ਸਿੱਖਿਆਐਮ. ਆਰ. ਐਸ. ਪੀ. ਟੀ. ਯੂ. ਦੇ ਵਿਦਿਆਰਥੀਆਂ ਨੇ ਪ੍ਰਮੁੱਖ ਉਦਯੋਗਾਂ ਦਾ ਕੀਤਾ ਦੌਰਾpunjabusernewssiteMonday, 2 May 2022, 13:30Monday, 2 May 2022, 13:31 by punjabusernewssiteMonday, 2 May 2022, 13:30Monday, 2 May 2022, 13:31 10 Viewsਸੁਖਜਿੰਦਰ ਮਾਨ ਬਠਿੰਡਾ, 2 ਮਈ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ...
ਸਿੱਖਿਆਯਾਦਵਿੰਦਰਾ ਇੰਜਨੀਅਰਿੰਗ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਥਾਪਨਾ ਦਿਵਸ ਮਨਾਇਆpunjabusernewssiteSunday, 1 May 2022, 10:26Sunday, 1 May 2022, 10:27 by punjabusernewssiteSunday, 1 May 2022, 10:26Sunday, 1 May 2022, 10:27 14 Viewsਸੁਖਜਿੰਦਰ ਮਾਨ ਬਠਿੰਡਾ, 1 ਮਈ : ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 61ਵਾਂ ਸਥਾਪਨਾ ਦਿਵਸ ਵਿਭਾਗ ਦੇ ਵਿਦਿਆਰਥੀਆਂ ਦੇ ਕੁਇਜ਼ ਕੰਪੀਟਿਸਨ ,ਗਰੁੱਪ...
ਸਿੱਖਿਆਬਾਬਾ ਫ਼ਰੀਦ ਕਾਲਜ ਵੱਲੋਂ ਐਮ.ਬੀ.ਏ.ਦੇ ਵਿਦਿਆਰਥੀਆਂ ਲਈ ਉਦਯੋਗਿਕ ਦੌਰਾ ਆਯੋਜਿਤpunjabusernewssiteSaturday, 30 April 2022, 14:14Saturday, 30 April 2022, 14:15 by punjabusernewssiteSaturday, 30 April 2022, 14:14Saturday, 30 April 2022, 14:15 17 Viewsਸੁਖਜਿੰਦਰ ਮਾਨ ਬਠਿੰਡਾ, 30 ਅਪ੍ਰੈਲ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਵੱਲੋਂ ਐਮ.ਬੀ.ਏ.ਦੇ ਸਾਰੇ ਵਿਦਿਆਰਥੀਆਂ ਲਈ ਇੱਕ ਉਦਯੋਗਿਕ ਦੌਰੇ ਦਾ...
ਸਿੱਖਿਆਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਤਹਿਤ 1.90 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 179 ਕਰੋੜ ਰੁਪਏ ਵੰਡੇpunjabusernewssiteSaturday, 30 April 2022, 14:13Saturday, 30 April 2022, 14:14 by punjabusernewssiteSaturday, 30 April 2022, 14:13Saturday, 30 April 2022, 14:14 16 Viewsਭਵਿੱਖ ਵਿੱਚ ਸਾਰੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਮਿਲੇਗਾ ਵਜੀਫਾ: ਡਾ. ਬਲਜੀਤ ਕੌਰ ਸੁਖਜਿੰਦਰ ਮਾਨ ਚੰਡੀਗੜ੍ਹ, 30 ਅਪ੍ਰੈਲ: ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ...
ਸਿੱਖਿਆਭਿਆਨਕ ਗਰਮੀ ਦੇ ਚੱਲਦੇ ਸਕੂਲਾਂ ਦਾ ਸਮਾਂ ਬਦਲਿਆਂ ਤੇ 16 ਮਈ ਤੋਂ ਹੋਣਗੇ ਸਕੂਲ ਬੰਦpunjabusernewssiteFriday, 29 April 2022, 14:15Friday, 29 April 2022, 14:16 by punjabusernewssiteFriday, 29 April 2022, 14:15Friday, 29 April 2022, 14:16 12 Viewsਬੱਚਿਆਂ ਲਈ 16 ਮਈ ਤੋਂ ਲੱਗਣਗੀਆਂ ਆਨਲਾਈਨ ਕਲਾਸਾਂ ਸੁਖਜਿੰਦਰ ਮਾਨ ਚੰਡੀਗੜ੍ਹ, 29 ਅਪ੍ਰੈਲ: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਸਕੂਲੀ...
