Uncategorizedਬਠਿੰਡਾਸਵਰਗੀ ਹਰਜਿੰਦਰ ਮੇਲਾ ਦੀ ਪਹਿਲੀ ਬਰਸੀ ਮੌਕੇ ਖੂਨਦਾਨ ਕੈਂਪ ਦਾ ਆਯੋਜਨpunjabusernewssiteTuesday, 29 October 2024, 10:52Tuesday, 29 October 2024, 10:53 by punjabusernewssiteTuesday, 29 October 2024, 10:52Tuesday, 29 October 2024, 10:53 76 Viewsਬਠਿੰਡਾ, 29 ਅਕਤੂਬਰ: ਸਮਾਜ ਸੇਵੀ ਹਰਜਿੰਦਰ ਸਿੰਘ ਜੌਹਲ ਦੀ ਪਹਿਲੀ ਬਰਸੀ ਮੌਕੇ ਸਥਾਨਕ ਮਾਲ ਰੋਡ ’ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ...
Uncategorizedਪੰਜਾਬ ਦੇ 20,000 ਸਰਕਾਰੀ ਸਕੂਲਾਂ ਵਿੱਚ ਤੀਸਰੀ ਮਾਪੇ-ਅਧਿਆਪਕ ਮਿਲਣੀ ਭਲਕੇpunjabusernewssiteMonday, 21 October 2024, 15:16 by punjabusernewssiteMonday, 21 October 2024, 15:16 1 Views20 ਲੱਖ ਤੋਂ ਵੱਧ ਮਾਪੇ ਕਰਨਗੇ ਸ਼ਮੂਲੀਅਤ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਮਾਪਿਆਂ ਨੂੰ ਮੈਗਾ ਪੀ.ਟੀ.ਐਮ.ਵਿਚ ਸ਼ਾਮਲ ਹੋਣ ਦਾ ਸੱਦਾ ਚੰਡੀਗੜ੍ਹ, 21...
Uncategorizedਪੰਚਾਇਤ ਚੋਣਾਂ ਦੇ ਦੌਰਾਨ ਪੰਜਾਬ ’ਚ 4 ਜਿਮਨੀ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨpunjabusernewssiteTuesday, 15 October 2024, 10:01 by punjabusernewssiteTuesday, 15 October 2024, 10:01 2 Viewsਚੰਡੀਗੜ੍ਹ, 15 ਅਕਤੂਬਰ: ਇੱਕ ਪਾਸੇ ਪੂਰੇ ਪੰਜਾਬ ਦੇ ਵਿਚ ਪੰਚਾਇਤ ਚੋਣਾਂ ਲਈ ਜੋਰ-ਸ਼ੋਰ ਨਾਲ ਵੋਟਾਂ ਦਾ ਕੰਮ ਚੱਲ ਰਿਹਾ ਤੇ ਦੂਜੇ ਪਾਸੇ ਅੱਜ ਪੰਜਾਬ...
Uncategorizedਹਾਰ ਦੇ ਡਰੋਂ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ:ਮਲਵਿੰਦਰ ਕੰਗpunjabusernewssiteMonday, 14 October 2024, 18:59Monday, 14 October 2024, 18:51 by punjabusernewssiteMonday, 14 October 2024, 18:59Monday, 14 October 2024, 18:51 1 Viewsਪਿੰਡਾਂ ਦੇ ਲੋਕ ਇਸ ਵਾਰ ਕਾਂਗਰਸੀ ਉਮੀਦਵਾਰਾਂ ਨੂੰ ਪੁਛ ਨਹੀਂ ਰਹੇ, ਇਸ ਲਈ ਉਹ ਘਬਰਾਏ ਹੋਏ ਹਨ – ਕੰਗ ਚੰਡੀਗੜ੍ਹ, 14 ਅਕਤੂਬਰ:ਕਾਂਗਰਸੀ ਆਗੂ ਤੇ...
UncategorizedPaddy procurement: ਮੁੱਖ ਮੰਤਰੀ ਅੱਜ ਕੇਂਦਰੀ ਮੰਤਰੀ ਨੂੰ ਅੱਜ ਮਿਲਣਗੇpunjabusernewssiteMonday, 14 October 2024, 10:50Monday, 14 October 2024, 10:34 by punjabusernewssiteMonday, 14 October 2024, 10:50Monday, 14 October 2024, 10:34 1 Viewsਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵੀ ਚੰਡੀਗੜ੍ਹ ’ਚ ਸ਼ੈਲਰ ਐਸੋਸੀਏਸ਼ਨ ਤੇ ਆੜਤੀਆਂ ਨਾਲ ਮੀਟਿੰਗ ਚੰਡੀਗੜ੍ਹ, 14 ਅਕਤੂਬਰ: ਪੰਜਾਬ ਦੇ ਵਿਚ ਝੋਨੇ ਦੀ ਸਰਕਾਰੀ ਖ਼ਰੀਦ...
