਰਚ ਦਾ ਕੀਤਾ ਐਲਾਨ

ਮੋਗਾ, 23 ਜੂਨ: ਪੰਜਾਬ ਸਟੇਟ ਮਨਿਸਟਿਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਵਿਖੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਦੀ ਅਗਵਾਈ ਹੇਠ ਕੀਤੀ...

ਚੋਣ ਪ੍ਰਚਾਰ ਦੀ ਸਮਾਪਤੀ ’ਤੇ ਬੋਲੇ ਕਰਮਜੀਤ ਅਨਮੋਲ, ਜਿੱਤਾਂਗੇ ਜ਼ਰੂਰ ਪਰ ਜੱਸ਼ਨ ਨਹੀਂ ਮਨਾਵਾਂਗੇ

ਨਿਹਾਲ ਸਿੰਘ ਵਾਲਾ /ਬਾਘਾ ਪੁਰਾਣਾ/ ਮੋਗਾ/ਫ਼ਰੀਦਕੋਟ 30 ਮਈ : ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ...

Popular

Subscribe

spot_imgspot_img