WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar

Category : ਅਪਰਾਧ ਜਗਤ

ਅਪਰਾਧ ਜਗਤ

ਦੁਕਾਨ ਮਾਲਕ ਨੂੰ ਬਲੈਕਮੇਲ ਕਰਕੇ ‘ਲੱਖ’ ਰੁਪਇਆ ਬਟੋਰਨ ਵਾਲਾ ਅਖੌਤੀ ਪੱਤਰਕਾਰ ਗਿ੍ਫ਼ਤਾਰ

punjabusernewssite
ਬਠਿੰਡਾ, 2 ਮਈ: ਬਠਿੰਡਾ ਪੁਲਿਸ ਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਸ਼ਹਿਰ ਦੇ ਇੱਕ ਦੁਕਾਨ ਮਾਲਕ ਨੂੰ ਬਲੈਕਮੇਲਿੰਗ ਕਰਕੇ ਲੱਖ ਰੁਪਈਆ ਵਸੂਲਣ ਦੇ ਦੋਸ਼ਾਂ...
ਅਪਰਾਧ ਜਗਤ

ਯੂਥ ਅਕਾਲੀ ਦਲ ਦੀ ਰੈਲੀ ’ਚੋਂ ਵਾਪਸ ਆ ਰਹੇ ਨੌਜਵਾਨਾਂ ਦੀ ਕੀਤੀ ਕੁੱਟਮਾਰ

punjabusernewssite
ਬਠਿੰਡਾ, 28 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਥਾਨਕ ਸ਼ਹਿਰ ਦੇ ਇੱਕ ਪੈਲੇਸ ’ਚ ਰੱਖੀ ਯੂਥ ਰੈਲੀ ਵਿਚ ਦੋ ਧਿਰਾਂ ਵਿਚਕਾਰ ਹੋਈ ਲੜਾਈ ਦਾ...
ਅਪਰਾਧ ਜਗਤ

ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ

punjabusernewssite
ਚੰਡੀਗੜ੍ਹ, 26 ਅਪ੍ਰੈਲ:ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ...
ਅਪਰਾਧ ਜਗਤ

ਬਠਿੰਡਾ ਦੇ ਭਾਗੂ ਰੋਡ ’ਤੇ ਗੱਡੀਆਂ ਭੰਨਣ ਵਾਲੇ ਦੋ ਕਾਬੂ, ਕਈ ਫ਼ਰਾਰ

punjabusernewssite
ਬਠਿੰਡਾ, 21 ਅਪ੍ਰੈਲ: ਬੀਤੀ ਅੱਧੀ ਰਾਤ ਸਥਾਨਕ ਸ਼ਹਿਰ ਦੇ ਭਾਗੂ ਰੋਡ ਇਲਾਕੇ ਦੀ ਗਲੀ ’ਚ ਖੜੀਆਂ ਕਾਰਾਂ ਦੇ ਸੀਸੇ ਭੰਨਣ ਦੀ ਘਟਨਾ ਦਾ ਪਰਦਾਫ਼ਾਸ ਕਰਦਿਆਂ...
ਅਪਰਾਧ ਜਗਤ

ਸੀਆਈਏ-1 ਵੱਲੋਂ ਭਾਰੀ ਮਾਤਰਾ ’ਚ ਹੈਰੋਇਨ ਸਹਿਤ ਚਾਰ ਜਣੇ ਕਾਬੂ

punjabusernewssite
ਬਠਿੰਡਾ, 21 ਅਪ੍ਰੈਲ: ਬਠਿੰਡਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਸਫ਼ਿਵਟ ਡਿਜਾਇਰ ’ਚ ਸਵਾਰ ਚਾਰ ਜਣਿਆਂ ਨੂੰ 100 ਗ੍ਰਾਂਮ ਹੈਰੋਇਨ ਸਹਿਤ ਕਾਬੂ ਕੀਤਾ...
ਅਪਰਾਧ ਜਗਤ

