Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar

Category : ਸਿੱਖਿਆ

ਸਿੱਖਿਆ

ਸਮਰਹਿਲ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ

punjabusernewssite
19 Viewsਬਠਿੰਡਾ, 12 ਅਕਤੂਬਰ: ਸਥਾਨਕ ਸਮਰਹਿਲ ਕਾਨਵੈਂਟ ਸਕੂਲ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ। ਸਕੂਲ ਦੇ ਅਧਿਆਪਕਾ ਮੀਨੂ ਸਿੰਘਲਾ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ...
ਸਿੱਖਿਆ

ਯਾਦਗਾਰੀ ਹੋ ਨਿੱਬੜਿਆ ਸਿਲਵਰ ਓਕਸ ਸਕੂਲ ਦਾ ‘ਲਿਟਰਾਟੀ ਫੈਸਟ’

punjabusernewssite
13 Viewsਬਠਿੰਡਾ, 12 ਅਕਤੂੁਬਰ: ਸਥਾਨਕ ਬੀਬੀ ਵਾਲਾ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵੱਲੋਂ ਆਪਣਾ ਤੀਜਾ ‘ਲਿਟਰਾਟੀ ਫੈਸਟ’ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ।...
ਸਿੱਖਿਆ

SSD ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਭਾਸ਼ਣ ਅਤੇ ਕੁਇਜ਼ ਮੁਕਾਬਲਾ ਕਰਵਾਇਆ

punjabusernewssite
26 Viewsਬਠਿੰਡਾ, 11 ਅਕਤੂਬਰ :SSD ਗਰਲਜ਼ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਪਿ੍ੰਸੀਪਲ ਡਾ. ਨੀਰੂ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਸ਼ਣ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ।...
ਸਿੱਖਿਆ

ਪੰਜਾਬ ਰਾਜ ਭਵਨ ਵੱਲੋਂ ਐਨ.ਈ.ਪੀ. 2020 ’ਤੇ ਵਾਈਸ-ਚਾਂਸਲਰਜ਼ ਕਾਨਫਰੰਸ ਦਾ ਆਯੋਜਨ

punjabusernewssite
12 Viewsਉਚੇਰੀ ਸਿੱਖਿਆ ਸੰਸਥਾਵਾਂ ਲਈ ਮਿਆਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਸਤੇ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ – ਰਾਜਪਾਲ ਪੰਜਾਬ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ...
ਸਿੱਖਿਆ

ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਦੇ 8 ਵਿਦਿਆਰਥੀਆਂ ਨੂੰ ਐਚਐਮਈਐਲ ਦੀ ਨੈਸ਼ਨਲ ਸੁਪਰ 100 ਸਕੀਮ ’ਚ ਚੁਣਿਆ

punjabusernewssite
21 Viewsਬਠਿੰਡਾ, 10 ਅਕਤੂੁਬਰ: ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤਰਾਂ ਨੂੰ ਇੰਜੀਨੀਅਰ ਬਣਾਉਣ ਦੇ ਲਈ ਸੈਂਟਰ ਫਾਰ ਸੋਸ਼ਲ ਰਿਸਪਾਂਸਿਬਿਲਿਟੀ ਐਂਡ ਲੀਡਰਸ਼ਿਪ...
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆੱਫ ਮੈਸੂਰ ਵਿਚਾਲੇ ਦੁਵੱਲਾ ਸਮਝੋਤਾ ਸਹੀਬੱਧ

punjabusernewssite
7 Viewsਤਲਵੰਡੀ ਸਾਬੋ, 9 ਅਕਤੂਬਰ : ਨਵੀਂ ਤਕਨੀਕ, ਖੋਜ ਕਾਰਜਾਂ ਨੂੰ ਉਤਸਾਹਿਤਕਰਨ, ਉਚੇਰੀ ਤੇ ਮਿਆਰੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ...
ਸਿੱਖਿਆ

DEO Elementary ਮਨਿੰਦਰ ਕੌਰ ਨੇ ਬਾਲਿਆਂਵਾਲੀ ਸੈਂਟਰ ਸਕੂਲ ਦੀ ਕੰਪਿਊਟਰ ਲੈਬ ਦ‍ਾ ਕੀਤਾ ਉਦਘਾਟਨ

punjabusernewssite
19 Viewsਬਾਲਿਆਂਵਾਲੀ, 8 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਦੇ ਨਿੱਗਰ ਉਪਰਾਲੇ ਤਹਿਤ ਪੰਜਾਬ ਦੇ ਹਰ ਸਕੂਲ ਵਿੱਚ ਕੰਪਿਊਟਰ ਅਤੇ ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ। ਇਹਨਾਂ ਉਪਕਰਨਾਂ...
ਸਿੱਖਿਆ

ਸਿਲਵਰ ਓਕਸ ਸਕੂਲ ਵਿਚ ਇੰਟਰ-ਸਕੂਲ ਲਿਟਰੇਚਰ ਫੈਸਟੀਵਲ ਮਨਾਇਆ

punjabusernewssite
8 Viewsਬਠਿੰਡਾ, 7 ਅਕਤੂਬਰ :ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ –2 ਵਿਚ ਇੰਟਰ-ਸਕੂਲ ਲਿਟਰੇਚਰ ਫੈਸਟੀਵਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਤੇ ਸਕੂਲ ਡਾਇਰੈਕਟਰ ਸ਼੍ਰੀਮਤੀ...
ਸਿੱਖਿਆ

ਮਾਪੇ ਅਤੇ ਅਧਿਆਪਕ ਆਪਸੀ ਸਹਿਯੋਗ ਨਾਲ ਪਾ ਸਕਦੇ ਹਨ ਨਸ਼ਿਆਂ ਨੂੰ ਠੱਲ੍ਹ : ਡਿਪਟੀ ਕਮਿਸ਼ਨਰ

punjabusernewssite
9 Viewsਕਲੱਬਾਂ ਨੂੰ 8-8 ਹਜਾਰ ਰੁਪਏ ਦੇ ਵੰਡੇ ਚੈੱਕ,ਲਗਭਗ 2500 ਮੈਂਬਰਾਂ ਨੇ ਕੀਤੀ ਸ਼ਿਰਕਤ ਬਠਿੰਡਾ, 7 ਅਕਤੂਬਰ : ਮਾਪੇ ਅਤੇ ਅਧਿਆਪਕ ਆਪਸੀ ਸਹਿਯੋਗ ਨਾਲ ਨਸ਼ਿਆਂ...
ਸਿੱਖਿਆ

IIM Ahmedabad ਵਿਖੇ ਟ੍ਰੇਨਿੰਗ ਲਈ 50 ਹੈਡ ਮਾਸਟਰਾਂ/ਹੈਡ ਮਿਸਟ੍ਰੈਸ ਰਵਾਨਾ:ਹਰਜੋਤ ਸਿੰਘ ਬੈਂਸ

punjabusernewssite
22 Viewsਚੰਡੀਗੜ੍ਹ, 6 ਅਕਤੂਬਰ: ਸਕੂਲ ਪ੍ਰਬੰਧਨ ਨੂੰ ਵਧੇਰੇ ਸੁਚਾਰੂ ਬਨਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ...