ਮੁਲਾਜ਼ਮ ਮੰਚ

ਬਠਿੰਡਾ ’ਚ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਹੱਥਾਂ ’ਚ ਕਾਲੇ ਗੁਬਾਰੇ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਸੁਖਜਿੰਦਰ ਮਾਨ ਬਠਿੰਡਾ, 10 ਜੁਲਾਈ: ਅਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਮੁਲਾਜਮਾਂ ਵਲੋਂ ਅੱਜ ਆਲ ਇੰਡੀਆ ਫੈਡਰੇਸ਼ਨ ਦੇ...

ਪੀਆਰਟੀਸੀ ਕਾਮਿਆਂ ਨੇ ਬਠਿੰਡਾ ’ਚ ਨਵੇਂ ਬਣਨ ਵਾਲੇ ਬੱਸ ਅੱਡੇ ਨੂੰ ਪੀਆਰਟੀਸੀ ਰਾਹੀਂ ਬਣਾਉਣ ਦੀ ਕੀਤੀ ਮੰਗ

ਸੁਖਜਿੰਦਰ ਮਾਨ ਬਠਿੰਡਾ, 10 ਜੁਲਾਈ : ਕਾਫ਼ੀ ਲੰਮੀ ਜਦੋ-ਜਹਿਦ ਦੇ ਬਾਅਦ ਸ਼ਹਿਰ ’ਚ ਟਰੈਫ਼ਿਕ ਸਮੱਸਿਆ ਘਟਾਉਣ ਦੇ ਮਕਸਦ ਨਾਲ ਸਥਾਨਕ ਸ਼ਹਿਰ ਦੇ ਮਲੋਟ ਰੋਡ ’ਤੇ...

ਜਾਅਲੀ ਅੰਗਹੀਣ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਕਰਨ ਵਾਲਿਆਂ ਵਿਰੁਧ ਮੰਗੀ ਕਾਰਵਾਈ

ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਨੇ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੁਖਜਿੰਦਰ ਮਾਨ ਬਠਿੰਡਾ, 10 ਜੁਲਾਈ :ਰਾਸ਼ਟਰੀ ਦਿਵਯਾਂਗ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਨੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ...

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮਾਲਵਾ ਖੇਤਰ ਦੇ ਆਗੂਆਂ ਦੀ ਬਠਿੰਡਾ ਵਿਖੇ ਹੋਈ ਮੀਟਿੰਗ

28 ਜੁਲਾਈ ਨੂੰ ਦਿੱਲੀ ਵਿਖੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਸੁਖਜਿੰਦਰ ਮਾਨ ਬਠਿੰਡਾ, 9 ਜੁਲਾਈ :ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਮਾਲਵਾ...

ਅਧਿਆਪਕਾਂ ਦੀ ਤਰਜ ’ਤੇ ਮਿਡ ਡੇ ਮੀਲ ਕੁੱਕ ਬੀਬੀਆਂ ਨੇ ਵੀ ਤਨਖਾਹਾਂ ’ਚ ਕੀਤੀ ਵਾਧੇ ਦੀ ਮੰਗ

ਸੁਖਜਿੰਦਰ ਮਾਨ ਬਠਿੰਡਾ, 29 ਜੂਨ: ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ ਕੀਤੇ ਵਾਧੇ ਦੀ ਤਰਜ਼ ’ਤੇ ਮਿੱਡ ਡੇ ਮੀਲ ਦੀਆਂ...

Popular

Subscribe

spot_imgspot_img