Uncategorizedਬਠਿੰਡਾ ਦੇ ਬੀਬੀਵਾਲ ਚੌਕ ’ਤੇ ਲੱਗੀ ਭਿਆਨਕ ਅੱਗ ’ਚ ਸਬਜੀ ਮਾਰਕੀਟ ਹੋਈ ‘ਰਾਖ਼’punjabusernewssiteSunday, 13 October 2024, 9:14 by punjabusernewssiteSunday, 13 October 2024, 9:14 1 Viewsਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਬਾਅਦ ਅੱਗੇ ‘ਤੇ ਪਾਇਆ ਕਾਬੁੂ, ਗਰੀਬ ਪ੍ਰਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਬਠਿੰਡਾ, 13 ਅਕਤੂਬਰ: ਸਥਾਨਕ ਬੀਬੀਵਾਲਾ...
Uncategorizedਹੁਣ ਤੱਕ ਬਠਿੰਡਾ ਦੀਆਂ 22 ਮੰਡੀਆਂ ’ਚ 1403 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ:ਡਿਪਟੀ ਕਮਿਸ਼ਨਰpunjabusernewssiteFriday, 11 October 2024, 18:51 by punjabusernewssiteFriday, 11 October 2024, 18:51 0 Viewsਵੱਖ-ਵੱਖ ਖਰੀਦ ਏਜੰਸੀਆਂ ਵਲੋਂ 532 ਮੀਟ੍ਰਿਕ ਟਨ ਖਰੀਦਿਆਂ ਗਿਆ ਝੋਨਾ ਬਠਿੰਡਾ, 11 ਅਕਤੂਬਰ : ਜ਼ਿਲ੍ਹੇ ਦੀਆਂ 182 ਮੰਡੀਆਂ ’ਚੋਂ 22 ਮੰਡੀਆਂ ’ਚ 10 ਅਕਤੂਬਰ...
Uncategorizedਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀਆਂ ਸ਼ੱਕੀ ਹਾਲਾਤਾਂ ਵਿਚ ਲਾਸ਼ਾਂ ਮਿਲੀਆਂpunjabusernewssiteTuesday, 8 October 2024, 12:45Tuesday, 8 October 2024, 12:22 by punjabusernewssiteTuesday, 8 October 2024, 12:45Tuesday, 8 October 2024, 12:22 6 Viewsਜਲੰਧਰ, 8 ਅਕਤੂਬਰ: ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਦੀਆਂ ਜਲੰਧਰ ਦੇ ਆਦਮਪੁਰ ਰੇਲਵੇ ਸਟੇਸ਼ਨ ਨਜਦੀਕ ਸ਼ੱਕੀ ਹਾਲਾਤ ਵਿਚ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕ ਏਐਸਆਈ...
Uncategorizedਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ:ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲpunjabusernewssiteMonday, 7 October 2024, 7:55Sunday, 6 October 2024, 21:15 by punjabusernewssiteMonday, 7 October 2024, 7:55Sunday, 6 October 2024, 21:15 1 Viewsਸਿਰਸਾ ਜਿਲ੍ਹੇ ਵਿਚ ਸੱਭ ਤੋਂ ਵੱਧ 75.36 ਫੀਸਦੀ ਤੇ ਫਰੀਦਾਬਾਦ ਜਿਲ੍ਹੇ ਵਿਚ ਸੱਭ ਤੋਂ ਘੱਟ 56.49 ਫੀਸਦੀ ਵੋਟਿੰਗ ਏਲਨਾਬਾਦ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ...
Uncategorizedਅਪਰਾਧ ਜਗਤਬਠਿੰਡਾ ਪੁਲਿਸ ਵੱਲੋਂ ਟਰੱਕ ਵਿਚ ਇੱਕ ਕੁਇੰਟਲ ਭੁੱਕੀ ਲਿਆ ਰਹੇ ਦੋ ਕਾਬੂpunjabusernewssiteSunday, 29 September 2024, 19:30 by punjabusernewssiteSunday, 29 September 2024, 19:30 3 Viewsਬਠਿੰਡਾ, 29 ਸਤੰਬਰ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਅਮਨੀਤ ਕੌਂਡਲ ਦੀ ਅਗਵਾਈ ਹੇਠ ਥਾਣਾ ਸੰਗਤ...