ਸਿੱਖਿਆਡੀ.ਏ.ਵੀ ਕਾਲਜ ਦੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਕਲੱਬ ਨੇ ਮਨਾਲੀ, ਸ਼੍ਰੀ ਮਣੀਕਰਨ ਸਾਹਿਬ ਅਤੇ ਕਸੋਲ ਦੀ ਯਾਤਰਾ ਦਾ ਆਯੋਜਨ ਕੀਤਾpunjabusernewssiteFriday, 29 April 2022, 13:50Friday, 29 April 2022, 13:51 by punjabusernewssiteFriday, 29 April 2022, 13:50Friday, 29 April 2022, 13:51 6 Viewsਸੁਖਜਿੰਦਰ ਮਾਨ ਬਠਿੰਡਾ, 29 ਅਪ੍ਰੈਲ :ਡੀ.ਏ.ਵੀ ਕਾਲਜ ਦੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਕਲੱਬ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਅਮੀਰ ਸਭਿਆਚਾਰ ਅਤੇ ਵਿਭਿੰਨਤਾ ਬਾਰੇ ਗਿਆਨ...
ਸਿੱਖਿਆਔਰਤਾਂ ਦੇ ਸਥਾਈ ਵਿਕਾਸ ਲਈ ਆਈਐਚਐਮ ਤੇ ਐਸਐਸਡੀ ਗਰਲਜ ਕਾਲਜ ਵਿਚਕਾਰ ਹੋਇਆ ਸਮਝੌਤਾpunjabusernewssiteThursday, 28 April 2022, 14:12Thursday, 28 April 2022, 14:13 by punjabusernewssiteThursday, 28 April 2022, 14:12Thursday, 28 April 2022, 14:13 11 Viewsਸੁਖਜਿੰਦਰ ਮਾਨ ਬਠਿੰਡਾ, 28 ਅਪਰੈਲ: ਸਥਾਨਕ ਇੰਡੀਅਨ ਹੋਟਲ ਮੈਨੇਜ਼ਮੈਂਟ ਅਤੇ ਐਸਐਸਡੀ ਗਰਲਜ ਕਾਲਜ ਨੇ ਆਪਸੀ ਸਮਝੌਤਾ ਮੈਮੋਰੰਡਮ ‘ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ...
ਸਿੱਖਿਆਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ ਵਿਖੇ ਅਪ੍ਰੈਂਟਿਸਸ਼ਿਪ-ਕਮ-ਪਲੇਸਮੈਂਟ ਕੈਂਪ ਦਾ ਆਯੋਜਨpunjabusernewssiteThursday, 28 April 2022, 14:11Thursday, 28 April 2022, 14:12 by punjabusernewssiteThursday, 28 April 2022, 14:11Thursday, 28 April 2022, 14:12 13 Viewsਸੁਖਜਿੰਦਰ ਮਾਨ ਬਠਿੰਡਾ, 28 ਅਪ੍ਰੈਲ : ਭਾਰਤ ਸਰਕਾਰ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ...
ਸਿੱਖਿਆਡਾ. ਅੰਬੇਦਕਰ ਫਾਊਂਡੇਸਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਅਤੇ ਡਾ. ਅੰਬੇਦਕਰ ਚੇਅਰ ਸਥਾਪਿਤ ਕਰਨ ਲਈ ਸਮਝੌਤਾ ਸਹੀਬੱਧ ਕੀਤਾpunjabusernewssiteThursday, 28 April 2022, 14:09Thursday, 28 April 2022, 14:10 by punjabusernewssiteThursday, 28 April 2022, 14:09Thursday, 28 April 2022, 14:10 8 Viewsਸੀਯੂਪੀਬੀ ਵਿਖੇ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਨਾਲ ਯੂਨੀਵਰਸਿਟੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਉੱਚ ਗੁਣਵੱਤਾ ਵਾਲੀ ਮੁਫਤ...
ਸਿੱਖਿਆਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਸਥਾਰ ਭਾਸ਼ਣ ਕਰਵਾਇਆpunjabusernewssiteThursday, 28 April 2022, 14:08Thursday, 28 April 2022, 14:09 by punjabusernewssiteThursday, 28 April 2022, 14:08Thursday, 28 April 2022, 14:09 9 Viewsਸੁਖਜਿੰਦਰ ਮਾਨ ਬਠਿੰਡਾ, 28 ਅਪਰੈਲ: ਮੈਡੀਕਲ ਖੇਤਰ ਵਿੱਚ ਭੌਤਿਕ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ ਨਾਲ ਸਥਾਨਕ ਡੀ.ਏ.ਵੀ ਕਾਲਜ ਦੇ ਭੌਤਿਕ ਵਿਗਿਆਨ...