WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar

Category : ਸਾਡੀ ਸਿਹਤ

ਸਾਡੀ ਸਿਹਤ

ਸਿਵਲ ਸਰਜਨ ਵੱਲੋਂ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਨਾਲ ਮੀਟਿੰਗ

punjabusernewssite
ਬਠਿੰਡਾ, 6 ਫਰਵਰੀ : ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਜਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ।...
ਸਾਡੀ ਸਿਹਤ

ਬਠਿੰਡਾ ਦੇ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵਿਖੇ ਮਨਾਇਆ ਵਿਸ਼ਵ ਕੈਂਸਰ ਦਿਵਸ,ਸਪੀਕਰ ਕੁਲਤਾਰ ਸੰਧਵਾਂ ਪੁੱਜੇ

punjabusernewssite
ਬਠਿੰਡਾ, 4 ਫਰਵਰੀ : ਸਥਾਨਕ ਸ਼ਹਿਰ ਦੇ ਡੱਬਵਾਲੀ ਰੋਡ ’ਤੇ ਸਥਿਤ ਨਾਮਵਾਰ ਹਸਪਤਾਲ ਪ੍ਰੈਗਮਾ ਮੈਡੀਕਲ ਇੰਸਟੀਚਿਊਟ ਵਿਖੇ ਅੱਜ ਵੱਡੇ ਪੱਧਰ ‘ਤੇ ਵਿਸਵ ਕੈਂਸਰ ਦਿਵਸ ਮਨਾਇਆ...
ਸਾਡੀ ਸਿਹਤ

ਸਿਵਲ ਸਰਜ਼ਨ ਦਫ਼ਤਰ ਵਿਖੇ ਵੋਟਰ ਜਾਗਰੂਕਤਾ ਦਿਵਸ ਮਨਾਇਆ

punjabusernewssite
ਬਠਿੰਡਾ, 25 ਜਨਵਰੀ : ਕੌਮੀ ਵੋਟਰ ਦਿਵਸ ਦੇ ਮੌਕੇ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਵੋਟਰ...
ਸਾਡੀ ਸਿਹਤ

ਸਿਵਲ ਸਰਜਨ ਨੇ ਏਡਜ਼ ਜਨ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ

punjabusernewssite
ਬਠਿੰਡਾ, 25 ਜਨਵਰੀ : ਲੋਕਾਂ ਨੂੰ ਤੰਦਰੁਸਤ ਰੱਖਣ ਅਤੇ ਏਡਜ਼ ਬਾਰੇ ਜਾਗਰੁਕਤਾ ਫੈਲਾਉਣ ਲਈ ਵੀਰਵਾਰ ਨੂੰ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਜਾਗਰੂਕਤਾ ਵੈਨ...
ਸਾਡੀ ਸਿਹਤ

ਫਰਿਸ਼ਤੇ ਸਕੀਮ: ਸਿਹਤ ਮੰਤਰੀ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕੀਮਤੀ ਜਾਨਾਂ ਬਚਾਉਣ ਲਈ ਇਸ ਸਕੀਮ ਨਾਲ ਜੁੜਨ ਦਾ ਸੱਦਾ

punjabusernewssite
ਚੰਡੀਗੜ੍ਹ, 22 ਜਨਵਰੀ (ਸੁਖਜਿੰਦਰ ਮਾਨ):ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਮੁੱਖ ‘ਫਰਿਸ਼ਤੇ ਸਕੀਮ’, ਜਿਸ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ, ਦੇ...
ਸਾਡੀ ਸਿਹਤ

ਸਿਹਤ ਵਿਭਾਗ ਵਲੋਂ ਲੋਕਾਂ ਨੂੰ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਲੰਡਰ ਜਾਰੀ

punjabusernewssite
ਬਠਿੰਡਾ, 18 ਜਨਵਰੀ: ਸਿਹਤ ਵਿਭਾਗ ਵਲੋਂ ਲੋਕਾਂ ਨੂੰ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਸਬੰਧੀ ਸਿਵਲ ਸਰਜਨ...
ਸਾਡੀ ਸਿਹਤ

