ਧਰਮ ਤੇ ਵਿਰਸਾ

ਕੇਂਦਰ ਸਿੱਖਾਂ ’ਤੇ ਜੁਲਮ ਕਰਨ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰੇ: ਸਿਮਰਨਜੀਤ ਸਿੰਘ ਮਾਨ

ਤਲਵੰਡੀ ਸਾਬੋ ’ਚ ਵਿਸਾਖੀ ਦਿਹਾੜੇ ਮੌਕੇ ਕੀਤੀ ਸਿਆਸੀ ਕਾਨਫਰੰਸ ਸੁਖਜਿੰਦਰ ਮਾਨ ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ...

ਵਿਸਾਖੀ ਦੇ ਦਿਹਾੜੇ ਉਪਰ ਦਿਖ਼ਾਈ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਵਿਵਾਦ ਦਾ ਪ੍ਰਛਾਵਾਂ, ਸੰਗਤਾਂ ਦੀ ਗਿਣਤੀ ਫਿੱਕੀ ਰਹੀ

ਪੁਲਿਸ ਦੀਆਂ ਥਾਂ-ਥਾਂ ਦਿਖ਼ਾਈ ਦਿੱਤੀਆਂ ਭਾਰੀ ਰੋਕਾਂ, ਸੰਗਤਾਂ ਦੇ ਮਨਾਂ ’ਚ ਦੇਖਣ ਨੂੰ ਮਿਲਿਆ ਖੌਫ਼ ਦਾ ਪ੍ਰਛਾਵਾਂ ਸੁਖਜਿੰਦਰ ਮਾਨ ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ :...

ਸਿੱਖ ਨੌਜਵਾਨਾਂ ਦੇ ਕੇਸਾਂ ’ਚ ਸ਼੍ਰੋਮਣੀ ਕਮੇਟੀ ਹਰ ਕਾਨੂੰਨੀ ਮੱਦਦ ਕਰੇਗੀ: ਪ੍ਰਧਾਨ ਧਾਮੀ

ਸੁਖਜਿੰਦਰ ਮਾਨ ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

ਕੇਂਦਰ ਸਰਕਾਰ ਫ਼ਿਰਕੂ ਆਧਾਰ ’ਤੇ ਦੇਸ ਦਾ ਧਰੁਵੀਕਰਨ ਨਾ ਕਰੇ: ਸੁਖਬੀਰ ਬਾਦਲ

ਗੁਨਾਹਗਾਰਾਂ ਨੂੰ ਸਜ਼ਾ ਮਿਲੇ, ਪਰ ਪ੍ਰਵਾਰਾਂ ਨੂੰ ਪੁਲਿਸ ਤੰਗ ਕਰਨਾ ਬੰਦ ਕਰੇ: ਪ੍ਰਧਾਨ ਅਕਾਲੀ ਦਲ ਸੁਖਜਿੰਦਰ ਮਾਨ ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਸ਼੍ਰੋਮਣੀ ਅਕਾਲੀ...

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਵਲੋਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਸੱਦਾ

ਵਿਸਾਖੀ ਮੌਕੇ ਕਿਹਾ ਕਿ ਪੰਜਾਬ ਨੂੰ ਜਾਣਬੁੱਝ ਕੇ ਗੜਬੜੀ ਵਾਲਾ ਸੂਬਾ ਕਰਾਰ ਦਿੱਤਾ ਜਾ ਰਿਹਾ ਸੁਖਜਿੰਦਰ ਮਾਨ ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਖ਼ਾਲਸੇ ਦੇ ਸਾਜਨਾ...

Popular

Subscribe

spot_imgspot_img