ਜ਼ਿਲ੍ਹੇ

ਅਕਾਲੀ ਦਲ ਨੂੰ ਝਟਕਾ, ਸਰੂਪ ਸਿੰਗਲਾ ਦੇ ਨਜ਼ਦੀਕੀ ਗਿਆਨ ਗਰਗ ਕਾਂਗਰਸ ਵਿੱਚ ਸ਼ਾਮਿਲ

ਸੁਖਜਿੰਦਰ ਮਾਨ ਬਠਿੰਡਾ 5 ਸਤੰਬਰ: ਅੱਜ ਬਠਿੰਡਾ ਸ਼ਹਿਰ ਵਿੱਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲਗਿਆ ਜਦੋਂ ਅਕਾਲੀ ਆਗੂ ਸਰੂਪ ਚੰਦ ਸਿੰਗਲਾ ਦੇ ਨਜਦੀਕੀ...

ਅਧਿਆਪਕ ਦਿਵਸ ਮੌਕੇ ਪ੍ਰੋਗਰਾਮ ਆਯੌਜਿਤ

ਸੁਖਜਿੰਦਰ ਮਾਨ ਬਠਿੰਡਾ, 05 ਸਤੰਬਰ: ਅਧਿਆਪਕ ਦਿਵਸ ਮੌਕੇ ਅੱਜ ਸਥਾਨਕ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਹੋਟਲ ਵਿਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਵਪਾਰ...

ਨਾਗਰਿਕ ਸਹੂਲਤਾਂ ਦੀ ਘਾਟ ਵਿਰੁੱਧ ਜਮਹੂਰੀ ਅਧਿਕਾਰ ਸਭਾ ਵਲੋਂ ਪ੍ਦਰਸ਼ਨ

ਸੁਖਜਿੰਦਰ ਮਾਨ ਬਠਿੰਡਾ, 05 ਸਤੰਬਰ: ਸ਼ਹਿਰ ਅੰਦਰ ਨਾਗਰਿਕ ਸਹੂਲਤਾਂ ਦੀ ਘਾਟ ਵਿਰੁੱਧ ਅੱਜ ਸਵੇਰੇ ਜੌਗਰ ਪਾਰਕ ਵਿਖੇ ਜਮੂਹਰੀ ਅਧਿਕਾਰ ਸਭਾ ਵਲੋਂ ਰੋਸ ਪ੍ਦਰਸ਼ਨ ਕੀਤਾ ਗਿਆ।...

ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਮੈਚਾਂ ਦੇ ਜੇਤੂਆਂ ਨੂੰ ਮਨਪ੍ਰੀਤ ਨੇ ਵੰਡੇ ਇਨਾਮ

ਸੁਖਜਿੰਦਰ ਮਾਨ ਬਠਿੰਡਾ, 05 ਸਤੰਬਰ : ਸਥਾਨਕ ਪੁਲਿਸ ਲਾਈਨ ਵਿਖੇ ਕੌਪਸ ਕਲੱਬ ਵਿੱਖੇ ਬਠਿੰਡਾ ਕਿ੍ਰਕਟ ਐਸੋਸੀਏਸ਼ਨ ਵਲੋਂ ਕਰਵਾਏ ਗਏ ਿਕਟ ਮੈਚਾਂ ਦੇ ਜੇਤੂਆਂ ਨੂੰ ਅੱਜ...

ਮੰਨੀਆਂ ਮੰਗਾਂ ਲਾਗੂ ਕਰਡਾਉਣ ਲਈ ਮਜਦੂਰਾਂ ਨੇ ਕੀਤਾ ਰੋਸ ਮੁਜਾਹਰਾ

13 ਨੂੰ ਮੋਤੀ ਮਹਿਲ ਦੇ ਘਿਰਾਉ ਦਾ ਐਲਾਨ ਸੁਖਜਿੰਦਰ ਮਾਨ ਬਠਿੰਡਾ, 03 ਸਤੰਬਰ : ‘ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ‘ ਵੱਲੋਂ ਪੰਜਾਬ ਸਰਕਾਰ ਦੁਆਰਾ...

Popular

Subscribe

spot_imgspot_img