Punjabi Khabarsaar

Category : ਜ਼ਿਲ੍ਹੇ

ਬਠਿੰਡਾ

ਧਰਮ ਸੰਸਦ ਦੇ ਨਾਂ ਹੇਠ ਨਫ਼ਰਤ ਫੈਲਾਉਣ ਵਾਲਿਆਂ ਦੇ ਨਾਂ ਜਨਤਕ ਕੀਤੇ ਜਾਣ -ਕਾ: ਸੇਖੋਂ

punjabusernewssite
ਸੁਖਜਿੰਦਰ ਮਾਨ ਬਠਿੰਡਾ, 26 ਦਸੰਬਰ: ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ਸਦਕਾ ਹੀ ਦੇਸ਼ ਵਿੱਚ ਹਿੰਸਾ ਫੈਲਾਉਣ ਵਾਲੀਆਂ ਤਾਕਤਾਂ ਭਾਰਤੀ ਸੰਵਿਧਾਨ ਤੇ ਕਾਨੂੰਨ ਦੀ ਪਰਵਾਹ...
ਬਠਿੰਡਾ

ਸਰਬਤ ਦਾ ਭਲਾ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਚੈਕਅਪ ਅਤੇ ਅਪ੍ਰੈਸ਼ਨ ਕੈਂਪ ਅੱਜ

punjabusernewssite
ਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 515 ਵਾਂ ਅੱਖਾਂ...
ਬਠਿੰਡਾ

ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਚੌਥੇ ਪੀਪਲਜ਼ ਲਿਟਰੇਰੀ ਫੈਸਟੀਵਲ ਦਾ ਹੋਇਆ ਆਗਾਜ਼

punjabusernewssite
ਲਿਟਰੇਰੀ ਫੈਸਟੀਵਲ ਸਮਾਜਿਕ ਬੌਧਿਕਤਾ ਨੂੰ ਵਿਸ਼ਾਲ ਕਰਦੇ ਹਨ- ਸੁਰਜੀਤ ਪਾਤਰ ਫੈਸਟੀਵਲ ’ਚ ਚਰਨਜੀਤ ਭੁੱਲਰ ਦੀ ਪੁਸਤਕ ‘ਪੰਜਾਬ ਐਂਡ ਸੰਨਜ਼’ ਕੀਤੀ ਰਿਲੀਜ਼ ਸੁਖਜਿੰਦਰ ਮਾਨ ਬਠਿੰਡਾ, 25...
ਬਠਿੰਡਾ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਫੂਕਿਆ ਪੁਤਲਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਥਾਨਕ ਦਫਤਰ ਅੱਗੇ...
ਬਠਿੰਡਾ

ਸਿੱਧੂਪੁਰ ਤੇ ਉਗਰਾਹਾ ਨੇ ਕਿਸਾਨਾਂ ਦੇ ਸਿਆਸਤ ’ਚ ਨਿੱਤਰਣ ਦੇ ਫੈਸਲੇ ਤੋਂ ਕਿਨਾਰਾ ਕੀਤਾ

punjabusernewssite
ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦਾ ਵਰਤਣ ਤੋਂ ਗੁਰੇਜ਼ ਕਰਨ: ਡੱਲੇਵਾਲ ਕਿਸਾਨ ਹਿੱਤਾਂ ਦੀ ਰਾਖ਼ੀ ਵਿਧਾਨ ਸਭਾ ’ਚ ਨਹੀਂ, ਬਲਕਿ ਸੰਘਰਸ਼ ਨਾਲ ਹੁੰਦੀ: ਕੋਕਰੀ ਸੁਖਜਿੰਦਰ...
ਬਠਿੰਡਾ

ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕਿਸਾਨਾਂ ਦਾ ਧਰਨਾ ਛੇਵੇਂ ਦਿਨ ਵੀ ਰਿਹਾ ਜਾਰੀ

punjabusernewssite
ਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਹੋਰ ਮੰਗਾਂ ਦੀ ਪੂਰਤੀ ਲਈ...
ਬਠਿੰਡਾ

ਏਮਜ਼ ਨੇ ਅਪਣਾ ਸਥਾਪਨਾ ਦਿਵਸ ਮਨਾਇਆ

punjabusernewssite
ਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਸਥਾਨਕ ਸ਼ਹਿਰ ’ਚ ਦੋ ਸਾਲ ਪਹਿਲਾਂ ਅੱਜ ਦੇ ਸ਼ੁਰੂ ਹੋਏ ਏਮਜ਼ ਦਾ ਅੱਜ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ...
ਬਠਿੰਡਾ

ਕਿ੍ਰਸ਼ਚਿਨ ਭਾਈਚਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਕੇ ਵਿੱਤ ਮੰਤਰੀ ਨੇ ਕਿ੍ਰਸਮਿਸ ਦੀ ਦਿੱਤੀ ਵਧਾਈ

punjabusernewssite
ਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਕਿ੍ਰਸ਼ਚਿਨ ਭਾਈਚਾਰੇ ਵੱਲੋਂ ਕਅੱਜ ਰਵਾਏ ਗਏ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿ੍ਰਸ਼ਮਿਸ ਦੀ ਵਧਾਈ...
ਬਠਿੰਡਾ

ਜੀਦਾ ਪਿੰਡ ਦੇ ਦਲਿਤਾਂ ‘ਤੇ ਜਬਰ ਲਈ ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰੀ ਬੇਰੁਖ਼ੀ ਜ਼ਿੰਮੇਵਾਰ -ਜਮਹੂਰੀ ਅਧਿਕਾਰ ਸਭਾ

punjabusernewssite
ਸੁਖਜਿੰਦਰ ਮਾਨ ਬਠਿੰਡਾ, 25 ਦਸੰਬਰ: ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਨੇ ਜੀਦਾ ਪਿੰਡ ਵਿਚ ਦਲਿਤਾਂ ਤੇ ਕੀਤੇ ਵਹਿਸ਼ੀ ਜਬਰ ਲਈ ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰ...
ਅਮ੍ਰਿਤਸਰ

ਰਾਜਾ ਵੜਿੰਗ ਨੇ ਅੰਮਿ੍ਤਸਰ ਦੌਰੇ ਉਤੇ ਆਏ ਕੇਜਰੀਵਾਲ ਨੂੰ ਬਾਦਲਾਂ ਦੀਆਂ ਬੱਸਾਂ ਦੇ ਮੁੱਦੇ ਉਤੇ ਘੇਰਿਆ

punjabusernewssite
ਕਿਹਾ, ਜੇ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਉਤੇ ਨਹੀਂ ਜਾ ਸਕਦੀਆਂ ਤਾਂ ਇੰਡੋ ਕੈਨੇਡੀਅਨ ਕਿਉਂ? ਸੁਖਜਿੰਦਰ ਮਾਨ ਅੰਮਿ੍ਤਸਰ,...