ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਰਾਸ਼ਟਰੀ ਪਾਰਟੀ ਬਣਾ ਦਿੱਤਾ ਹੈ, ਹੁਣ ਕਾਨੂੰਨੀ ਤੌਰ ‘ਤੇ ਗੁਜਰਾਤ ‘ਚ ਪਈਆਂ ਵੋਟਾਂ ਦੇ ਹਿਸਾਬ ਨਾਲ ‘ਆਪ’ ਰਾਸ਼ਟਰੀ ਪਾਰਟੀ ਹੈ- ਅਰਵਿੰਦ ਕੇਜਰੀਵਾਲ
ਸਾਰੇ ਵਰਕਰਾਂ ਨੂੰ ਅਪੀਲ, ਅਸੀਂ ਸੇਵਾ ਕਰਨ ਲਈ ਰਾਜਨੀਤੀ ਵਿਚ ਆਏ ਹਾਂ, ਇਹ ਸੇਵਾ ਬੰਦ ਨਹੀਂ ਹੋਣੀ ਚਾਹੀਦੀ, ਜਿੱਥੇ ਕੋਈ ਦੁਖੀ ਹੈ, ਅਸੀਂ ਉਸ ਦੀ...