Punjabi Khabarsaar

Category : ਜ਼ਿਲ੍ਹੇ

ਬਠਿੰਡਾ

ਚੋਣ ਜਾਬਤਾ ਲੱਗਣ ਤੋਂ ਬਾਅਦ ਮੰਤਰੀਆਂ ਦੀਆਂ ਫਲੈਕਸਾਂ ਉਤਰਨੀਆਂ ਸ਼ੁਰੂ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਮੁੱਖ ਚੋਣ ਕਮਿਸ਼ਨ ਵਲੋਂ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਲਾਗੂ ਹੋਏ ਚੋਣ ਜਾਬਤੇ ਦੀ ਪਾਲਣਾ ਕਰਦਿਆਂ ਸਥਾਨਕ ਨਗਰ ਨਿਗਮ...
ਬਠਿੰਡਾ

108 ਐਂਬੂਲੈਂਸ ਮੁਲਾਜਮਾਂ ਨੇ ਬਠਿੰਡਾ ’ਚ ਲਗਾਇਆ ਪੰਜਾਬ ਪੱਧਰੀ ਮੋਰਚਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਪਿਛਲੇ ਚਾਰ ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ 108 ਐਂਬੂਲੈਂਸ ਕਾਮਿਆਂ ਨੇ ਅੱਜ ਪੰਜਾਬ ਭਰ ਤੋਂ...
ਬਠਿੰਡਾ

ਚੋਣ ਜਾਬਤਾ ਲੱਗਣ ਦੇ ਬਾਵਜੂਦ ਠੇਕਾ ਮੁਲਾਜਮਾਂ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਮੋਰਚਾ ਖੋਲੀ ਬੈਠੇ...
ਬਠਿੰਡਾ

ਲਗਾਤਾਰ ਪੈ ਰਹੀ ਬਾਰਸ਼ ਕਾਰਨ ਮਾਲਵਾ ਪੱਟੀ ਨੂੰ ਕੰਬਣੀ ਛੇੜੀ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਮਾਲਵਾ ਪੱਟੀ ’ਚ ਵੱਡੀ ਪੱਧਰ ’ਤੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ।...
ਬਠਿੰਡਾ

ਉੱਘੇ ਨਾਟਕਾਰ ਕੀਰਤੀ ਿਪਾਲ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ ਵਜੋਂ ਅਹੁੱਦਾ ਸੰਭਾਲਿਆ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਉੱਘੇ ਨਾਟਕਾਰ ਤੇ ਅਧਿਆਪਕ ਕੀਰਤੀ ਕਿਰਪਾਲ ਸਿੰਘ ਨੇ ਅੱਜ ਇੱਥੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਨਵਪ੍ਰੀਤ ਸਿੰਘ ਨੇ ਬਤੌਰ ਖੋਜ਼ ਅਫ਼ਸਰ...
ਬਠਿੰਡਾ

ਵਰਦੇਂ ਮੀਂਹ ’ਚ ਵੀ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਧਰਨੇ ਜਾਰੀ ਰੱਖੇ

punjabusernewssite
ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਪੈਂਦੇ ਲਹਿਰਾ ਬੇਗਾ ਅਤੇ ਜੀਦਾ ਟੋਲ ਪਲਾਜ਼ਿਆਂ ’ਤੇ ਚੱਲ ਰਹੇ...
ਬਠਿੰਡਾ

ਕਰੋਨਾ ਮਹਾਂਮਾਰੀ: ਏਮਜ਼ ਦੀ ਓਪੀਡੀ ਮੁੜ ਬੰਦ

punjabusernewssite
ਟੈਲੀਮੈਡੀਸਨ ਰਾਹੀਂ ਮਰੀਜ਼ ਮਰੀਜ਼ ਕਰਵਾ ਸਕਣਗੇ ਚੈਕਅੱਪ ਸੁਖਜਿੰਦਰ ਮਾਨ ਬਠਿੰਡਾ, 8 ਜਨਵਰੀ: ਕਰੋਨਾ ਮਹਾਂਮਾਰੀ ਦੀ ਵਧਦੀ ਤੀਜ਼ੀ ਲਹਿਰ ਦੇ ਮੱਦੇਨਜ਼ਰ ਦੱਖਣੀ ਮਾਲਵਾ ’ਚ ਸਥਿਤ ਉੱਘੀ...
ਬਠਿੰਡਾ

ਦਿਹਾਤੀ ਮਜ਼ਦੂਰ ਸਭਾ ਸਿਹਤ ਵਿਭਾਗ ਦੇ ਹੜਤਾਲੀ ਕਾਮਿਆਂ ਦੇ ਹੱਕ ਵਿੱਚ ਨਿੱਤਰੀ

punjabusernewssite
ਸੁਖਜਿੰਦਰ ਮਾਨ ਬਠਿੰਡਾ ; 7 ਜਨਵਰੀ: ਸਿਹਤ ਵਿਭਾਗ ਦੇ ਹੜਤਾਲੀ ਕਰਮਚਾਰੀਆਂ ਦੇ ਹੱਕੀ ਸੰਘਰਸ਼ ਨੂੰ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਵੱਲੋਂ ਹਰ...
ਮਾਨਸਾ

ਪੰਜਾਬ ਨਵੀਂ ਕਹਾਣੀ, ਨਵੀਆਂ ਪੈੜਾਂ ਅਤੇ ਨਵੀਆਂ ਮੰਜ਼ਿਲਾਂ ਲਈ ਤਿਆਰ : ਭਗਵੰਤ ਮਾਨ

punjabusernewssite
-ਬੋਹਾ ‘ਚ ਪ੍ਰਿੰਸੀਪਲ ਬੁੱਧ ਰਾਮ ਅਤੇ ਮਾਨਸਾ ‘ਚ ਡਾ. ਵਿਜੈ ਸਿੰਗਲਾ ਦੇ ਹੱਕ ‘ਚ ਗਰਜੇ ‘ਆਪ’ ਸੰਸਦ -ਮਾਨ ਨੇ ਪੁੱਛਿਆ; ਲੋਕ ਲਗਾਤਾਰ ਟੈਕਸ ਦੇ ਰਹੇ...
ਜਲੰਧਰ

ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ‘ਆਪ’ ਵਿੱਚ ਹੋਏ ਸ਼ਾਮਲ

punjabusernewssite
– ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਪਾਰਟੀ ‘ਚ ਕਰਾਇਆ ਸ਼ਾਮਲ, ਕੀਤਾ ਸਵਾਗਤ – ਪੰਜਾਬ ਦੇ ਹਿੱਤ ਚਾਹੁੰਦੇ ਸਾਰੇ ਚੰਗੇ ਲੋਕਾਂ ਦਾ...