ਬਠਿੰਡਾ ਪੁਲਿਸ ਦੀ ਨਸ਼ਾ ਤਸਕਰਾਂ ਵਿਰੁਧ ਮੁਹਿੰਮ: ਨਸ਼ਾ ਤਸਕਰਾਂ ਦੀ 1 ਕਰੋੜ 85 ਲੱਖ ਰੁਪਏ ਦੀ ਜਾਇਦਾਤ ਜਬਤ

punjabusernewssite
ਬਠਿੰਡਾ, 20 ਅਪ੍ਰੈਲ: ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ਦੀ 1 ਕਰੋੜ 85 ਲੱਖ ਰੁਪਏ ਦੀ ਜਾਇਦਾਦ...
ਅਪਰਾਧ ਜਗਤ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਠਿੰਡਾ ਪੁਲਿਸ ਨੇ ਐਸ.ਐਸ.ਪੀ ਦੀ ਅਗਵਾਈ ਹੇਠ ਸ਼ਹਿਰ ’ਚ ਕੀਤਾ ਫਲੈਗ ਮਾਰਚ

punjabusernewssite
ਬਠਿੰਡਾ, 19 ਅਪ੍ਰੈਲ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਲਈ ਸ਼ੁੱਕਰਵਾਰ ਨੂੰ ਬਠਿੰਡਾ ਪੁਲਿਸ ਨੇ...
ਅਪਰਾਧ ਜਗਤ

ਭੁੱਚੋਂ ਮੰਡੀ’ਚਗੁੰਡਾਗਰਦੀ ਦਾ ਨੰਗਾ ਨਾਚ: MLA ਦੀ ਹਾਜ਼ਰੀ ’ਚ ਪੁਲਿਸ ਚੌਕੀ ਸਾਹਮਣੇ ਕੱਢੇ ਹਵਾਈ ਫ਼ਾਈਰ

punjabusernewssite
ਬਠਿੰਡਾ, 17 ਅਪ੍ਰੈਲ: ਸਥਾਨਕ ਸ਼ਹਿਰ ਦੇ ਨਾਲ ਲੱਗਦੀ ਭੁੱਚੋਂ ਮੰਡੀ ਵਿਖੇ ਬੁੱਧਵਾਰ ਨੂੰ ਵਾਪਰੀ ਇੱਕ ਦਿਲ-ਕੰਬਾਊ ਘਟਨਾ ਵਿਚ ਟਰੱਕ ਯੂਨੀਅਨ ਦੇ ਵਿਵਾਦ ਨੂੰ ਲੈ ਕੇ...
ਅਪਰਾਧ ਜਗਤ

ਬਠਿੰਡਾ ਪੁਲਿਸ ਨੇ ਹਰਿਆਣਾ ਨਾਲ ਲੱਗਦੀ ਹੱਦ ਨੂੰ ਸੀਲ ਕਰਕੇ ਕੀਤੀ ਵਿਸ਼ੇਸ ਚੈਕਿੰਗ

punjabusernewssite
ਬਠਿੰਡਾ, 14 ਅਪ੍ਰੈਲ: ਡੀਜੀਪੀ ਗੌਰਵ ਯਾਦਵ ਦੀਆਂ ਹਿਦਾਇਤਾਂ ’ਤੇ ਐਤਵਾਰ ਨੂੰ ਬਠਿੰਡਾ ਪੁਲਿਸ ਵੱਲੋਂ ਐੱਸ.ਐੱਸ.ਪੀ ਦੀਪਕ ਪਾਰੀਕ ਦੀ ਅਗਵਾਈ ਹੇਠ ਅਪਰੇਸ਼ਨ ਸੀਲ-6 ਤਹਿਤ ਐਕਸਾਈਜ ਡਿਪਾਰਟਮੈਂਟ...
ਅਪਰਾਧ ਜਗਤ

ਓਪੀਐਸ ਸੀਲ: ਪੰਜਾਬ ਪੁਲਿਸ ਵੱਲੋਂ ਨਸ਼ਾ ਅਤੇ ਸ਼ਰਾਬ ਦੀ ਤਸਕਰੀ ਰੋਕਣ ਲਈ ਸਰਹੱਦੀ ਜ਼ਿਲਿ੍ਹਆਂ ਦੇ 220 ਐਂਟਰੀ/ਐਗਜ਼ਿਟ ਪੁਆਇੰਟ ਸੀਲ

punjabusernewssite
10 ਲੱਖ ਰੁਪਏ ਨਕਦ, 110 ਕਿਲੋ ਭੁੱਕੀ, 1 ਕਿਲੋ ਅਫੀਮ, 24 ਗ੍ਰਾਮ ਹੈਰੋਇਨ, ਭਾਰੀ ਮਾਤਰਾ ਵਿੱਚ ਜਾਇਜ਼ ਤੇ ਨਜਾਇਜ਼ ਸ਼ਰਾਬ ਬਰਾਮਦ ਚੰਡੀਗੜ੍ਹ, 14 ਅਪ੍ਰੈਲ: ਆਗਾਮੀ...