ਏਮਜ਼ ਬਠਿੰਡਾ ਵਿਚ ਕੈਂਸਰ ਟੈਸਟਿੰਗ ਸੇਵਾਵਾਂ ਦਾ ਉਦਘਾਟਨ

punjabusernewssite
ਬਠਿੰਡਾ 17 ਜਨਵਰੀ: ਏਮਜ਼ ਬਠਿੰਡਾ ਦੇ ਡਾਇਰੈਕਟਰ ਪ੍ਰੋ: ਡਾ: ਡੀ.ਕੇ.ਸਿੰਘ ਦੀ ਅਗਵਾਈ ਹੇਠ, Liquid 2ased 3ytology (L23) ਦੀ ਵਰਤੋਂ ਕਰਦੇ ਹੋਏ 1utomated uterine cervical cancer...
ਸਾਡੀ ਸਿਹਤ

ਅਰਬਨ ਏਰੀਆ ਬਠਿੰਡਾ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਟੀਚਰਾਂ ਨੂੰ ਅਨੀਮੀਏ ਸਬੰਧੀ ਦਿੱਤੀ ਟਰੇਨਿੰਗ

punjabusernewssite
ਬਠਿੰਡਾ, 16 ਜਨਵਰੀ: ਸਿਹਤ ਵਿਭਾਗ ਵਲੋਂ ਸਕੂਲਾਂ ਦੇ ਬੱਚਿਆਂ ਵਿੱਚੋਂ ਅਨੀਮੀਆ ਖਤਮ ਕਰਨ ਦੇ ਮਕਸਦ ਨਾਲ ‘ਅਨੀਮੀਆ ਮੁਕਤ ਭਾਰਤ’ ਮੁਹਿੰਮ ਅਧੀਨ ਸਕੂਲੀ ਬੱਚਿਆਂ ਨੂੰ ਅਨੀਮੀਆ...
ਸਾਡੀ ਸਿਹਤ

ਸਿਵਲ ਸਰਜ਼ਨ ਨੇ ਪ੍ਰਾਈਵੇਟ ਰੇਡੀਓਲੋਜਿਸਟਾਂ,ਅਲਟਰਾ ਸਾਊਂਡ ਸੈਂਟਰਾਂ ਅਤੇ ਐਕਸਰੇ ਸੈਂਟਰਾਂ ਦੇ ਡਾਕਟਰਾਂ ਨਾਲ ਕੀਤੀ ਮੀਟਿੰਗ

punjabusernewssite
ਬਠਿੰਡਾ, 16 ਜਨਵਰੀ: ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਅੱਜ ਜਿਲ੍ਹੇ ਪ੍ਰਾਈਵੇਟ ਰੇਡੀਓਲੋਜਿਸਟ, ਅਲਟਰਾ ਸਾਊਂਡ ਅਤੇ ਐਕਸ-ਰੇ ਸੈਂਟਰਾਂ ਦੇ...
ਸਾਡੀ ਸਿਹਤ

ਏਮਜ਼ ਬਠਿੰਡਾ ਦੇ ਨਰਸਿੰਗ ਅਫ਼ਸਰਾਂ ਵਲੋਂ ਖ਼ੂਨਦਾਨ ਕੈਂਪ ਆਯੋਜਿਤ

punjabusernewssite
ਬਠਿੰਡਾ, 14 ਜਨਵਰੀ :ਏਮਜ਼ ਬਠਿੰਡਾ ਵਿਖੇ ਨਰਸਿੰਗ ਅਫਸਰਾਂ ਵੱਲੋਂ ਕਾਰਜਕਾਰੀ ਨਿਰਦੇਸ਼ਕ ਅਤੇ ਸੀ.ਈ.ਓ. ਪ੍ਰੋ. (ਡਾ.) ਡੀ.ਕੇ. ਸਿੰਘ ਦੀ ਅਗਵਾਈ ਹੇਠ ਇੱਕ ਖੂਨਦਾਨ ਕੈਂਪ ਲਗਾਇਆ ਗਿਆ।...